ਪੱਛਮ ਐਕਸਪ੍ਰੈਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪੱਛਮ ਐਕਸਪ੍ਰੈਸ 12925/12926 ਭਾਰਤੀ ਰੇਲਵੇ ਦੀ ਇੱਕ ਸੁਪਰਫਾਸਟ ਐਕਸਪ੍ਰੈਸ ਰੇਲ ਹੈ, ਜੋ ਬਾਂਦਰਾ ਟਰਮਿਨਸ ਅਤੇ ਪੰਜਾਬ ਦੇ ਅੰਮ੍ਰਿਤਸਰ ਵਿਚਕਾਰ ਚੱਲਦੀ ਹੈ। ਇਸ ਵਿੱਚ 22925/26 ਦੇ ਸਲੀਪ ਕੋਚ ਹਨ ਜੋ ਕਿ ਕਾਲਕਾ ਵੱਲ ਜਾਂਦੇ ਹਨ। ਇਹ ਇੱਕ ਰੋਜ਼ਾਨਾ ਦੀ ਸੇਵਾ ਹੈ। ਇਹ ਬਾਂਦਰਾ ਟਰਮਿਨਸ ਤੋਂ ਅਮ੍ਰਿਤਸਰ ਵਿਚਕਾਰ ਰੇਲ ਨੰਬਰ:12925 ਅਤੇ ਉਲਟ ਦਿਸ਼ਾ ਵਿੱਚ ਰੇਲ ਨੰਬਰ:12926 ਦੇ ਤੋਰ 'ਤੇ ਸੰਚਾਲਨ ਕਰਦੀ ਹੈ।[1]

ਕੋਚ[ਸੋਧੋ]

12925/12926 ਪੱਛਮ ਐਕਸਪ੍ਰੈਸ ਵਿੱਚ 1 ਏ.ਸੀ. ਫ਼ਰਸਟ ਕਲਾਸ, 3 ਏ.ਸੀ. 2 ਟਾਇਰ, 5 ਏ.ਸੀ. 3 ਟਾਇਰ, 8 ਸਲੀਪਰ ਕਲਾਸ, 3 ਬਿਨਾਂ ਰਿਜ਼ਰਵੇਸ਼ਨ ਵਾਲੇ ਕੋਚ ਅਤੇ 4 ਜਨਰਲ ਜਾਂ ਸਮਾਨ ਵਾਲੇ ਕੋਚ ਹਨ। ਇਸ ਲੇਖ ਦੇ ਮਕਸਦ ਲਈ, 22925/26 ਪੱਛਮ ਐਕਸਪ੍ਰੈਸ ਦੇ ਸਲੀਪ ਕੋਚ, ਕਾਲਕਾ ਵੱਲ ਸ਼ਾਮਲ ਕੀਤੇ ਗਏ ਹਨ। ਭਾਰਤ ਵਿੱਚ ਰੇਲ ਦੀ ਸੇਵਾ ਅਨੁਸਾਰ, ਰੇਲਗੱਡੀ ਦੇ ਡੱਬਿਆਂ ਦੀ ਗਿਣਤੀ, ਮੰਗ ਦੇ ਮੁਤਾਬਕ ਭਾਰਤੀ ਰੇਲਵੇ ਵੱਲੋ ਘਟਾਈ ਜਾਂ ਵਧਾਈ ਜਾ ਸਕਦੀ ਹੈ। ਰੇਕ/ਕੋਚ ਰਚਨਾ ਲੋਕੋ-ਆਰਐਮਐਸ-ਜੀਈਐਨ-ਐਸ6-ਐਸ5-ਐਸ4-ਐਸ3-ਐਸ2-ਐਸ1-ਪੀਸੀ-ਬੀ4- ਬੀ3- ਬੀ2- ਬੀ1-ਏ2- ਏ1-ਐਚ1- ਜੀਈਐਨ- ਜੀਈਐਨ-ਐਸਐਲਆਰ-ਐਸ7-ਐਸ8-ਬੀ5-ਏ3- ਐਸਐਲਆਰ।

ਸੇਵਾਵਾਂ[ਸੋਧੋ]

