ਫ਼ਰਾਂਸ-ਜਾਪਾਨ ਸਮਝੌਤਾ
ਦਿੱਖ
ਦਸਤਖ਼ਤ ਹੋਏ | 6 ਅਕਤੂਬਰ 1907 |
---|---|
ਟਿਕਾਣਾ | ਪੈਰਿਸ, ਫ਼ਰਾਂਸ |
ਲਾਗੂ | 6 ਅਕਤੂਬਰ 1907 |
ਦਸਤਖ਼ਤੀਏ | ਫਰਮਾ:Country data ਫ੍ਰਾਂਸ ਫ਼ਰਾਂਸ ਜਾਪਾਨ |
ਬੋਲੀਆਂ | ਫ਼ਰਾਂਸੀਸੀ ਭਾਸ਼ਾ ਅਤੇ ਜਾਪਾਨੀ ਭਾਸ਼ਾ |
ਫ਼ਰਾਂਸ-ਜਾਪਾਨ ਸੰਧੀ ਸੰਨ 1907 ਵਿੱਚ ਹੋਈ।
ਜਾਪਾਨ ਨੇ ਮਨਚੂਰੀਆ ਵਿੱਚ ਆਪਣੀ ਕੂਟਨੀਤੀ ਨਾਲ ਆਪਣੀ ਲੜਾਈ ਮਗਰੋਂ ਦੀ ਸਥਿਤੀ ਨੂੰ ਲਾਗੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਕਰ ਲਈ। ਜਾਪਾਨ, ਮਨਚੂਰੀਆ ਵਿੱਚ ਰੂਸ ਨੂੰ ਸਭ ਤੋਂ ਵੱਡਾ ਵੈਰੀ ਸਮਝਦਾ ਸੀ ਇਸਲਈ ਜਾਪਾਨ ਰੂਸ ਨਾਲ ਸਬੰਧ ਵਿਗਾੜਣ ਦੀ ਥਾਂ ਤੇ ਸੁਧਾਰਨ ਦੇ ਪੱਖ ਵਿੱਚ ਸੀ ਕਿਉਂਕੇ ਇਸ ਵਿੱਚ ਹੀ ਜਾਪਾਨ ਦੀ ਭਲਾਈ ਸੀ। ਰੂਸ ਨਾਲ ਸਬੰਧ ਸੁਧਾਰਨ ਵਿੱਚ ਫ਼ਰਾਂਸ ਨੇ ਜਾਪਾਨ ਦੀ ਸਹਾਇਤਾ ਕੀਤੀ, ਕਿਉਂਕੇ ਰੂਸ ਅਤੇ ਫ਼ਰਾਂਸ ਵਿੱਚ ਸੰਧੀ ਹੋਣ ਕਰਕੇ ਉਹ ਇਕ-ਦੂਜੇ ਦੇ ਕਾਫ਼ੀ ਨੇੜੇ ਹੋ ਗਏ ਸਨ। ਫ਼ਰਾਂਸ ਆਪ ਵੀ ਯੂਰਪ ਵਿੱਚ ਪੈਦਾ ਹੋਈਆ ਪਰਿਸਥਿਤੀਆਂ ਕਾਰਨ ਜਾਪਾਨ ਨਾਲ ਚੰਗੇ ਸੰਬੰਧ ਬਣਾਉਣ ਦਾ ਇੱਛੁਕ ਸੀ ਇਸ ਨਾਲ ਫ਼ਰਾਂਸ, ਜਾਪਾਨ ਦੇ ਕਾਫ਼ੀ ਨੇੜੇ ਆ ਗਿਆ ਤੇ ਇਹ ਸੰਧੀ[1] ਹੋਈ। ਜਾਪਾਨ ਅਧੀਨ ਮਨਚੂਰੀਆ ਦਾ ਕਾਫ਼ੀ ਖੇਤਰ ਸੀ।
ਸ਼ਰਤਾਂ
[ਸੋਧੋ]ਇਹ ਸੰਧੀ ਅਧੀਨ ਦੋਹਾਂ ਦੇਸ਼ਾਂ ਨੇ ਇਹ ਸਵੀਕਾਰ ਕਰ ਲਿਆ ਕਿ ਉਹ ਆਪਣੇ ਪ੍ਰਭਾਵ ਖੇਤਰ ਵਿੱਚ ਸ਼ਾਂਤੀ ਰੱਖਣਗੇ।
ਹਵਾਲੇ
[ਸੋਧੋ]- ↑ Kowner, Historical Dictionary of the Russo-Japanese War, p. 124.