ਸਮੱਗਰੀ 'ਤੇ ਜਾਓ

ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਬਠਿੰਡਾ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ2012

ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕਾ ਜ਼ਿਲ੍ਹਾ ਬਠਿੰਡਾ ਦਾ ਹਲਕਾ ਨੰ: 93 ਹੈ ਪਹਿਲਾ ਇਸ ਹਲਕੇ ਦਾ ਨਾਮ ਪੱਕਾ ਕਲਾਂ ਵਿਧਾਨ ਸਭਾ ਹਲਕਾ ਹੁੰਦਾ ਸੀ।[1]

ਵਿਧਾਇਕ ਸੂਚੀ

[ਸੋਧੋ]
ਸਾਲ ਮੈਂਬਰ ਪਾਰਟੀ
2017 ਰੁਪਿੰਦਰ ਕੌਰ ਰੂਬੀ ਆਮ ਆਦਮੀ ਪਾਰਟੀ
2012 ਦਰਸ਼ਨ ਸਿੰਘ ਕੋਟਫੱਤਾ ਸ਼੍ਰੋਮਣੀ ਅਕਾਲੀ ਦਲ

ਜੇਤੂ ਉਮੀਦਵਾਰ

[ਸੋਧੋ]
ਸਾਲ ਨੰਬਰ ਰਿਜ਼ਰਵ ਮੈਂਬਰ ਪਾਰਟੀ ਵੋਟਾਂ ਪਛੜਿਆ ਉਮੀਦਵਾਰ ਪਾਰਟੀ ਵੋਟਾਂ
2017 93 ਐੱਸ ਸੀ ਰੁਪਿੰਦਰ ਕੌਰ ਰੂਬੀ ਆਪ 51572 ਇ. ਅਮਿਤ ਰਤਨ ਕੋਟਫੱਤਾ ਸ਼੍ਰੋ.ਅ.ਦ 40794
2012 93 ਐੱਸ ਸੀ ਦਰਸ਼ਨ ਸਿੰਘ ਕੋਟਫੱਤਾ ਸ਼੍ਰੋ.ਅ.ਦ 45705 ਮੱਖਣ ਸਿੰਘ ਕਾਂਗਰਸ 40397

ਨਤੀਜਾ 2017

[ਸੋਧੋ]
ਪੰਜਾਬ ਵਿਧਾਨ ਸਭਾ ਚੋਣਾਂ 2017: ਬਠਿੰਡਾ ਦਿਹਾਤੀ
ਪਾਰਟੀ ਉਮੀਦਵਾਰ ਵੋਟਾਂ % ±%
ਆਪ ਰੁਪਿੰਦਰ ਕੌਰ ਰੂਬੀ 51572 40.58
SAD ਇ. ਅਮਿਤ ਰਤਨ ਕੋਟਫੱਤਾ 40794 32.1
INC ਹਰਵਿੰਦਰ ਸਿੰਘ 28939 22.77
ਬਹੁਜਨ ਸਮਾਜ ਪਾਰਟੀ ਦਵਿੰਦਰ ਸਿੰਘ 1037 0.82
ਅਜ਼ਾਦ ਗੁਰਸੇਵਕ ਸਿੰਘ 1035 0.81
ਭਾਰਤੀ ਕਮਿਊਨਿਸਟ ਪਾਰਟੀ ਸੁਰਜੀਤ ਸਿੰਘ ਸੋਹੀ 909 0.72
ਆਪਨਾ ਪੰਜਾਬ ਪਾਰਟੀ ਜਸਵਿੰਦਰ ਸਿੰਘ ਗਿੱਲ 740 0.58 {{{change}}}
ਤ੍ਰਿਣਮੂਲ ਕਾਂਗਰਸ ਜਗਤਾਰ ਸਿੰਘ 459 0.36
ਅਜ਼ਾਦ ਜਗਸੀਰ ਸਿੰਘ 376 0.3
ਨੋਟਾ ਨੋਟਾ 1216 0.96

ਹਵਾਲੇ

[ਸੋਧੋ]
  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)

ਫਰਮਾ:ਭਾਰਤ ਦੀਆਂ ਆਮ ਚੋਣਾਂ