ਪੋਲਿਸ਼ ਭਾਸ਼ਾ
Jump to navigation
Jump to search
ਪੋਲਿਸ਼ | |
---|---|
ਜੇਜ਼ਿਕ ਪੋਲਸਕੀ | |
ਉਚਾਰਨ | [ˈpɔlski] |
ਜੱਦੀ ਬੁਲਾਰੇ | ਪੋਲੈਂਡ; ਯੂਕਰੇਨ, ਸਲੋਵਾਕੀਆ, ਚੈੱਕ ਗਣਰਾਜ ਦੇ ਸਰਹੱਦੀ ਖੇਤਰ; ਬੇਲਾਰੂਸੀ - ਲਿਥੂਆਨੀ ਅਤੇ ਬੇਲਾਰੂਸੀ - ਲਾਤਵੀ ਸਰਹੱਦ; ਜਰਮਨੀ, ਰੋਮਾਨੀਆ, ਇਸਰਾਈਲ। ਪੋਲਿਸ਼ ਡਾਇਸਪੋਰਾ ਵੀ ਵੇਖੋ। |
ਮੂਲ ਬੁਲਾਰੇ | 40 ਮਿਲੀਅਨ |
ਭਾਸ਼ਾਈ ਪਰਿਵਾਰ | ਭਾਰੋਪੀ
|
ਮੁੱਢਲੇ ਰੂਪ: | ਪੁਰਾਣੀ ਪੋਲਿਸ਼
|
ਲਿਖਤੀ ਪ੍ਰਬੰਧ | ਲਾਤੀਨੀ (ਪੋਲਿਸ਼ ਵਰਣਮਾਲਾ) ਪੋਲਿਸ਼ ਬਰੇਲ |
ਸਰਕਾਰੀ ਭਾਸ਼ਾ | |
ਸਰਕਾਰੀ ਭਾਸ਼ਾ | ਫਰਮਾ:POL![]() ਘੱਟਗਿਣਤੀ ਭਾਸ਼ਾ:[1] ਫਰਮਾ:CZE ਫਰਮਾ:SVK ਫਰਮਾ:ROM ![]() |
ਰੈਗੂਲੇਟਰ | ਪੋਲਿਸ਼ ਭਾਸ਼ਾ ਕੌਂਸਲ |
ਬੋਲੀ ਦਾ ਕੋਡ | |
ਆਈ.ਐਸ.ਓ 639-1 | pl |
ਆਈ.ਐਸ.ਓ 639-2 | pol |
ਆਈ.ਐਸ.ਓ 639-3 | pol – inclusive code Individual code: szl – ਸਿਲੇਸੀ |
ਭਾਸ਼ਾਈਗੋਲਾ | 53-AAA-cc 53-AAA-b..-d (varieties: 53-AAA-cca to 53-AAA-ccu) |
ਪੋਲਿਸ਼ (ਜੇਜ਼ਿਕ ਪੋਲਸਕੀ, polszczyzna) ਪੋਲਿਸ਼ ਭਾਸ਼ਾ ਜਾਂ ਪੋਲਥਾਨੀ ਭਾਸ਼ਾ ਇੱਕ ਪੱਛਮੀ ਸਲਾਵ ਭਾਸ਼ਾ ਹੈ ਜਿਹੜੀ ਪੋਲੈਂਡ ਅਤੇ ਦੁਨੀਆ ਭਰ ਵਿੱਚ ਰਹਿਣ ਵਾਲੇ ਪੋਲਿਸ਼ ਲੋਕਾਂ ਦੁਆਰਾ ਬੋਲੀ ਜਾਂਦੀ ਹੈ ਅਤੇ ਉਸ ਭਾਸ਼ਾ ਪਰਵਾਰ ਦੀ ਲੇਕਿਤੀਕ (Lechitic) ਉਪਸ਼ਾਖਾ ਦੀ ਮੈਂਬਰ ਹੈ।[2] ਇਹ ਪੋਲੈਂਡ ਦੀ ਰਾਸ਼ਟਰਭਾਸ਼ਾ ਹੈ ਅਤੇ ਰੂਸੀ ਭਾਸ਼ਾ ਦੇ ਬਾਅਦ ਸੰਸਾਰ ਵਿੱਚ ਦੂਜੀ ਸਭ ਤੋਂ ਜ਼ਿਆਦਾ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਸਲਾਵੀ ਭਾਸ਼ਾ ਹੈ।