ਸਵਰਨ ਸਿੰਘ
ਦਿੱਖ
ਸ. ਸਵਰਨ ਸਿੰਘ | |
---|---|
ਜਨਮ | ਸਵਰਨ ਸਿੰਘ ਪੁਰੇਵਾਲ 19 ਅਗਸਤ 1907 |
ਮੌਤ | 30 ਅਕਤੂਬਰ 1994 | (ਉਮਰ 87)
ਮੌਤ ਦਾ ਕਾਰਨ | ਦਿਲ ਦਾ ਦੌਰਾ |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤ |
ਅਲਮਾ ਮਾਤਰ | ਰਣਧੀਰ ਕਾਲਜ, ਕਪੂਰਥਲਾ, ਸਰਕਾਰੀ ਕਾਲਜ ਲਾਹੌਰ |
ਪੇਸ਼ਾ | ਰਾਜਨੇਤਾ |
ਸਰਗਰਮੀ ਦੇ ਸਾਲ | 1952–1975 |
ਜੀਵਨ ਸਾਥੀ | ਚਰਨ ਕੌਰ |
ਬੱਚੇ | ਪਰਮ ਪਨਾਗ, ਸਤਿ ਬੋਪਾਰਾਏ, ਇਕਬਾਲ ਸਿੱਧੂ, ਜਸਵਿੰਦਰ ਕੌਰ |
Parent | ਸ. ਪਰਤਾਪ ਸਿੰਘ ਪੁਰੇਵਾਲ |
ਸਵਰਨ ਸਿੰਘ ਇੱਕ ਭਾਰਤੀ ਰਾਜਨੇਤਾ ਸਨ। ਉਹ ਭਾਰਤ ਦੇ ਸਭ ਤੋਂ ਲੰਬੇ ਸਮੇਂ ਲਈ ਯੂਨੀਅਨ ਕੈਬਨਿਟ ਮੰਤਰੀ ਸਨ। ਉਹਨਾਂ ਨੇ ਬਲਦੇਵ ਸਿੰਘ ਨਾਲ ਮਿਲ ਕੇ ਪੰਥਕ ਪਾਰਟੀ ਬਣਾਈ। ਉਹ ਇਸ ਪਾਰਟੀ ਦੇ ਡਿਪਟੀ ਲੀਡਰ ਚੁਣੇ ਗਏ।
ਸਨਮਾਨ
[ਸੋਧੋ]ਉਹਨਾਂ ਨੂੰ 1992 ਵਿੱਚ ਪਦਮ ਵਿਭੂਸ਼ਣ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।[1]