ਪੱਤੋ ਹੀਰਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

'

ਪੱਤੋ ਹੀਰਾ ਸਿੰਘ
ਪੱਤੋ ਹੀਰਾ ਸਿੰਘ is located in Punjab
ਪੱਤੋ ਹੀਰਾ ਸਿੰਘ
ਪੰਜਾਬ, ਭਾਰਤ ਚ ਸਥਿਤੀ
30°35′38″N 75°14′20″E / 30.593789°N 75.238795°E / 30.593789; 75.238795
ਦੇਸ਼ India
ਰਾਜਪੰਜਾਬ
ਜ਼ਿਲ੍ਹਾਮੋਗਾ
ਬਲਾਕਨਿਹਾਲ ਸਿੰਘ ਵਾਲਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਟਾਈਮ ਜ਼ੋਨIST (UTC+5:30)
PIN142046
ਨੇੜੇ ਦਾ ਸ਼ਹਿਰਮੋਗਾ
ਵੈੱਬਸਾਈਟwww.ajitwal.com

ਪੱਤੋ ਹੀਰਾ ਸਿੰਘ ਭਾਰਤੀ ਪੰਜਾਬ (ਭਾਰਤ) ਦੇ ਮੋਗਾ ਜਿਲ੍ਹੇ ਵਿੱਚ ਬਲਾਕ ਨਿਹਾਲ ਸਿੰਘ ਵਾਲਾ ਦਾ ਇੱਕ ਪਿੰਡ ਹੈ।[1]ਇਹ ਜ਼ਿਲ੍ਹਾ ਹੈਡਕੁਆਟਰ ਮੋਗਾ ਤੋਂ ਦੱਖਣ ਵੱਲ 29 ਕਿਲੋਮੀਟਰ ਤੇ ਅਤੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਤੋਂ 172 ਕਿਲੋਮੀਟਰ ਦੂਰੀ ਤੇ ਸਥਿਤ ਹੈ

ਪੱਤੋ ਹੀਰਾ ਸਿੰਘ ਦਾ ਪਿੰਨ ਕੋਡ 142046 ਹੈ ਅਤੇ ਡਾਕਖਾਨਾ ਖਾਸ ਹੈ।

ਪੱਤੋ ਹੀਰਾ ਸਿੰਘ ਦੇ ਨੇੜੇ ਦੇ ਪਿੰਡ ਹਨ: ਖਾਈ (4 ਕਿਲੋਮੀਟਰ), ਨਿਹਾਲ ਸਿੰਘ ਵਾਲਾ (5 ਕਿਲੋਮੀਟਰ), ਰਣਸ਼ੀਂਹ ਖੁਰਦ (5 ਕਿਲੋਮੀਟਰ), ਗਾਜਿਆਨਾ (6 ਕਿਲੋਮੀਟਰ), ਰੌਂਤਾ (6 ਕਿਲੋਮੀਟਰ)। ਪੱਤੋ ਹੀਰਾ ਸਿੰਘ ਦੇ ਪੱਛਮ ਵੱਲ ਬਾਘਾਪੁਰਾਣਾ ਅਤੇ ਭਗਤਾ ਭਾਈਕਾ ਤਹਿਸੀਲਾਂ ਹਨ, ਦੱਖਣ ਦੇ ਵੱਲ ਸਹਿਣਾ ਤਹਿਸੀਲ, ਉੱਤਰ ਵੱਲ ਮੋਗਾ-2 ਤਹਿਸੀਲ ਹੈ।


ਹਵਾਲੇ[ਸੋਧੋ]