ਪ੍ਰਿਆ ਰਾਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰਿਆ ਰਾਏ
Priya Rai 2009.jpg
ਆਮ ਜਾਣਕਾਰੀ
ਪੂਰਾ ਨਾਂ ਪ੍ਰਿਆ ਅੰਜਲੀ ਰਾਏ
ਜਨਮ 25 ਦਸੰਬਰ 1977 (ਉਮਰ 35)

ਨਵੀਂ ਦਿੱਲੀ, ਦਿੱਲੀ, ਭਾਰਤ[1]

ਮੌਤ
ਕੌਮੀਅਤ ਭਾਰਤੀ ਅਮਰੀਕੀ
ਵੈੱਬਸਾਈਟ
http://www.priyaanjalirai.com/
ਫਾਟਕ  ਫਾਟਕ ਆਈਕਨ   ਅਸ਼ਲੀਲਤਾ

ਪ੍ਰਿਆ ਰਾਏ (ਜਨਮ ਦਸੰਬਰ 25, 1977) ਇੱਕ ਭਾਰਤੀ-ਅਮਰੀਕੀ ਮੂਲ ਦੀ ਅਸ਼ਲੀਲ ਫ਼ਿਲਮ ਅਭਿਨੇਤਰੀ ਹੈ, ਜੋ ਕਿ ਆਪਣੇ ਹੋਰ ਨਾਮਾਂ ਪ੍ਰਿਆ ਰਾਏ ਅੰਜਲੀ ਅਤੇ ਪ੍ਰਿਆ ਅੰਜਲੀ ਰਾਏ ਨਾਲ਼ ਵੀ ਜਾਣੀ ਜਾਂਦੀ ਹਨ।[1]

ਮੁੱਢਲਾ ਜੀਵਨ[ਸੋਧੋ]

ਪ੍ਰਿਆ ਜਦੋਂ ਦੋ ਸਾਲ ਕਿ ਸੀ ਤਦ ਉਹ ਆਪਣੇ ਮਾਤਾ-ਪਿਤਾ ਦੇ ਨਾਲ਼ ਦਿੱਲੀ ਤੋਂ ਅਮਰੀਕਾ ਚਲੇ ਗਏ। ਪ੍ਰਿਆ ਮਿਨਿਆਪੋਲਿਸ, ਮਿਨੇਸੋਟਾ ਵਿੱਚ ਪਲੀ ਬੜੀਂ, ਅਤੇ ਏਰਿਜ਼ੋਨਾ ਰਾਜ ਯੂਨੀਵਰਸਿਟੀ ਵੀ ਗਈ, ਪਰ ਉਹਨਾਂ ਆਪਣੀ ਪੜ੍ਹਾਈ ਬਾਲਉਮਰ ਮਾਡਲ ਬਨਣ ਲਈ ਵਿੱਚ ਹੀ ਛੋਡ ਦਿੱਤੀ। ਪ੍ਰਿਆ ਨੇ ਆਪਣਾ ਕੈਰੀਅਰ ਮਾਡਲਿੰਗ ਫ਼ੈਸ਼ਨ ਅਤੇ ਸਵਿਮਵੀਅਰ ਨਾਲ਼ ਸ਼ੁਰੂ ਕੀਤਾ। ਇਹ ਅਸ਼ਲੀਲ ਫ਼ਿਲਮਾਂ ਵਿੱਚ ਕਦਮ ਰੱਖਣ ਤੋਂ ਪਹਿਲਾਂ 12 ਸਾਲ ਤੱਕ ਇੱਕ ਅਪਸਾਰਕ ਅਤੇ ਕਾਮੀ ਨਾਚੀ ਸਨ।[2]

ਪੁਰਸਕਾਰ ਅਤੇ ਨਾਮਾਂਕਨ[ਸੋਧੋ]

ਸਾਲ ਪੁਰਸਕਾਰ ਸ਼੍ਰੇਣੀ ਪਰਿਣਾਮ
2009 ਏਵੀਐਨ ਅਵਾਰਡ ਸਬ ਤੋਂ ਉੱਤਮ ਸੰਪੂਰਣ - ਸਮੂਹ ਕੁੜੀ ਸੇਕਸ ਦ੍ਰਿਸ਼ ਜੇਤੂ
ਸਬ ਤੋਂ ਉੱਤਮ ਨਵੀਂ ਅਭਿਨੇਤਰੀ ਨਾਮਜ਼ਦ
2010 ਏਵੀਐਨ ਅਵਾਰਡ ਸਬ ਤੋਂ ਉੱਤਮ ਕਰਮ ਸੇਕਸ ਦ੍ਰਿਸ਼ ਨਾਮਜ਼ਦ

ਬਾਹਰੀ ਕੜੀ[ਸੋਧੋ]

ਹਵਾਲੇ[ਸੋਧੋ]

  1. 1.0 1.1 "rame.net: iafd: personal biography – Priya Rai". iafd.  Unknown parameter |urlhttp://www.iafd.com/person.rme/perfid= ignored (help); Check date values in: |access-date= (help);
  2. "AVN Live interview (ਵੀਡੀਓ])". avnlive. avnlive.avn.com. Retrieved 31 ਜਨਵਰੀ 2013.  Check date values in: |access-date= (help)