ਫ਼ਲੂਜਾ
ਦਿੱਖ
Fallujah
| |
|---|---|
| ਦੇਸ਼ | |
| ਰਾਜਪਾਲੀ | ਅਲ ਅਨਬਰ |
| ਆਬਾਦੀ (2010)[1] | |
• ਕੁੱਲ | 3,26,471 |
ਫ਼ਲੂਜਾ (ਅਰਬੀ: الفلوجة, al-Fallūjah ਇਰਾਕੀ ਉੱਚਾਰਨ: [el.fɐl.ˈluː.dʒɐ]; ਅਰਾਮਾਈ: פומבדיתא ਪੰਬੇਦੀਤਾ) ਇਰਾਕ ਦੇ ਸੂਬੇ ਅਲ ਅਨਬਰ ਵਿਚਲਾ ਇੱਕ ਸ਼ਹਿਰ ਹੈ ਜੋ ਫ਼ਰਾਤ ਦੇ ਕੰਢੇ, ਬਗ਼ਦਾਦ ਤੋਂ ਲਗਭਗ 69 ਕਿਲੋਮੀਟਰ ਪੱਛਮ ਵੱਲ ਸਥਿਤ ਹੈ।
ਹਵਾਲੇ
[ਸੋਧੋ]- ↑ World Gazetteer, archived from the original on 9 February 2013, retrieved 21 January 2009