ਫ਼ਰਾਂਸਿਸ ਯੰਗਹਸਬੈਂਡ
ਦਿੱਖ
ਸਰ ਫ਼ਰਾਂਸਿਸ ਯੰਗਹਸਬੈਂਡ | |
---|---|
ਜਨਮ | 31 ਮਈ 1863 |
ਮੌਤ | 31 ਜੁਲਾਈ 1942 |
ਰਾਸ਼ਟਰੀਅਤਾ | ਬ੍ਰਿਟਿਸ਼ |
ਅਲਮਾ ਮਾਤਰ | Royal Military College, Sandhurst |
ਪੇਸ਼ਾ | ਬ੍ਰਿਟਿਸ਼ ਫ਼ੌਜ ਵਿੱਚ ਅਫ਼ਸਰ, ਖੋਜੀ, ਅਤੇ ਅਧਿਆਤਮਿਕ ਲੇਖਕ |
ਸਰ ਫ਼ਰਾਂਸਿਸ ਐਡਵਰਡ ਯੰਗਹਸਬੈਂਡ ਬ੍ਰਿਟਿਸ਼ ਫ਼ੌਜ ਵਿੱਚ ਅਫ਼ਸਰ, ਖੋਜੀ ਅਤੇ ਅਧਿਆਤਮਿਕ ਲੇਖਕ ਸੀ। ਉਹ ਬ੍ਰਿਟਿਸ਼ ਫ਼ੌਜ ਵਿੱਚ ਲੈਫਟੀਨੈਂਟ ਕਰਨਲ ਦੇ ਅਹੁੱਦੇ ਤੇ ਸੀ। ਉਹ ਆਪਣੇ ਦੂਰ ਪੂਰਬ ਅਤੇ ਮੱਧ ਏਸ਼ੀਆ ਦੀਆਂ ਯਾਤਰਾਵਾਂ ਲਈ ਪ੍ਰਸਿੱਧ ਹੈ, ਖਾਸ ਕਰ ਕੇ 1904 ਦੀ ਤਿਬੱਤ ਬ੍ਰਿਟਿਸ਼ ਮੁਹਿੰਮ ਲਈ[1]। ਇਸ ਤੋਂ ਬਾਅਦ ਉਸਨੇ ਏਸ਼ੀਆ ਅਤੇ ਵਿਦੇਸ਼ ਨੀਤੀ ਬਾਰੇ ਲਿਖਿਆ।
ਹਵਾਲੇ
[ਸੋਧੋ]- ↑ Anon. 1942 Obituary: Sir Francis Edward Younghusband. Geographical Review 32(4):681