ਸਮੱਗਰੀ 'ਤੇ ਜਾਓ

ਪ੍ਰਤੱਖਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਔਗਿਸਟ ਕੌਂਟ

ਪ੍ਰਤੱਖਵਾਦ ਵਿਗਿਆਨ ਦਾ ਦਰਸ਼ਨ ਹੈ, ਜਿਸਦੇ ਅਨੁਸਾਰ ਮੰਤਕੀ ਅਤੇ ਗਣਿਤਕ ਤਰੀਕਿਆਂ ਨਾਲ ਅਤੇ ਇੰਦਰੀਆਂ ਤੋਂ ਮਿਲਣ ਵਾਲੀ ਪ੍ਰਤੱਖ ਜਾਣਕਾਰੀ ਹੀ ਸਾਰੇ ਪ੍ਰਮਾਣਿਕ ​​ਗਿਆਨ ਦਾ ਇੱਕੋ ਇੱਕ ਸਰੋਤ ਹੁੰਦਾ ਹੈ।[1] ਅਸਲ ਗਿਆਨ ਯਾਨੀ (ਸੱਚ) ਇਹ ਵਿਓਤਪਤ ਗਿਆਨ ਹੁੰਦਾ ਹੈ। ਇੰਦਰੀਆਂ ਤੋਂ ਪ੍ਰਾਪਤ ਤਸਦੀਕ ਤਥਾਂ ਨੂੰ ਅਨੁਭਵੀ ਪ੍ਰਮਾਣ ਵਜੋਂ ਜਾਣਿਆ ਜਾਂਦਾ ਹੈ।[1] ਭਾਵੇਂ ਬੀਜ ਰੂਪ ਵਿੱਚ ਪ੍ਰਤੱਖਵਾਦ ਦਾ ਜ਼ਿਕਰ ਕੁੱਝ ਪ੍ਰਾਚੀਨ ਚਿੰਤਕਾਂ ਨੇ ਕਈ ਵਾਰ ਛੇੜਿਆ ਹੈ, ਪਰ ਇਸਨੂੰ ਦਰਸ਼ਨ ਦੀ ਇੱਕ ਸ਼ਾਖਾ ਦਾ ਰੁਤਬਾ ਦੇਣ ਦਾ ਸਿਹਰਾ ਔਗਿਸਟ ਕੌਂਟ (17981857) ਨੂੰ ਜਾਂਦਾ ਹੈ।[2]

ਹਵਾਲੇ

[ਸੋਧੋ]
  1. 1.0 1.1 John J. Macionis, Linda M. Gerber, Sociology, Seventh Canadian Edition, Pearson Canada
  2. "Auguste Comte". Sociology Guide. http://www.sociologyguide.com/thinkers/Auguste-Comte.php.