ਪ੍ਰਗਤੀ ਏਰੋਸਪੇਸ ਮਿਊਜ਼ੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪ੍ਰਗਤੀ ਏਰੋਸਪੇਸ ਮਿਊਜ਼ੀਅਮ
Map
ਸਥਾਪਨਾਅਗਸਤ 2001 (2001-08)
ਟਿਕਾਣਾਓਜ਼ਰ, ਨਾਸਿਕ ਜ਼ਿਲ੍ਹਾ, ਮਹਾਰਾਸ਼ਟਰ, ਭਾਰਤ
ਕਿਸਮਏਰੋਸਪੇਸ ਅਜਾਇਬ ਘਰ
SU-30MKI ਇੰਡੀਆ

ਪ੍ਰਗਤੀ ਏਰੋਸਪੇਸ ਮਿਊਜ਼ੀਅਮ ("ਹਿੰਦੁਸਤਾਨ ਐਰੋਨਾਟਿਕਸ ਲਿਮਿਟੇਡ ਪ੍ਰਗਤੀ ਮਿਊਜ਼ੀਅਮ" ਵਜੋਂ ਵੀ ਜਾਣਿਆ ਜਾਂਦਾ ਹੈ) ਭਾਰਤ ਦੇ ਨਾਸਿਕ ਸ਼ਹਿਰ ਦੇ ਬਾਹਰ ਹੈ। ਅਗਸਤ 2001 ਵਿੱਚ, ਐਚਏਐਲ ਨੇ ਆਪਣੀਆਂ ਤਕਨੀਕੀ ਪ੍ਰਾਪਤੀਆਂ ਅਤੇ ਸ਼ਲਾਘਾਯੋਗ ਯਾਤਰਾ ਨੂੰ ਪ੍ਰਦਰਸ਼ਿਤ ਕਰਨ ਲਈ ਇਸ ਅਜਾਇਬ ਘਰ ਨੂੰ ਖੋਲ੍ਹਿਆ। ਐਚਏਐਲ ਦੁਆਰਾ ਨਿਰਮਿਤ ਏਅਰ-ਕ੍ਰਾਫਟ ਦੇ ਮਾਡਲ ਇੱਥੇ ਪ੍ਰਦਰਸ਼ਿਤ ਕਰਨ ਲਈ ਰੱਖੇ ਗਏ ਹਨ। ਮਾਡਲ ਪਾਇਲਨਜ਼ 'ਤੇ ਮਾਊਂਟ ਕੀਤੇ ਗਏ ਹਨ।[1] ਨਾਲ ਹੀ ਇੱਕ ਮਿਗ-21 ਦਾ ਪਾਇਲਟ ਹੈਲਮੇਟ ਅਤੇ 1963 ਦਾ ਫਲਾਈਟ ਸੂਟ ਵੀ ਇੱਥੇ ਪ੍ਰਦਰਸ਼ਿਤ ਕੀਤਾ ਗਿਆ ਹੈ।

ਮਿਊਜ਼ੀਅਮ ਹਾਈਲਾਈਟਸ[ਸੋਧੋ]

ਏਰੋਸਪੇਸ ਅਜਾਇਬ ਘਰ ਨੂੰ ਦੋ ਕਮਰਿਆਂ ਵਿੱਚ ਵੰਡਿਆ ਗਿਆ ਹੈ। ਇੱਕ ਕਮਰਾ ਐਚਏਐਲ ਦੇ ਚਿੱਤਰ ਇਤਿਹਾਸ ਨੂੰ ਪ੍ਰਦਰਸ਼ਿਤ ਕਰ ਰਿਹਾ ਹੈ, ਜਿਸ ਵਿੱਚ ਉਡਾਣ ਦਾ ਇਤਿਹਾਸ, ਲੜਾਕੂ ਜਹਾਜ਼ ਤਕਨਾਲੋਜੀ, ਆਦਿ ਸ਼ਾਮਲ ਹਨ। ਅਤੇ ਦੂਜੇ ਕਮਰੇ ਵਿੱਚ ਹਵਾਈ ਜਹਾਜ਼ ਦੇ ਕੁਝ ਪਾਲਿਸ਼ ਕੀਤੇ ਭਾਗ ਹਨ, ਮੁੱਖ ਤੌਰ 'ਤੇ ਸੁਖੋਈ ਸੁ-30, ਮਿੱਗ 21, ਅਤੇ ਮਿਗ-27[2]

ਮਿਗ-21

ਹਵਾਲੇ[ਸੋਧੋ]

  1. Nasik (2008-11-19). "HAL Pragati Museum". Warbirds of India. Archived from the original on 2016-08-07. Retrieved 2016-07-24.
  2. "Refurbished HAL museum to be open to public in a fortnight - Times of India". Timesofindia.indiatimes.com. 2015-10-18. Retrieved 2016-07-24.