ਸਮੱਗਰੀ 'ਤੇ ਜਾਓ

ਪ੍ਰੀਕਸ਼ਿਤ ਸਾਹਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪ੍ਰੀਕਸ਼ਤ ਸਾਹਨੀ
ਪ੍ਰੀਕਸ਼ਤ ਸਾਹਨੀ 2011 ਵਿੱਚ
ਜਨਮ
ਪ੍ਰੀਕਸ਼ਤ ਸਾਹਨੀ

(1944-01-01) 1 ਜਨਵਰੀ 1944 (ਉਮਰ 80)
ਮਰੀ, ਪੰਜਾਬ, ਬਰਤਾਨਵੀ ਭਾਰਤ (ਹੁਣ ਵਿੱਚ ਪਾਕਿਸਤਾਨ)
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1968–ਅੱਜ
ਮਾਤਾ-ਪਿਤਾਬਲਰਾਜ ਸਾਹਨੀ
ਦਮਿਅੰਤੀ ਸਾਹਨੀ

ਪ੍ਰੀਕਸ਼ਤ ਸਾਹਨੀ (ਜਨਮ 1 ਜਨਵਰੀ 1944) ਹਿੰਦੀ ਫ਼ਿਲਮੀ ਅਤੇ ਟੈਲੀਵਿਜ਼ਨ ਅਦਾਕਾਰ ਹੈ। ਉਹ ਮਸ਼ਹੂਰ ਅਦਾਕਾਰ ਬਲਰਾਜ ਸਾਹਨੀ ਦਾ ਪੁੱਤਰ ਹੈ। ਉਹ ਟੀ ਵੀ ਸੀਰੀਅਲ ਬੈਰਿਸਟਰ ਵਿਨੋਦ, ਗੁਲ ਗੁਲਸ਼ਨ ਗੁਲਫ਼ਾਮ (ਦੂਰਦਰਸ਼ਨ) ਅਤੇ ਗਾਥਾ (ਸਟਾਰ ਪਲੱਸ) ਵਿੱਚ ਆਪਣੀ ਮੋਹਰੀ ਭੂਮਿਕਾ ਲਈ ਜਾਣਿਆ ਜਾਂਦਾ ਹੈ।[1]

ਹਵਾਲੇ

[ਸੋਧੋ]