ਫਣੀਸ਼ਵਰ ਨਾਥ ਰੇਣੂ
ਦਿੱਖ
(ਫਣੀਸ਼ਵਰ ਨਾਥ ਰੇਣੁ ਤੋਂ ਮੋੜਿਆ ਗਿਆ)
ਫਣੀਸ਼ਵਰ ਨਾਥ ਰੇਣੂ |
---|
ਫਣੀਸ਼ਵਰ ਨਾਥ ਰੇਣੂ (4 ਮਾਰਚ, 1921 - 11 ਅਪਰੈਲ,1977) ਇੱਕ ਹਿੰਦੀ ਸਾਹਿਤਕਾਰ ਸਨ। ਉਹਨਾਂ ਨੇ ਪ੍ਰੇਮਚੰਦ ਦੇ ਬਾਅਦ ਦੇ ਕਾਲ ਵਿੱਚ ਹਿੰਦੀ ਵਿੱਚ ਉਚਪਾਏ ਦੀਆਂ ਗਲਪ ਰਚਨਾਵਾਂ ਕੀਤੀਆਂ। ਉਹਨਾਂ ਦੇ ਪਹਿਲੇ ਨਾਵਲ "ਮੈਲਾ ਆਂਚਲ"[1] (1954) ਨੂੰ ਪਾਠਕਾਂ, ਆਲੋਚਕਾਂ ਅਤੇ ਭਾਸ਼ਾ ਵਿਗਿਆਨੀਆਂ ਵਲੋਂ ਬਹੁਤ ਵੱਡਾ ਹੁੰਗਾਰਾ ਮਿਲਿਆ ਸੀ। ਇਸ ਦੇ ਲਈ ਉਹਨਾਂ ਨੂੰ ਪਦਮ ਸ੍ਰੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।
ਸਾਹਿਤਕ ਰਚਨਾਵਾਂ
[ਸੋਧੋ]ਨਾਵਲ
[ਸੋਧੋ]ਕਹਾਣੀ-ਸੰਗ੍ਰਹਿ
[ਸੋਧੋ]ਰਿਪੋਰਤਾਜ
[ਸੋਧੋ]ਪ੍ਰਸਿੱਧ ਕਹਾਣੀਆਂ
[ਸੋਧੋ]- ਮਾਰੇ ਗਏ ਗੁਲਫਾਮ (ਤੀਸਰੀ ਕਸਮ)
- ਏਕ ਆਦਿਮ ਰਾਤ੍ਰਿ ਕੀ ਮਹਕ
- ਲਾਲ ਪਾਨ ਕੀ ਬੇਗਮ
- ਪੰਚਲਾਇਟ
- ਤਬੇ ਏਕਲਾ ਚਲੋ ਰੇ
- ਠੇਸ
- ਸੰਵਦਿਯਾ
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |