ਸਮੱਗਰੀ 'ਤੇ ਜਾਓ

ਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬ ਦੇ ਗਵਰਨਰ ਦਾ ਨਾਮ ਲੈਫਟੀਨੈਂਟ ਗਵਰਨਰ ਅਤੇ ਅਜ਼ਾਦੀ ਤੋਂ ਬਾਅਦ ਗਵਰਨਰ ਰਿਹਾ। ਉਹਨਾਂ ਦੀ ਸੂਚੀ ਹੇਠ ਲਿਖੇ ਅਨੁਸਰ ਹੈ।

1947 ਤੋਂ ਪਹਿਲਾ[ਸੋਧੋ]

ਲੈਫਟੀਨੈਂਟ ਗਵਰਨਰ[ਸੋਧੋ]

# ਨਾਮ ਨਾਮ(ਅੰਗਰੇਜ਼ੀ) ਕਾਲ ਕਦੋਂ ਤੋਂ ਕਦੋਂ ਤੱਕ
1 ਸਰ ਜੋਹਨ ਲੈਰਡ ਮੇਅਰ ਲਾਰੈਨਸ[1] Sir John Laird Mair Lawrence (1811-1879) 1 ਅਪ੍ਰੈਲ਼ 1849 25 ਫਰਵਰੀ 1859
2 ਸਰ ਰੋਬਰਟ ਮੋਂਟਗੋਮੈਰੀ[2] Sir Robert Montgomery (1809-1887) 25 ਫਰਵਰੀ 1859 10 ਜਨਵਰੀ 1865
3 ਡੋਨਲਡ ਫਰਿਲ ਮੈਕਲਿੳਡ Donald Friell McLeod (1810-1872) 10 ਜਨਵਰੀ 1865 1 ਜੂਨ 1870
4 ਸਰ ਹੈਨਰੀ ਮੇਰਿੳਨ ਡੂਰੈਨਡ Sir Henry Marion Durand (1812-1871) 1 ਜੂਨ 1870 20 ਜਨਵਰੀ 1871
5 ਸਰ ਰੋਬਰਟ ਡੇਵੀਜ਼ Sir Robert Henry Davies (1824-1902) 20 ਜਨਵਰੀ 1871 2 ਅਪਰੈਲ 1877
6 ਸਰ ਰੋਬਰਟ ਆਈਲੇਸ ਅਗੇਰਟੋਨ Sir Robert Eyles Egerton (1857-1812) 2 ਅਪਰੈਲ 1877 3 ਅਪਰੈਲ 1882
7 ਸਰ ਚਾਰਲਸ ਅਮਫੇਰੀਸਟਨ ਇਟਚਿਨਸਨ Sir Charles Umpherston Aitchinson (1832-1896) 3 ਅਪਰੈਲ 1882 2 ਅਪਰੈਲ 1887
7 ਜੇਮਜ ਬਰੋਡਵੂਡ ਲਾਇਲ James Broadwood Lyall (1845-1920) 2 ਅਪਰੈਲ 1887 5 ਮਾਰਚ 1892
8 ਸਰ ਡੈਨਸ ਫਿਟਜ਼ਪੈਟਰਿਕ Sir Dennis Fitzpatrick (1827-1920) 5 ਮਈ 1892 6 ਮਾਰਚ 1897
9 ਸਰ ਵਿਲੀਅਮ ਮੈਕਵਰਥ ਯੰਗ Sir William Mackworth Young (1840-1924) 6 ਮਾਰਚ 1897 6 ਮਾਰਚ 1902
10 ਸਰ ਚਾਰਲਸ ਮੋਂਟਗੋਮੈਰੀ ਰਿਵਾਜ਼ Sir Charles Montgomery Rivaz (1845-1826) 6 ਮਾਰਚ 1902 36 ਮਾਰਚ 1907
11 ਡੈਨਜ਼ਿਲ ਇਬੇਟਸਨ Denzil Ibbetson (1847-1908) 6 ਮਾਰਚ 1907 26 ਮਈ 1907
12 ਸਰ ਥੋਮਸ ਡੇਰਡਨ ਵਾਲਕਰ Sir Thomas Gordon Walker (1849-1917) 26 ਮਈ 1907 12 ਅਗਸਤ 1907
13 ਡੈਨਜ਼ਿਲ ਇਬੇਟਸਨ Denzil Ibbetson (1847-1908) 12 ਅਗਸਤ 1907 22 ਜਨਵਰੀ 1908
14 ਸਰ ਥੋਮਸ ਗੋਰਡਨ ਵਾਲਕਰ Sir Thomas Gordon Walker (1849-1917) 22 ਜਨਵਰੀ 1908 25 ਮਈ 1908
15 ਲਾਓਸ ਡਾਨੇ Louis Dane (1856-1948) 25 ਮਈ 1908 28 ਅਪਰੈਲ 1911
16 ਜੇਮਜ਼ ਮੈਕਕਰਾਉਨ ਡੋਉਈ James MacCrone Douie (1854-1935) 28 ਅਪਰੈਲ 1911 4 ਅਗਸਤ 1911
17 ਲਾਊਸ ਡਾਨੇ Louis Dane (1856-1948) 4 ਅਗਸਤ 1911 26 ਮਈ 1913
18 ਸਰ ਮਾਈਕਲ ਫਰੈਨਸਿਸ ਓਡਵਾਈਰ Sir Michael Francis O'Dwyer (1864-1940) 26 ਮਈ 1913 26 ਮਈ 1919
19 ਸਰ ਐਡਵਰਡ ਡਾਉਲਸ ਮੈਕਲਅਗਨ Sir Edward Douglas Maclagan (1864-1952) 26 ਮਈ 1919 31 ਮਈ 1924

