ਸੰਘ-ਸੰਚਾਲਤ ਕਬਾਇਲੀ ਖੇਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਫ਼ਾਟਾ ਤੋਂ ਰੀਡਿਰੈਕਟ)
ਸੰਘ-ਸੰਚਾਲਤ ਕਬਾਇਲੀ ਖੇਤਰ
قبائلی علاقہ جات
Flag of ਸੰਘ-ਸੰਚਾਲਤ ਕਬਾਇਲੀ ਖੇਤਰ قبائلی علاقہ جاتCoat of arms of FATA
ਫ਼ਾਟਾ ਦਾ ਟਿਕਾਣਾ
ਫ਼ਾਟਾ ਦਾ ਟਿਕਾਣਾ
ਪ੍ਰਬੰਧਕੀ ਖੇਤਰਸੰਘੀ ਪ੍ਰਦੇਸ਼
Components7 ਏਜੰਸੀਆਂ
6 ਸਰਹੱਦੀ ਖੇਤਰ
ਰਾਜਧਾਨੀਪੇਸ਼ਾਵਰ
ਸਭ ਤੋਂ ਵੱਡਾ ਸ਼ਹਿਰਪਾਰਾਚਿਨਾਰ
ਖੇਤਰ
 • ਕੁੱਲ27,220 km2 (10,510 sq mi)
ਆਬਾਦੀ
 (2011)[1]
 • ਕੁੱਲ44,52,913
 • ਘਣਤਾ160/km2 (420/sq mi)
ਸਮਾਂ ਖੇਤਰਯੂਟੀਸੀ+5
ISO 3166 ਕੋਡPK-TA
ਵੈੱਬਸਾਈਟwww.fata.gov.pk

ਸੰਘ-ਸੰਚਾਲਤ ਕਬਾਇਲੀ ਖੇਤਰ ਜਾਂ ਫ਼ਾਟਾ ਪਾਕਿਸਤਾਨ ਦੇ ਉੱਤਰ-ਪੱਛਮੀ ਭਾਗ ਵਿੱਚ ਇੱਕ ਅੰਸ਼ਕ ਤੌਰ ਉੱਤੇ ਖ਼ੁਦਮੁਖ਼ਤਿਆਰ ਕਬਾਇਲੀ ਖੇਤਰ ਹੈ। ਇਸ ਅਧੀਨ ਸੱਤ ਕਬਾਇਲੀ ਜ਼ਿਲ੍ਹੇ ਅਤੇ ਛੇ ਸਰਹੱਦੀ ਖੇਤਰ ਆਉਂਦੇ ਹਨ, ਅਤੇ ਇਹ ਸੰਘੀ ਸਰਕਾਰ ਵੱਲੋਂ ਕੁਝ ਖ਼ਾਸ ਕਾਨੂੰਨਾਂ ਕਰਕੇ ਸਿੱਧੇ ਤੌਰ ਉੱਤੇ ਸੰਚਾਲਿਤ ਕੀਤਾ ਜਾਂਦਾ ਹੈ। ਇਸ ਇਲਾਕੇ ਦੀ ਜ਼ਿਆਦਾਤਰ ਅਬਾਦੀ ਪਸ਼ਤੂਨਾਂ ਦੀ ਹੈ, ਜੋ ਕਿ ਨਾਲ ਲਗਦੇ ਖ਼ੈਬਰ ਪਖ਼ਤੁਨਖ਼ਵਾ ਅਤੇ ਉੱਤਰੀ ਬਲੋਚਿਸਤਾਨ ਵਿੱਚ ਵੀ ਰਹਿੰਦੇ ਹਨ।

ਭੂਗੋਲ[ਸੋਧੋ]

ਫ਼ਾਟਾ ਦੇ ਉੱਤਰ ਅਤੇ ਪੱਛਮ ਵਿੱਚ ਅਫ਼ਗ਼ਾਨਿਸਤਾਨ ਹੈ ਅਤੇ ਇਨ੍ਹਾਂ ਦੀ ਸਰਹੱਦ ਨੂੰ ਡੂਰੰਡ ਰੇਖਾ ਕਹਿੰਦੇ ਹਨ, ਪੂਰਬ ਵਿੱਚ ਖ਼ੈਬਰ ਪਖ਼ਤੁਨਖ਼ਵਾ ਅਤੇ ਦੱਖਣ ਵਿੱਚ ਬਲੋਚਿਸਤਾਨ ਹੈ।

ਪ੍ਰਬੰਧਕੀ ਢਾਂਚਾ[ਸੋਧੋ]

ਫ਼ਾਟਾ ਦਾ ਨਕਸ਼ਾ

ਕਬਾਇਲੀ ਜ਼ਿਲ੍ਹੇ[ਸੋਧੋ]

ਉੱਤਰ ਤੋਂ ਦੱਖਣ ਵੱਲਃ

  • ਬਾਜੌਰ ਏਜੰਸੀ
  • ਮੋਹਮੰਦ ਏਜੰਸੀ
  • ਖ਼ੈਬਰ ਏਜੰਸੀ
  • ਓਰੱਕਜ਼ਾਈ ਏਜੰਸੀ
  • ਕੁੱਰਮ ਏਜੰਸੀ
  • ਉੱਤਰੀ ਵਜ਼ੀਰਿਸਤਾਨ ਏਜੰਸੀ
  • ਦੱਖਣੀ ਵਜ਼ੀਰਿਸਤਾਨ ਏਜੰਸੀ

ਸਰਹੱਦੀ ਖੇਤਰ[ਸੋਧੋ]

ਉੱਤਰ ਤੋਂ ਦੱਖਣ ਵੱਲਃ

  • ਸਰਹੱਦੀ ਖੇਤਰ ਪੇਸ਼ਾਵਰ
  • ਸਰਹੱਦੀ ਖੇਤਰ ਕੋਹਾਟ
  • ਸਰਹੱਦੀ ਖੇਤਰ ਬੰਨੂ
  • ਸਰਹੱਦੀ ਖੇਤਰ ਲੱਕੀ ਮਰਵਾਤ
  • ਸਰਹੱਦੀ ਖੇਤਰ ਟਾਂਕ
  • ਸਰਹੱਦੀ ਖੇਤਰ ਡੇਰਾ ਇਸਮਾਇਲ ਖ਼ਾਨ
ਫ਼ਾਟਾ ਦਾ ਨਿਸ਼ਾਨ

ਹਵਾਲੇ[ਸੋਧੋ]

  1. "Pak population increased by 46.9% between 1998 and 2011". The Times of India. Retrieved 27 January 2016.