ਪੱਛਮ ਐਕਸਪ੍ਰੈਸ ਮੁੰਬਈ ਅਤੇ ਅੰਮ੍ਰਿਤਸਰ, ਕਾਲਕਾ ਵਿੱਚਕਾਰ ਚਲਦੀ ਹੈ। ਅੰਬਾਲਾ ਕੈਂਟ ਪਹੁੰਚ ਕੇ ਇਸ ਰੇਲ ਦੀ ਵੰਡ ਹੋ ਜਾਂਦੀ ਹੈ। ਇਹ ਇੱਕ ਰੋਜ਼ਾਨਾ ਦੀ ਸੇਵਾ ਹੈ ਜੋਕਿ 1821 ਕਿਮੀ ਦੀ ਦੂਰੀ 31 ਘੰਟੇ ਅਤੇ 45 ਮਿੰਟਾਂ ਵਿੱਚ ਰੇਲ ਨੰਬਰ 12925 ਦੇ ਤੋਰ ਤੇ 57.35 ਕਿਮੀ/ਘੰਟਾ ਦੀ ਔਸਤ ਨਾਲ ਪੂਰੀ ਕਰਦੀ ਹੈ, ਅਤੇ ਇਹੀ ਟਰੇਨ ਪੱਛਮ ਐਕਸਪ੍ਰੈਸ ਰੇਲ ਨੰਬਰ 12926 ਦੇ ਤੌਰ 'ਤੇ 30 ਘੰਟਿਆਂ ਅਤੇ 35 ਮਿੰਟਾਂ ਵਿੱਚ 59.54 ਕਿਮੀ/ਘੰਟਾ ਦੀ ਔਸਤ ਨਾਲ ਆਪਣਾ ਰਾਹ ਪੂਰਾ ਕਰਦੀ ਹੈ। ਇਸ ਟਰੇਨ ਦੀ ਕੁੱਲ ਔਸਤ ਗਤੀ (ਬਾਂਦਰਾ ਟਰਮੀਨਸ – ਅਮ੍ਰਿਤਸਰ ਅਤੇ ਵਾਪਸੀ) 58.43 ਕਿਮੀ ਹੈ।

ਜ਼ੋਰ[ਸੋਧੋ]

ਪਹਿਲਾਂ ਦੋਹਰੇ ਜ਼ੋਰ ਵਾਲੇ ਡਬਲਿਊਸੀਏਐਮ 1 ਜਾਂ ਡਬਲਿਊਸੀਏਐਮ 2/2ਪੀ ਲੋਕੋ ਨੇ ਟਰੇਨ ਨੂੰ ਬਾਂਦਰਾ ਟਰਮੀਨਸ ਅਤੇ ਵਡੋਦਰਾ ਵਿੱਚਕਾਰ ਖਿਚਨਾ ਸੀ, ਜਿਸ ਮਗਰੋਂ ਗਾਜ਼ੀਆਬਾਦ ਦੇ ਡਬਲਿਊਏਪੀ 1 ਨੇ ਇਸ ਨੂੰ ਖਿਚਕੇ ਬਾਕੀ ਦੀ ਯਾਤਰਾ ਪੂਰੀ ਕਰਨੀ ਸੀ I

ਜਦੋਂ ਦਾ ਪਛਮੀ ਰੇਲਵੇ ਨੇ ਡੀਸੀ ਇਲੈਕਟ੍ਰਿਕ ਪਰਿਵਰਤਨ ਨੂੰ 5 ਫ਼ਰਵਰੀ 2012 ਨੂੰ ਪੂਰਾ ਕੀਤਾ ਹੈ, ਉਸ ਵਕਤ ਤੋਂ ਹੁਣ ਇਹ ਨਿਯਮਿਤ ਤੌਰ 'ਤੇ ਗਾਜ਼ਿਆਬਾਦ ਦੇ ਡਬਲਿਊਏਪੀ 7 ਦੁਆਰਾ ਖਿਚ ਕੇ ਯਾਤਰਾ ਪੂਰੀ ਕਰਦਾ ਹੈ I

ਟਰੇਨ ਦਾ ਇਤਿਹਾਸ[ਸੋਧੋ]

ਪੱਛਮ ਐਕਸਪ੍ਰੈਸ ਨੂੰ ਰਸਮੀ ਤੌਰ 'ਤੇ ਪੱਛਮ ਸੁਪਰ ਡਿਲੱਕਸ ਐਕਸਪ੍ਰੈਸ ਵੀ ਕਿਹਾ ਜਾਂਦਾ ਹੈ। ਇਹ ਸਭ ਤੋਂ ਪਹਿਲੀ ਰੇਲ ਹੈ ਜੋ ਕੇਂਦਰੀ ਮੁੰਬਈ ਤੋਂ ਬਾਂਦਰਾ ਟਰਮੀਨਸ ਟਰਾਂਸਫਰ ਹੋਈ ਸੀ। ਇਹ ਰੇਲਗਡੀ ਜਦੋਂ ਰੇਲ ਨੰਬਰ 12926 ਦੇ ਤੌਰ 'ਤੇ ਸੰਚਾਲਨ ਕਰਦੀ ਹੈ ਉਸ ਸਮੇਂ ਇਹ ਰੇਲ ਹਜ਼ਰਤ ਨਿਜ਼ਾਮਉੱਦੀਨ ਸਟੇਸ਼ਨ ਤੇ ਨਹੀਂ ਰੁਕਦੀ।

