ਫਰੈਂਡਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫਰੈਂਡਜ਼
Friends titles.jpg
ਸ਼੍ਰੇਣੀ ਸਿਟਕਾਮ ਕਾਮੇਡੀ
ਨਿਰਮਾਤਾ ਡੇਵਿਡ ਕਰੇਨ
ਮਾਰਤਾ ਕੌਫਮੈਨ
ਅਦਾਕਾਰ ਜੈਨੀਫ਼ਰ ਐਨਿਸਟਨ
ਕੋਰਟਨੀ ਕੌਕਸ
ਲੀਜ਼ਾ ਕੁਦਰੋ
ਮੈਟ ਲੀਬਲਾਂਕ
ਮੈਥੀਊ ਪੈਰੀ
ਡੇਵਿਡ ਸ਼ਵੀਮਰ
ਵਸਤੂ ਸੰਗੀਤਕਾਰ Michael Skloff
Allee Willis
ਸ਼ੁਰੂਆਤੀ ਵਸਤੂ "I'll Be There for You"
by The Rembrandts
ਮੂਲ ਦੇਸ਼ ਅਮਰੀਕਾ
ਮੂਲ ਬੋਲੀਆਂ ਅੰਗਰੇਜ਼ੀ
ਸੀਜ਼ਨਾਂ ਦੀ ਗਿਣਤੀ 10
ਕਿਸ਼ਤਾਂ ਦੀ ਗਿਣਤੀ 236 ( ਐਪੀਸੋਡਾਂ ਦੀ ਗਿਣਤੀ)
ਪੈਦਾਵਾਰ
ਪ੍ਰਬੰਧਕੀ ਨਿਰਮਾਤਾ ਡੇਵਿਡ ਕਰੇਨ
ਮਾਰਤਾ ਕੌਫਮੈਨ
Kevin S. Bright
Michael Borkow (season 4)
Michael Curtis (season 5)
Adam Chase (season 5–6)
Greg Malins (season 5–7)
Wil Calhoun (season 7)
Scott Silveri (season 8–10)
ਫਰਮਾ:J
Andrew Reich (season 8–10)
Ted Cohen (season 8–10)
ਕੈਮਰਾ ਪ੍ਰਬੰਧ Film; multi-camera
ਚਾਲੂ ਸਮਾਂ 20–22 minutes (per episode)
22–65 minutes (extended DVD episodes)
ਨਿਰਮਾਤਾ ਕੰਪਨੀ(ਆਂ) Bright/Kauffman/Crane Productions
Warner Bros. Television
ਵੰਡਣ ਵਾਲਾ Warner Bros. Television Distribution
ਪਸਾਰਾ
ਮੂਲ ਚੈਨਲ NBC
ਤਸਵੀਰ ਦੀ ਬਣਾਵਟ 480i (PsF 4:3 SDTV)
1080i (PsF 16:9 HDTV)
ਪਹਿਲੀ ਚਾਲ ਸਤੰਬਰ 22, 1994 (1994-09-22) – ਮਈ 6, 2004 (2004-05-06)
ਸਿਲਸਿਲਾ
Followed by Joey (2004–06)
ਬਾਹਰੀ ਕੜੀਆਂ
Website

ਫਰੈਂਡਜ਼ ਜਾਂ ਫਰੈਂਡਸ (ਅਕਸਰ ਅੰਗ੍ਰੇਜ਼ੀ ਵਿੱਚ F•R•I•E•N•D•S ਦੀ ਰੂਪਰੇਖਾ ਵਿੱਚ ਲਿਖਿਆ ਜਾਂਦਾ ਹੈ) ਇੱਕ ਅਮਰੀਕੀ ਟੈਲੀਵਿਜ਼ਨ ਸਿਟਕਾਮ ਹੈ, ਜਿਹੜਾ ਕਿ ਡੇਵਿਡ ਕਰੇਨ ਅਤੇ ਮਾਰਤਾ ਕੌਫਮੈਨ ਦੁਬਾਰਾ ਬਣਾਇਆ ਗਇਆ। ਇਹ ਸ਼ੋਅ 22 ਸਤੰਬਰ 1994 ਤੋਂ 6 ਮਈ 2004 ਤੱਕ ਐਨ ਬੀ ਸੀ ਤੇ 10 ਸਾਲਾਂ ਲਈ 10 ਸੀਜਨਾ ਵਿੱਚ ਪ੍ਰਸਾਰਿਤ ਕੀਤਾ ਗਇਆ ਸੀ। ਕੇਵਿਨ ਐਸ.ਬਰਾਇਟ ਅਤੇ ਵਾਰਨਰ ਬ੍ਰਦਰਜ਼ ਟੈਲੀਵਿਜ਼ਨ ਇਸ ਸ਼ੋ ਦੇ ਨਿਰਮਾਤਾ ਸੀ। ਇਸ ਦੇ ਕਾਰਜਕਾਰੀ ਨਿਰਮਾਤਾ ਕੇਵਿਨ ਐਸ.ਬਰਾਇਟ, ਡੇਵਿਡ ਕਰੇਨ ਅਤੇ ਮਾਰਤਾ ਕੌਫਮੈਨ ਸਨ।

ਇਹ ਸ਼ੋਅ ਨਿਊਯਾਰਕ ਸ਼ਹਿਰ ਦੇ ਮੈਨਹੈਟਨ ਖੇਤਰ ਵਿੱਚ ਰਹਿੰਦੇ ਛੇ ਦੋਸਤਾਂ ਤੇ ਕੇਂਦਰਿਤ ਹੈ।

ਮੁੱਖ ਅਦਾਕਾਰ[ਸੋਧੋ]

ਫਰੈਂਡਜ਼ ਦੇ ਮੁੱਖ ਅਦਾਕਾਰ
ਐਨੀਸਟਨ 2008 ਵਿੱਚ 
ਕੋਕਸ 1995 ਵਿੱਚ 
ਕੂਡਰੋ 2009 ਵਿੱਚ 
ਲੀਬਲਾਂਕ 1995 ਵਿੱਚ 
ਪੈਰੀ 2007 ਵਿੱਚ 
ਸ਼ਵੀਮਰ 2005 ਵਿੱਚ 

ਹਵਾਲੇ[ਸੋਧੋ]