ਪ੍ਰਤੀਕਿਰਿਆਵਾਦੀ ਨਾਰੀਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰਤੀਕਿਰਿਆਵਾਦੀ ਨਾਰੀਵਾਦ, ਨਾਰੀਵਾਦ ਦਾ ਹੀ ਇੱਕ ਰੂਪ ਹੈ ਜੋ ਪ੍ਰਤੀਕਿਰਿਆਵਾਦੀ ਰਾਜਨੀਤੀ ਨੂੰ ਅਪਣਾਉਂਦੀ ਹੈ।[1] ਇਸ ਸ਼ਬਦ ਨੂੰ ਲੇਖਕ ਮੈਰੀ ਹੈਰਿੰਗਟਨ ਨੇ ਆਪਣੀ ਕਿਤਾਬ ਫੈਮੀਨਿਜ਼ਮ ਅਗੇਂਸਟ ਪ੍ਰੋਗਰੈਸ ਵਿੱਚ ਵਰਤਿਆ ਅਤੇ ਇਸ ਨੂੰ ਪ੍ਰਸਿੱਧ ਕੀਤਾ ਸੀ।[2]

ਪ੍ਰਤੀਕਿਰਿਆਵਾਦੀ ਨਾਰੀਵਾਦ ਜੀਵ-ਵਿਗਿਆਨਕ ਜ਼ਰੂਰੀਵਾਦ 'ਤੇ ਕੇਂਦਰਿਤ ਹੈ, ਇਸ ਵਿਚਲਾ ਵਿਸ਼ਵਾਸ ਇਹ ਹੈ ਕਿ ਮਰਦਾਂ ਅਤੇ ਔਰਤਾਂ ਵਿਚਕਾਰ ਸਰੀਰਕ ਅੰਤਰ ਹੀ ਉਨ੍ਹਾਂ ਨੂੰ ਬੁਨਿਆਦੀ ਤੌਰ 'ਤੇ ਵੱਖਰਾ ਬਣਾਉਂਦਾ ਹੈ। ਪ੍ਰਤੀਕਿਰਿਆਵਾਦੀ ਨਾਰੀਵਾਦੀ ਵਿਸ਼ਵਾਸਾਂ ਵਿੱਚਇਹ ਵਿਸ਼ਵਾਸ ਹੈ ਕਿ ਜਿਨਸੀ ਕ੍ਰਾਂਤੀ ਇੱਕ ਗਲਤੀ ਸੀ ਜਿਸ ਵਿੱਚਗਰਭਪਾਤ ਦਾ ਵਿਰੋਧ ਵੀ ਸ਼ਾਮਿਲ ਸੀ, ਅਤੇ ਇਸ ਵਿੱਚ ਟਰਾਂਸਜੈਂਡਰ ਪਛਾਣ ਦੀ ਧਾਰਨਾ ਦਾ ਵਿਰੋਧ ਸ਼ਾਮਲ ਹੈ। ਪ੍ਰਤੀਕਿਰਿਆਵਾਦੀ ਨਾਰੀਵਾਦ ਕਈ ਵਾਰ ਰੂੜ੍ਹੀਵਾਦੀ ਧਾਰਮਿਕ ਵਿਸ਼ਵਾਸਾਂ ਜਿਵੇਂ ਕਿ ਕੈਥੋਲਿਕਵਾਦ ਨਾਲ ਜੁੜਿਆ ਹੁੰਦਾ ਹੈ।

ਹਵਾਲੇ[ਸੋਧੋ]

ਇਹ ਵੀ ਦੇਖੋ[ਸੋਧੋ]