ਪ੍ਰੀਕਸ਼ਤ ਸਾਹਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪ੍ਰੀਕਸ਼ਤ ਸਾਹਨੀ
ParikshitSahni.jpg
ਪ੍ਰੀਕਸ਼ਤ ਸਾਹਨੀ 2011 ਵਿੱਚ
ਜਨਮ ਪ੍ਰੀਕਸ਼ਤ ਸਾਹਨੀ
(1944-01-01) 1 ਜਨਵਰੀ 1944 (ਉਮਰ 74)
ਮਰੀ, ਪੰਜਾਬ, ਬਰਤਾਨਵੀ ਭਾਰਤ (ਹੁਣ ਵਿੱਚ ਪਾਕਿਸਤਾਨ)
ਪੇਸ਼ਾ ਅਦਾਕਾਰ
ਸਰਗਰਮੀ ਦੇ ਸਾਲ 1968–ਅੱਜ
ਮਾਤਾ-ਪਿਤਾ(s) ਬਲਰਾਜ ਸਾਹਨੀ
ਦਮਿਅੰਤੀ ਸਾਹਨੀ

ਪ੍ਰੀਕਸ਼ਤ ਸਾਹਨੀ (ਜਨਮ 1 ਜਨਵਰੀ 1944) ਹਿੰਦੀ ਫ਼ਿਲਮੀ ਅਤੇ ਟੈਲੀਵਿਜ਼ਨ ਅਦਾਕਾਰ ਹੈ। ਉਹ ਮਸ਼ਹੂਰ ਅਦਾਕਾਰ ਬਲਰਾਜ ਸਾਹਨੀ ਦਾ ਪੁੱਤਰ ਹੈ। ਉਹ ਟੀ ਵੀ ਸੀਰੀਅਲ ਬੈਰਿਸਟਰ ਵਿਨੋਦ, ਗੁਲ ਗੁਲਸ਼ਨ ਗੁਲਫ਼ਾਮ (ਦੂਰਦਰਸ਼ਨ) ਅਤੇ ਗਾਥਾ (ਸਟਾਰ ਪਲੱਸ) ਵਿੱਚ ਆਪਣੀ ਮੋਹਰੀ ਭੂਮਿਕਾ ਲਈ ਜਾਣਿਆ ਜਾਂਦਾ ਹੈ।[1]

ਹਵਾਲੇ[ਸੋਧੋ]