ਸਮੱਗਰੀ 'ਤੇ ਜਾਓ

ਫ਼ਤਹਿਗੜ੍ਹ, ਜੈਸਲਮੇਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਫ਼ਤਹਿਗੜ੍ਹ
ਸ਼ਹਿਰ
ਦੇਸ਼ ਭਾਰਤ
ਰਾਜਰਾਜਸਥਾਨ
ਜ਼ਿਲ੍ਹਾਜੈਸਲਮੇਰ
ਖੇਤਰ
 • ਕੁੱਲ4,340 km2 (1,680 sq mi)
ਆਬਾਦੀ
 (2011)
 • ਕੁੱਲ1,01,020
ਸਮਾਂ ਖੇਤਰਯੂਟੀਸੀ+5:30 (ਆਈਐਸਟੀ)
ਪਿੰਨ ਕੋਡ
345027

ਫ਼ਤਹਿਗੜ੍ਹ ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦਾ ਸ਼ਹਿਰ ਅਤੇ ਤਹਿਸੀਲ ਹੈ। ਇਹ ਜ਼ਿਲ੍ਹਾ ਹੈੱਡਕੁਆਰਟਰ ਜੈਸਲਮੇਰ ਤੋਂ 85 ਕਿਲੋਮੀਟਰ ਦੂਰ ਸਥਿਤ ਹੈ।

ਜਨਸੰਖਿਆ

[ਸੋਧੋ]

ਜਨਗਣਨਾ 2011 ਦੇ ਅਨੁਸਾਰ ਫਤਿਹਗੜ੍ਹ ਤਹਿਸੀਲ ਦੀ ਆਬਾਦੀ 1,01,020 ਹੈ। ਫਤਿਹਗੜ੍ਹ ਤਹਿਸੀਲ ਦੀ ਆਬਾਦੀ ਘਣਤਾ ਪ੍ਰਤੀ ਵਰਗ ਕਿਲੋਮੀਟਰ 23 ਵਸਨੀਕ ਹੈ।[1]

ਹਵਾਲੇ

[ਸੋਧੋ]
  1. "Basic Population Figures of India, States, Districts, Sub-District and Village, 2011".