ਪੰਜਾਬੀ ਬਰੇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੰਜਾਬੀ ਬਰੇਲ
ਗੁਰਮੁਖੀ ਬਰੇਲ
ਕਿਸਮ
ਜ਼ੁਬਾਨਾਂਪੰਜਾਬੀ ਭਾਸ਼ਾ
ਮਾਪੇ ਸਿਸਟਮ
ਪ੍ਰਿੰਟ ਤਰੀਕਾ
ਗੁਰਮੁਖੀ ਲਿਪੀ

ਪੰਜਾਬੀ ਬਰੇਲ ਭਾਰਤ ਵਿੱਚ ਪੰਜਾਬੀ ਭਾਸ਼ਾ ਲਈ ਵਰਤੀ ਜਾਂਦੀ ਬਰੇਲ ਲਿਪੀ ਹੈ। ਇਹ ਭਾਰਤੀ ਬਰੇਲ ਦਾ ਹਿੱਸਾ ਹੈ ਅਤੇ ਇਸ ਵਿੱਚ ਜ਼ਿਆਦਾਤਰ ਅੱਖਰ ਬਾਕੀ ਭਾਰਤੀ ਭਾਸ਼ਾਵਾਂ ਦੀ ਬਰੇਲ ਦੀ ਤਰ੍ਹਾਂ ਹੀ ਹਨ।[1]

ਵਰਨਮਾਲਾ[ਸੋਧੋ]

ਪੰਜਾਬੀ ਬਰੇਲ ਵਰਨਮਾਲਾ ਥੱਲੇ ਦਰਜ ਹੈ।

ਗੁਰਮੁਖੀ
ISO a ā i ī u ū ē e ō o
ਬਰੇਲ ⠁ (braille pattern dots-1) ⠜ (braille pattern dots-345) ⠊ (braille pattern dots-24) ⠔ (braille pattern dots-35) ⠥ (braille pattern dots-136) ⠳ (braille pattern dots-1256) ⠑ (braille pattern dots-15) ⠌ (braille pattern dots-34) ⠕ (braille pattern dots-135) ⠪ (braille pattern dots-246)
ਗੁਰਮੁਖੀ
ISO k kh g gh
ਬਰੇਲ ⠅ (braille pattern dots-13) ⠨ (braille pattern dots-46) ⠛ (braille pattern dots-1245) ⠣ (braille pattern dots-126) ⠬ (braille pattern dots-346)
ਗੁਰਮੁਖੀ
ISO c ch j jh ñ
ਬਰੇਲ ⠉ (braille pattern dots-14) ⠡ (braille pattern dots-16) ⠚ (braille pattern dots-245) ⠴ (braille pattern dots-356) ⠒ (braille pattern dots-25)
ਗੁਰਮੁਖੀ
ISO ṭh ḍh
ਬਰੇਲ ⠾ (braille pattern dots-23456) ⠺ (braille pattern dots-2456) ⠫ (braille pattern dots-1246) ⠿ (braille pattern dots-123456) ⠼ (braille pattern dots-3456)
ਗੁਰਮੁਖੀ
ISO t th d dh n
ਬਰੇਲ ⠞ (braille pattern dots-2345) ⠹ (braille pattern dots-1456) ⠙ (braille pattern dots-145) ⠮ (braille pattern dots-2346) ⠝ (braille pattern dots-1345)
ਗੁਰਮੁਖੀ
ISO p ph b bh m
ਬਰੇਲ ⠏ (braille pattern dots-1234) ⠖ (braille pattern dots-235) ⠃ (braille pattern dots-12) ⠘ (braille pattern dots-45) ⠍ (braille pattern dots-134)
ਗੁਰਮੁਖੀ
ISO y r l v
ਬਰੇਲ ⠽ (braille pattern dots-13456) ⠗ (braille pattern dots-1235) ⠇ (braille pattern dots-123) ⠧ (braille pattern dots-1236)
ਗੁਰਮੁਖੀ
ISO s h [2]
ਬਰੇਲ ⠎ (braille pattern dots-234) ⠓ (braille pattern dots-125) ⠻ (braille pattern dots-12456)

ਬਿੰਦੀ ਲਗਾਉਣਾ[ਸੋਧੋ]

ਭਾਰਤੀ ਬਰੇਲ ਅਨੁਸਾਰ ਸਿਰਫ ਇੱਕ ਬਿੰਦੀ ਲਗਾਈ ਜਾਂਦੀ ਹੈ, , ਇਸ ਨਾਲ ਗ ga /ɡə/ ਵਿਅੰਜਨ ਤੋਂ ਗ਼ ġa /ɣə/ ਵਿਅੰਜਨ ਬਣਾਇਆ ਜਾਂਦਾ ਹੈ। ਪਰ ਗੁਰਮੁਖੀ ਲਿਪੀ ਵਿੱਚ ਭਾਰਤੀ ਉਰਦੂ ਬਰੇਲ ਦੀ ਤਰ੍ਹਾਂ ਇਸ ਤੋਂ ਜਿਆਦਾ ਬਿੰਦੀਆਂ ਵਾਲੇ ਅੱਖਰ ਹਨ। ਗੁਰਮੁਖੀ ਲਿਪੀ ਦੇ ਬਿੰਦੀਆਂ ਵਾਲੇ ਛੇ ਅੱਖਰ ਹੇਠ ਅਨੁਸਾਰ ਹਨ:

ਗੁਰਮੁਖੀ ਖ਼ ਗ਼ ਜ਼ ਫ਼ ਲ਼ ਸ਼
ISO x ġ z f ś
ਬਰੇਲ ⠭ (braille pattern dots-1346) ⠐ (braille pattern dots-5)⠛ (braille pattern dots-1245) ⠵ (braille pattern dots-1356) ⠋ (braille pattern dots-124) ⠸ (braille pattern dots-456) ⠩ (braille pattern dots-146)

ਹਵਾਲੇ[ਸੋਧੋ]

  1. World Braille Usage Archived 2014-09-08 at the Wayback Machine., UNESCO, 2013
  2. Unesco (2013) also has for ੜ੍ਹ ṛh, but this is an apparent copy error: ੜ੍ਹ is a sequence ṛ-h, not the equivalent of the single letter ṛh in other Indic scripts.