ਗਵਰਨਰ[ਸੋਧੋ]

# ਨਾਮ ਨਾਮ(ਅੰਗਰੇਜ਼ੀ) ਕਾਲ ਕਦੋਂ ਤੋਂ ਕਦੋਂ ਤੱਕ
1 ਸਰ ਵਿਲੀਅਮ ਮੈਲਕਮ ਹੈੱਲੇ Sir William Malcolm Hailey (1872-1969) 31 ਮਈ 1924 9 ਅਗਸਤ 1928
2 ਸਰ ਜਿਉਫਰੀ ਫਿਟਜ਼ਹਰਵੇ ਡੇ ਮੋਂਟਮੋਰੈਨਸੀ Sir Geoffrey Fitzhervey de Montmorency (1876-1955) 9 ਅਗਸਤ 1928 19 ਜੁਲਾਈ 1932
3 ਸਰ ਸਿਕੰਦਰ ਹਾਇਤ ਖਾਨ Sir Sikandar Hayat Khan (1892-1942) 19 ਜੁਲਾਈ 1932 19 ਅਕਤੂਬਰ 1932
4 ਸਰ ਜਿਉਫਰੀ ਫਿਟਜ਼ਹਰਵੇ ਡੇ ਮੋਂਟਮੋਰੈਨਸੀ Sir Geoffrey Fitzhervey de Montmorency (1876-1955) 19 ਅਕਤੂਬਰ 1932 12 ਅਪਰੈਲ 1933
5 ਸਰ ਹਰਵਰਟ ਵਿਲੀਅਮ ਐਮਰਸਨ Sir Herbert William Emerson (1881-1940) 12 ਅਪਰੈਲ 1933 1 ਫਰਵਰੀ 1934
6 ਸਰ ਸਿਕੰਦਰ ਹਾਇਤ ਖਾਨ Sir Sikandar Hayat Khan (1892-1942) 15 ਫਰਵਰੀ 1934 9 ਜੂਨ 1934
7 ਸਰ ਹਰਵਰਟ ਵਿਲੀਅਮ ਐਮਰਸਨ Sir Herbert William Emerson (1881-1940) 9 ਜੂਨ 1934 9 ਜੂਨ 1934
8 ਸਰ ਹੈਨਰੀ ਡੁਫਿਲਡ ਕਰੈਕ Sir Henry Duffield Craik (1876-1955) 4 ਅਪਰੈਲ 1938 7 ਅਪਰੈਲ 1941
9 ਸਰ ਬਰਟ੍ਰੈਂਡ ਜੇਮਜ਼ ਗਲੈਂਸੀ Sir Bertrand James Glancy (1882-1953) 7 ਅਪਰੈਲ 1941 8 ਅਪਰੈਲ 1946
10 ਸਰ ਈਵਾਨ ਮੈਰਿਡਿਥ ਜੈਂਕਿਨਜ Sir Evan Meredith Jenkins (1896-1985) 8 ਅਪਰੈਲ 1946 15 ਅਗਸਤ 1947

