ਸਮੱਗਰੀ 'ਤੇ ਜਾਓ

ਭਾਰਤੀ ਬਰੇਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਾਰਤੀ ਬਰੇਲ
ਲਿਪੀ ਕਿਸਮ
ਭਾਸ਼ਾਵਾਂਅਨੇਕ
ਸਬੰਧਤ ਲਿਪੀਆਂ
ਔਲਾਦ ਸਿਸਟਮ

ਭਾਰਤੀ ਲਿਪੀਆਂ ਨੂੰ ਬਰੇਲ ਲਿਪੀ ਬਣਾਉਣ ਲਈ ਇਕਰੂਪ ਕਰਣ ਦੀ ਵਿਵਸਥਾ ਨੂੰ ਭਾਰਤੀ ਬਰੇਲ ਕਹਿੰਦੇ ਹੈ। ਭਾਰਤ ਦੀ ਆਜ਼ਾਦੀ ਦੇ ਸਮੇਂ 11 ਬਰੇਲ ਲਿਪੀਆਂ ਦੀ ਵਰਤੋ ਦੇਸ਼ ਦੇ ਭਿੰਨ ਭਿੰਨ ਥਾਵਾਂ ਤੇ ਅਲਗ ਲਾਗ ਭਾਸ਼ਾਵਾਂ ਲਈ ਹੁੰਦੀ ਸੀ। ਸਨ 1951 ਦੇ ਆਸਪਾਸ ਭਾਰਤੀ ਲਿਪੀਆਂ ਨੂੰ ਲਿਖਣ ਲਈ ਇਕਸਮਾਨ ਵਿਵਸਥਾ ਦੀ ਰਜ਼ਾਮੰਦੀ ਲੈ ਲਈ ਗਈ ਸੀ ਜੋ ਕੀ ਸ਼੍ਰੀ ਲੰਕਾ, ਨੇਪਾਲ, ਬੰਗਲਾਦੇਸ਼ ਨੇ ਵੀ ਹਾਮੀ ਭਰ ਲਈ ਹੈ। ਭਾਰਤੀ ਬਰੇਲ 6 ਬਿੰਦੂਆਂ ਤੇ ਆਧਾਰਿਤ ਹੈ। ਇਹ ਭਾਰਤ ਦੀ ਸਾਰੀ ਲਿਪੀਆਂ ਦੇ ਵਰਗਾਂ ਦੇ ਅੱਖਰਾਂ ਲਈ ਸਮਾਨ ਬਰੇਲ ਲਿਪੀ ਮੁਕੱਰਰ ਕਿੱਤੀ ਗਈ ਹੈ।

ਕੁਝ ਭਾਰਤੀ ਲਿਪੀਆਂ ਦੇ ਵਰਗਾਂ ਦੀ ਸੰਗਤ ਭਾਰਤੀਬਰੇਲ ਦਾ ਚਾਰਟ

[ਸੋਧੋ]
ਬਰੇਲ ਦੇਵਨਾਗਰੀ ਬੰਗਾਲੀ ਗੁਰਮੁਖੀ ਗੁਜਰਾਤੀ ਉੜੀਆ ਤਾਮਿਲ ਤੇਲਗੂ ਕੰਨੜ ਮਲਿਆਲਮ ਸਿਨਹਾਲੀ
ਲ਼
ਸ਼
क्ष ক্ষ ક્ષ କ୍ଷ க்ஷ క్ష ಕ್ಷ ക്ഷ
ज्ञ জ্ঞ જ્ઞ ଜ୍ଞ జ్ఞ ಜ್ಞ
ड़ ড় ଡ଼
ढ़ ঢ় ੜ੍ਹ ଢ଼
ਖ਼
য়
ਜ਼

ਹਵਾਲੇ

[ਸੋਧੋ]