ਪੰਥਕ ਪਾਰਟੀ
ਦਿੱਖ
ਪੰਥਕ ਪਾਰਟੀ[1] 1940 ਦੇ ਲੱਗਭਗ ਬਣੀ ਇੱਕ ਰਾਜਨੀਤਿਕ ਪਾਰਟੀ ਸੀ ਜਿਹੜੀ ਕਿ ਸਿੱਖਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਸੀ। ਸਵਰਨ ਸਿੰਘ ਅਤੇ ਬਲਦੇਵ ਸਿੰਘ ਇਸ ਦੇ ਮੁੱਖ ਮੈਂਬਰ ਸਨ ਬਾਅਦ ਵਿੱਚ ਦੋਵੇਂ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ।
ਹਵਾਲੇ
[ਸੋਧੋ]- ↑ Dr. Rajendra Prasad: Correspondence and Select documents, Vol. 8. Allied Publishers. Retrieved 29 May 2014.