1947 ਤੋਂ ਬਾਅਦ[ਸੋਧੋ]

ਭਾਰਤ ਦੇ ਪੰਜਾਬ ਪ੍ਰਾਤ ਦੇ ਗਵਰਨਰ ਦੀ ਸੂਚੀ ਦੇ ਦੀ ਅਜ਼ਾਦੀ ਤੋਂ ਬਾਅਦ। ਸੰਨ 1984 ਤੋਂ ਪੰਜਾਬ ਦਾ ਗਵਰਨਰ ਹੀ ਚੰਡੀਗੜ੍ਹ ਦਾ ਪ੍ਰਬੰਧਕ ਵੀ ਹੋਵੇਗਾ।

# ਨਾਮ ਨਾਮ(ਅੰਗਰਜ਼ੀ ਕਦੋਂ ਤੋਂ ਕਦੋਂ ਤੱਕ
1 ਸਰ ਚੰਦੁਲਾਲ ਮਾਦਵਲਾਲ ਤ੍ਰਵੇਦੀ Sir Chandulal Madhavlal Trivedi 15 ਅਗਸਤ 1947 11 ਮਾਰਚ 1953
2 ਸਰ ਚੰਦੇਸ਼ਵਰ ਪ੍ਰਸਾਦ ਨਰਾਇਣ ਸਿੰਘ Sir Chandeshwar Prasad Narayan Singh 11 ਮਾਰਚ 1953 15 ਸਤੰਬਰ 1958
3 ਨਰਾਹਰ ਵਿਸ਼ਨੂ ਗੈਡਗਿਲ Narahar Vishnu Gadgil 15 ਸਤੰਬਰ 1958 1 ਅਕਤੂਬਰ 1962
4 ਪਤਮ ਥਾਨੂ ਪਿਲਾਈ Pattom Thanu Pillai 1 ਅਕਤੂਬਰ 1962 4 ਮਈ 1964
5 ਹਾਫਿਜ਼ ਮੁਹੰਮਦ ਇਬਰਾਹਿਮ Hafiz Muhammad Ibrahim 4 ਮਈ 1964 1 ਸਤੰਬਰ 1965
6 ਸਰਦਾਰ ਉਜੱਲ ਸਿੰਘ Sardar Ujjal Singh 1 ਸਤੰਬਰ 1965 26 ਜੂਨ 1966
7 ਧਰਮ ਵੀਰਾ Dharma Vira 27 ਜੂਨ 1966 1 ਜੂਨ 1967
8 ਮੇਹਰ ਸਿੰਘ Mehar Singh 1 ਜੂਨ 1967 16 ਅਕਤੂਬਰ 1967
9 ਡੀ.ਸੀ. ਪਵਾਟੇ D. C. Pavate 16 ਅਕਤੂਬਰ 1967 21 ਮਈ 1973
10 ਮਹਿੰਦਰ ਮੋਹਨ ਚੌਧਰੀ Mahendra Mohan Choudhry 21 ਮਈ 1973 1 ਸਤੰਬਰ 1977
11 ਰਣਜੀਤ ਸਿੰਘ ਨਰੂਲਾ Ranjit Singh Narula 1 ਸਤੰਬਰ 1977 24 ਸਤੰਬਰ 1977
12 ਜੈਸੁਖ ਲਾਲ ਹਾਥੀ Jaisukh Lal Hathi 24 ਸਤੰਬਰ 1977 26 ਅਗਸਤ 1981
13 ਅਮੀਨੂਦੀਨ ਅਹਿਮਦ ਖਾਨ Aminuddin Ahmad Khan 26 ਅਗਸਤ 1981 21 ਅਪਰੈਲ 1982
14 ਮਰੀ ਚੇਨਾ ਰੈਡੀ Marri Chenna Reddy 21 ਅਪਰੈਲ 1982 7 ਫਰਵਰੀ 1983
15 ਐਸ.ਐਸ. ਸੰਧਾਵਾਲੀਆ S.S. Sandhawalia 7 ਫਰਵਰੀ 1983 21 ਫਰਵਰੀ 1983
16 ਅਨੰਤ ਪ੍ਰਸਾਦ ਸਰਮਾ Anant Prasad Sharma 21 ਫਰਵਰੀ 1983 10 ਅਕਤੂਬਰ 1983
17 ਭੈਰਵ ਦੱਤ ਪਾਂਡੇ Bhairab Dutt Pande 10 ਅਕਤੂਬਰ 1983 3 ਜੁਲਾਈ 1984
