ਫ਼ਲੋਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਾੜੀਦਾਰ ਬੂਟਿਆਂ ਵਿੱਚ ਫ਼ਲੋਅਮ ਇੱਕ ਜਾਨਦਾਰ ਟਿਸ਼ੂ ਹੁੰਦਾ ਹੈ ਜੋ ਕਾਰਬਨੀ ਪੁਸ਼ਟੀਕਰਾਂ, ਖ਼ਾਸ ਕਰ ਕੇ ਸੂਕਰੋਜ਼ ਨਾਮਕ ਸ਼ੱਕਰ[1] ਨੂੰ ਲੋੜ ਮੁਤਾਬਕ ਬੂਟੇ ਦੇ ਸਾਰੇ ਹਿੱਸਿਆਂ ਤੱਕ ਢੋਂਦਾ ਹੈ। ਰੁੱਖਾਂ ਵਿੱਚ ਫ਼ਲੋਅਮ ਸੱਕ ਦੀ ਸਭ ਤੋਂ ਅੰਦਰਲੀ ਪਰਤ ਹੁੰਦੀ ਹੈ ਅਤੇ ਏਸੇ ਕਰ ਕੇ ਇਹ ਨਾਂ ਯੂਨਾਨੀ ਦੇ ਸ਼ਬਦ φλοιός (ਫ਼ਲੋਈਓਸ) ਭਾਵ "ਸੱਕ" ਤੋਂ ਆਇਆ ਹੈ।

ਹਵਾਲੇ[ਸੋਧੋ]