ਪੰਥ ਪ੍ਰਕਾਸ਼
ਦਿੱਖ
ਪੰਥ ਪ੍ਰਕਾਸ਼ ਸਿੱਖ ਇਤਿਹਾਸ ਦੀ ਇੱਕ ਮਹਾਨ ਦਸਤਾਵੇਜ ਹੈ।[1]
- ਪੰਥ ਪ੍ਰਕਾਸ ਰਤਨ ਸਿੰਘ ਭੰਗੂ ਦੁਆਰਾ ਸਿੱਖ ਇਤਿਹਾਸ ਦੀ ਕਿਤਾਬ ਹੈ।
- ਪੰਥ ਪ੍ਰਕਾਸ਼ ਜਿਸ ਦੇ ਕਰਤਾ ਗਿਆਨੀ ਗਿਆਨ ਸਿੰਘ ਹਨ। ਇਹ ਪੁਸਤਕ 1880 ਵਿੱਚ ਬ੍ਰਜ਼ ਭਾਸ਼ਾ ਵਿੱਚ ਪ੍ਰਕਾਸ਼ਿਤ ਹੋਣ ਨਾਲ ਸਿੱਖ ਇਤਿਹਾਸ ਵਿੱਚ ਇੱਕ ਹੋਰ ਕੰਮ ਜੁੜ ਗਿਆ। ਇਸ ਪੁਸਤਕ ਵਿੱਚ ਗਿਆਨੀ ਗਿਆਨ ਸਿੰਘ ਨੇ ਭਾਈ ਸੰਤੋਖ ਸਿੰਘ ਜੀ ਦੇ ਇਤਿਹਾਸਕ ਪੁਸਤਕ ਸੂਰਜ ਪ੍ਰਕਾਸ਼ ਨੂੰ ਸੰਖੇਪਤ ਵਾਰਤਕ ਰੂਪ ਵਿੱਚ ਲਿਖਿਆ। ਸਿੱਖ ਇਤਿਹਾਸ ਨੂੰ ਬੰਦਾ ਸਿੰਘ ਬਹਾਦਰ ਤੋਂ ਅੱਗੇ ਵਰਣਨ ਕੀਤਾ।
ਹਵਾਲੇ
[ਸੋਧੋ]- ↑ http://www.sikhstudies.org/Periodicals.asp?TtlCod=1750 Archived 2007-10-14 at the Wayback Machine. Sri Guru Panth Parkash
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |