ਫ਼ਰੈਂਕ ਜ਼ਾਪਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫ਼ਰੈਂਕ ਜ਼ਾਪਾ
16 ਜਨਵਰੀ 1977 ਨੂੰ ਜ਼ਾਪਾ ਇੱਕ ਪੇਸ਼ਕਾਰੀ ਕਰਦਾ ਹੋਇਆ
16 ਜਨਵਰੀ 1977 ਨੂੰ ਜ਼ਾਪਾ ਇੱਕ ਪੇਸ਼ਕਾਰੀ ਕਰਦਾ ਹੋਇਆ
ਜਾਣਕਾਰੀ
ਜਨਮ ਦਾ ਨਾਮਫ਼ਰੈਂਕ ਵਿਨਸੈਂਟ ਜ਼ਾਪਾ
ਜਨਮ(1940-12-21)ਦਸੰਬਰ 21, 1940
ਬਾਲਟੀਮੋਰ, ਮੈਰੀਲੈਂਡ, ਸੰਯੁਕਤ ਰਾਜ
ਮੌਤਦਸੰਬਰ 4, 1993(1993-12-04) (ਉਮਰ 52)
ਲੌਸ ਏਂਜੇਲਸ, ਕੈਲੀਫੋਰਨੀਆ, ਸੰਯੁਕਤ ਰਾਜ
ਵੰਨਗੀ(ਆਂ)ਰੌਕ, ਜੈਜ਼, ਕਲਾਸੀਕਲ, ਇਲੈਕਟ੍ਰਾਨਿਕ, ਪ੍ਰਯੋਗਵਾਦੀl
ਕਿੱਤਾਸੰਗੀਤਕਾਰ, ਗੀਤਕਾਰ
ਸਾਜ਼ਆਵਾਜ਼, ਗਿਟਾਰ, ਬੇਸ, ਕੀਬੋਰਡ, ਸਿੰਕਲੇਵੀਅਰ, ਡ੍ਰਮਜ਼, ਆਘਾਤੀ ਸਾਜ਼, ਬੁਜ਼ੂਕੀ
ਸਾਲ ਸਰਗਰਮ1955–93
ਲੇਬਲਵੇਰਵ ਰਿਕਾਰਡਜ਼, ਬਿਜ਼ਾਰੇ ਰਿਕਾਰਡਜ਼, ਸਟ੍ਰੇਟ ਰਿਕਾਰਡਜ਼, ਡਿਸਕ੍ਰੀਟ ਰਿਕਾਰਡਜ਼, ਯੱਪਾ ਰਿਕਾਰਡਜ਼, ਬਾਰਕਿੰਗ ਪੰਪਕਿਨ ਰਿਕਾਰਡਜ਼
ਵੈਂਬਸਾਈਟzappa.com

ਫ਼ਰੈਂਕ ਜ਼ਾਪਾ ਇੱਕ ਅਮਰੀਕੀ ਸੰਗੀਤਕਾਰ, ਗੀਤਕਾਰ ਅਤੇ ਫ਼ਿਲਮ ਨਿਰਦੇਸ਼ਕ ਸੀ। ਆਪਣੇ 30 ਸਾਲਾਂ ਤੋਂ ਵੱਧ ਦੇ ਕਰੀਅਰ ਵਿੱਚ ਇਸਨੇ ਰੌਕ, ਜਾਜ਼, ਓਰਕੈਸਟਰਲ ਅਤੇ ਮੂਜ਼ੀਕ ਕੌਨਕਰੇਤ ਵਰਗੇ ਕੰਮ ਕੀਤੇ। ਇਸਨੇ ਫ਼ਿਲਮਾਂ ਅਤੇ ਸੰਗੀਤ ਵੀਡੀਓਜ਼ ਦੀ ਨਿਰਦੇਸ਼ਨਾ ਵੀ ਕੀਤੀ। ਮਦਰ ਆਫ਼ ਇੰਵੈਨਸ਼ਨ ਨਾਂ ਦੇ ਬੈਂਡ ਨਾਲ ਰਿਲੀਜ਼ ਕੀਤੀਆਂ 60 ਐਲਬਮਾਂ ਵਿੱਚੋਂ ਲਗਭਗ ਸਾਰੀਆਂ ਦਾ ਨਿਰਮਾਤਾ ਜ਼ਾਪਾ ਹੀ ਸੀ।

ਹਵਾਲੇ[ਸੋਧੋ]