ਪ੍ਰਤਿਭਾ ਰਾਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰਤਿਭਾ ਰਾਏ
ਜਨਮ (1943-01-21)21 ਜਨਵਰੀ 1943
ਅਲਾਬੋਲ, ਜਗਤਸਿੰਹਪੁਰ ਜ਼ਿਲ੍ਹਾ, ਓੜੀਸਾ
ਵੱਡੀਆਂ ਰਚਨਾਵਾਂ ਦ੍ਰੌਪਦੀ, ਸ਼ੀਲਾਪਦਮਾ
ਕੌਮੀਅਤ ਭਾਰਤੀ
ਨਸਲੀਅਤ ਉੜੀਆ
ਅਲਮਾ ਮਾਤਰ ਰਾਵੇਨਸ਼ਾ ਕਾਲੇਜ
ਜੀਵਨ ਸਾਥੀ ਅਕਸ਼ਯ ਚੰਦਰਰਾਏ
ਔਲਾਦ ਆਦਿਆਸ਼ਾ, ਅਨਵੇਸ਼, ਐਸਕਾਂਤ
ਇਨਾਮ ਗਿਆਨਪੀਠ ਪੁਰਸਕਾਰ br /ਮੂਰਤੀਦੇਵੀ ਪੁਰਸਕਾਰ
ਵੈੱਬਸਾਈਟ
http://www.pratibharay.org/

ਪ੍ਰਤਿਭਾ ਰਾਏ (ਜਨਮ 21 ਜਨਵਰੀ 1943) ਉੜੀਆ ਭਾਸ਼ਾ ਦੀ ਲੇਖਿਕਾ ਹੈ ਜਿਸ ਨੂੰ ਸਾਲ 2011 ਲਈ 47ਵੇਂ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਪ੍ਰਤਿਭਾ ਰਾਏ ਦੇ ਹੁਣ ਤਕ 20 ਨਾਵਲ, 24 ਕਹਾਣੀ ਸੰਗ੍ਰਹਿ, 10 ਯਾਤਰਾ ਬਿਰਤਾਂਤ, ਦੋ ਕਵਿਤਾ ਸੰਗ੍ਰਹਿ ਅਤੇ ਕਈ ਨਿਬੰਧ ਪ੍ਰਕਾਸ਼ਿਤ ਹੋ ਚੁਕੇ ਹਨ।

ਜੀਵਨ[ਸੋਧੋ]

ਪ੍ਰਤਿਭਾ ਰਾਏ ਦਾ ਜਨਮ 21 ਜਨਵਰੀ 1941 ਨੂੰ ਜਗਤਸਿੰਹ ਪੁਰ ਜਿਲੇ ਦੇ ਬਾਲੀਕੁਡਾ ਖੇਤਰ ਦੇ ਇੱਕ ਦੁਰਾਡੇ ਪਿੰਡ ਵਿੱਚ ਹੋਇਆ।