ਸਮੱਗਰੀ 'ਤੇ ਜਾਓ

ਪੱਕਾ ਕਲਾਂ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੱਕਾ ਕਲਾਂ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
ਸਾਬਕਾ Election ਹਲਕਾ
ਜ਼ਿਲ੍ਹਾਬਠਿੰਡਾ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਸਾਬਕਾ ਹਲਕਾ
ਬਣਨ ਦਾ ਸਮਾਂ1957
ਭੰਗ ਕੀਤਾ2012
ਨਵਾਂ ਨਾਮਬਠਿੰਡਾ ਦਿਹਾਤੀ ਵਿਧਾਨ ਸਭਾ ਹਲਕਾ

ਪੱਕਾ ਕਲਾਂ ਵਿਧਾਨ ਸਭਾ ਹਲਕਾ ਬਠਿੰਡਾ ਜ਼ਿਲ੍ਹਾ ਦੀ ਹਲਕਾ ਨੰ 109 ਹੈ ਹੁਣ ਇਸ ਹਲਕੇ ਦਾ ਨਾਮ ਬਦਲ ਕੇ ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕਾ ਕਰ ਦਿਤਾ ਹੈ।[1]

ਨਤੀਜੇ

[ਸੋਧੋ]
ਸਾਲਹਲਕਾ ਨੰਜੇਤੂ ਉਮੀਦਵਾਰ ਦਾ ਨਾਮਪਾਰਟੀਵੋਟਾਂਹਾਰੇ ਉਮੀਦਵਾਰ ਦਾ ਨਾਮਪਾਰਟੀਵੋਟਾਂ
2007109ਮੱਖਣ ਸਿੰਘਕਾਂਗਰਸ49983ਦਰਸ਼ਨ ਸਿੰਘ ਕੋਟਫੱਤਾਸ ਅ ਦ44376
2002110ਗੁਰਜੰਟ ਸਿੰਘਸੀਪੀਆਈ34254ਮੱਖਣ ਸਿੰਘਸ਼.ਅ.ਦ.32477
1997110ਮੱਖਣ ਸਿੰਘਸ.ਅ.ਦ.39873ਰਮੇਸ਼ਵਰ ਦਾਸਕਾਂਗਰਸ28844
1992110ਬਦਲੇਵ ਸਿੰਘਕਾਂਗਰਸ7674ਭੋਲਾ ਸਿੰਘਸੀਪੀਆਈ3970
1985110ਸੁਰਜਨ ਸਿੰਘਸ.ਅ.ਦ.17017ਬਿਮਲ ਕੁਮਾਰਕਾਂਗਰਸ16602
1980110ਭਗਤ ਸਿੰਘਸ.ਅ.ਦ.23845ਗੁਰਜੰਟ ਸਿੰਘਕਾਂਗਰਸ20262
1977110ਸੁਖਦੇਵ ਸਿੰਘਸ.ਅ.ਦ.19711ਗੁਰਸੇਵਕ ਸਿੰਘਸੀਪੀਆਈ18460
197299ਸੁਰਜੀਤ ਸਿੰਘਸ.ਅ.ਦ.28152ਮਹਿੰਦਰ ਸਿੰਘਅਜ਼ਾਦ8381
196999ਤਰਲੋਚਣ ਸਿੰਘਕਾਂਗਰਸ25064ਕਰਨੈਲ ਸਿੰਘਸ.ਅ.ਦ.18163
196799ਕਰਨੈਲ ਸਿੰਘਅਕਾਲੀ ਦਲ19968ਤਰਲੋਚਣ ਸਿੰਘਕਾਂਗਰਸ15865
196269ਹਰਦਿੱਤ ਸਿੰਘਅਕਾਲੀ ਦਲ18639ਧੱਨਾ ਸਿੰਘਕਾਂਗਰਸ8746
1957120ਧੰਨਾ ਸਿੰਘਕਾਂਗਰਸ30183ਜੰਗੀਰ ਸਿੰਘਸੀਪੀਆਈ26999
1957120ਇੰਦਰ ਸਿੰਘਕਾਂਗਰਸ30268ਜੰਗੀਰ ਸਿੰਘਸੀਪੀਆਈ26655

ਹੋਰ ਦੇਖੋ

[ਸੋਧੋ]

ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕਾ

ਹਵਾਲੇ

[ਸੋਧੋ]
  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)

ਫਰਮਾ:ਭਾਰਤ ਦੀਆਂ ਆਮ ਚੋਣਾਂ