ਸਮਾਂ ਸਾਰਣੀ[ਸੋਧੋ]

12925 ਪੱਛਮ ਐਕਸਪ੍ਰੈਸ ਬਾਂਦਰਾ ਟਰਮਿਨਸ ਤੋਂ ਰੋਜ਼ਾਨਾ 11:35 ਆਈਐਸਟੀ ਤੇ ਚਲਦੀ ਹੈ ਅਤੇ 19:20 ਵਜੇ ਆਈਐਸਟੀ ਅੰਮ੍ਰਿਤਸਰ ਅਗਲੇ ਦਿਨ ਪਹੁੰਚਦੀ ਹੈ। ਵਾਪਸੀ ਤੇ 12926 ਪੱਛਮ ਐਕਸਪ੍ਰੈਸ ਅਮ੍ਰਿਤਸਰ ਤੋਂ 08:10 ਵੱਜੇ ਆਈਐਸਟੀ ਤੇ ਚਲੱਦੀ ਹੈ ਅਤੇ ਬਾਂਦਰਾ ਟਰਮਿਨਸ ਅਗਲੇ ਦਿਨ 14:45 ਆਈਐਸਟੀ ਤੇ ਪਹੁੰਚ ਦੀ ਹੈ।

ਸਟੇਸ਼ਨ ਕੋਡ ਸਟੇਸ਼ਨ ਦਾ ਨਾਂ

12925 – ਬਾਂਦਰਾ ਟਰਮੀਨਸ ਤੋਂ ਅਮ੍ਰਿਤਸਰ - ਬਾਂਦਰ ਟਰਮੀਨਸ to ਤੋਂ ਅਮ੍ਰਿਤਸਰ[2]

ਦੂਰੀ ਸਰੋਤ ਤੋ ਦਿਨ

12926 ਅਮ੍ਰਿਤਸਰ ਤੋਂ ਬਾਂਦਰਾ ਟਰਮੀਨਸ - ਤੋਂ ਅਮ੍ਰਿਤਸਰ to ਬਾਂਦਰ ਟਰਮੀਨਸ[3]

ਦੂਰੀ ਸਰੋਤ ਤੋ
ਆਗਮਨ ਵਿਦਾਇਗੀ ਕਿਮੀ ਵਿੱਚ ਵਿਦਾਇਗੀ
ਬੀਡਿਟੀਐਸ ਬਾਂਦਰਾ ਟਰਮੀਨਸ ਸਰੋਤ 11:35 0 1 14:45 ਪਹੁੰਚ ਸਥਾਨ 1821
ਬੀਆਰਸੀ ਵਡੋਦਰਾ ਜੰਕਸ਼ਨ 17:30 17:40 381 1 08:15 08:25 1440
ਆਰਟੀਐਮ ਰਤਲਾਮ ਜੰਕਸ਼ਨ 21:40 22:00 642 1 04:00 04:20 1179
ਕੋਟਾ ਕੋਟਾ ਜੰਕਸ਼ਨ 02:05 02:15 909 2 23:35 23:45 913
ਜੀਜੀਸੀ ਗੰਗਾਪੂਰ ਸ਼ਹਿਰ 04:40 04:42 1081 2 21:15 21:17 741
ਐਨਡੀਐਲਐਸ ਨਵੀਂ ਦਿੱਲੀ 10:40 11:05 1373 2 16:25 16:50 448
ਯੂਐਮਬੀ ਅੰਬਾਲਾ ਕੈਂਟ ਜੰਕਸ਼ਨ 14:40 14:55 1572 2 12:35 13:05 250
ਏਐਸਆਰ ਅਮ੍ਰਿਤਸਰ 19:20 ਪਹੁੰਚ ਸਥਾਨ 1821 2 ਸਰੋਤ 08:10 0

ਹਵਾਲੇ[ਸੋਧੋ]

  1. "Paschim Express (12926) Live Train Map". alltrainsinfo.in. Retrieved 26 ਦਸੰਬਰ 2016.  Check date values in: |access-date= (help)
  2. "Paschim Express Time Table". cleartrip.com. Retrieved 26 December 2016. 
  3. "Paschim Express /12926 Paschim Express /ASR to Mumbai/BDTS". Retrieved 18 Oct 2012.