18 ਕਰਸ਼ਪ ਤਹਿਮੂਰਸਪ ਸਤਾਰਵਾਲਾ Kershasp Tehmurasp Satarawala 3 ਜੁਲਾਈ 1984 14 ਮਾਰਚ 1985
19 ਅਰਜਨ ਸਿੰਘ Arjun Singh 14 ਮਾਰਚ 1985 14 ਨਵੰਬਰ 1985
20 ਹੋਕਿਸੇ ਸੀਮਾ Hokishe Sema 14 ਨਵੰਬਰ 1985 26 ਨਵੰਬਰ 1985
21 ਸ਼ੰਕਰ ਦਯਾਲ ਸ਼ਰਮਾ Shankar Dayal Sharma 26 ਨਵੰਬਰ 1985 2 ਅਪਰੈਲ 1986
22 ਸਿਧਾਰਥ ਸੰਕਰ ਰੇਅ Siddhartha Shankar Ray 2 ਅਪਰੈਲ 1986 8 ਦਸੰਬਰ 1989
23 ਨਿਰਮਲ ਮੁਕਰਜੀ Nirmal Mukarji 8 ਦਸੰਬਰ 1989 14 ਜੂਨ 1990
24 ਵਰਿੰਦਰ ਵਰਮਾ Virendra Verma 14 ਜੂਨ 1990 18 ਦਸੰਬਰ 1990
25 ਜਰਨਲ ਉਮਪ੍ਰਕਾਸ਼ ਮਲਹੋਤਰਾ General Om Prakash Malhotra 18 ਦਸੰਬਰ 1990 7 ਅਗਸਤ 1991
26 ਸੁਰਿੰਦਰ ਨਾਥ Surendra Nath 7 ਅਗਸਤ 1991 9 ਜੁਲਾਈ 1994
27 ਸੁਧਾਕਰ ਪੰਡਿਤਰਾਉ ਕੁਰਦੁਕਰ Sudhakar Panditrao Kurdukar 10 ਜੁਲਾਈ 1994 18 ਸਤੰਬਰ 1994
28 ਲੈਫਟੀਨੈਂਟ ਜਰਨਲ ਬੀ.ਕੇ,ਐਨ ਛਿੱਬਰ Lieutenant General B.K.N. Chhibber 18 ਸਤੰਬਰ 1994 27 ਨਵੰਬਰ 1999
29 ਲੈਫਟੀਨੈਂਟ ਜਰਨਲ ਜੇ.ਐਫ,ਆਰ.ਜੈਕਬ Lieutenant General J. F. R. Jacob 27 ਨਵੰਬਰ 1999 8 ਮਈ 2003
30 ਓਮ ਪ੍ਰਕਾਸ਼ ਵਰਮਾ Om Prakash Verma 8 ਮਈ 2003 3 ਨਵੰਬਰ 2004
31 ਅਕਲਿਆਕਤ ਰਹਿਮਾਨ ਕਿਡਵਾਈ Akhlaqur Rahman Kidwai 3 ਨਵੰਬਰ 2004 16 ਨਵੰਬਰ 2004
32 ਜਰਨਲ ਸੁਨੀਥ ਫਰਾਂਸਿਸ ਰੋਡਰਿਗਸ General Sunith Francis Rodrigues 16 ਨਵੰਬਰ 2004 22 ਜਨਵਰੀ 2010
33 ਸ਼ਿਵਰਾਜ ਪਾਟਿਲ Shivraj Patil 22 ਜਨਵਰੀ 2010 21 ਜਨਵਰੀ, 2015
34 ਕਪਤਾਨ ਸਿੰਘ ਸੋਲੰਕੀ Prof. Kaptan Singh Solanki 21 ਜਨਵਰੀ, 2015 16 ਅਗਸਤ, 2016
35 ਵੀ ਪੀ ਸਿੰਘ ਬਦਨੋਰ V.P. Singh Badnore 17 ਅਗਸਤ, 2016 ਹੁਣ

ਹਵਾਲੇ[ਸੋਧੋ]