ਫ਼ਿਰਔਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤੀਜੇ ਖ਼ਾਨਦਾਨ ਦੇ ਜੋਜ਼ਰ ਮਗਰੋਂ ਫ਼ਿਰਔਨਾਂ ਨੂੰ ਆਮ ਕਰ ਕੇ ਨੀਮ ਸਿਰਤਾਜ, ਇੱਕ ਨਕਲੀ ਦਾੜ੍ਹੀ ਅਤੇ ਇੱਕ ਸਜਾਵਟੀ ਘੱਗਰੇ ਵਿੱਚ ਦਰਸਾਇਆਂ ਜਾਂਦਾ ਸੀ।

ਫ਼ਿਰਔਨ ਜਾਂ ਫ਼ੈਰੋ (/ˈf.r/, /fɛr./[1][2] or /fær./[2]) ਯੂਨਾਨੀ-ਰੋਮਨ ਹੱਲੇ ਤੱਕ ਪੁਰਾਣੇ ਸਮੇਂ ਦੇ ਮਿਸਰ ਦੇ ਸ਼ਾਹੀ ਖ਼ਾਨਦਾਨਾਂ ਦੇ ਬਾਦਸ਼ਾਹਾਂ ਵਾਸਤੇ ਇੱਕ ਆਮ ਖ਼ਿਤਾਬ ਸੀ।[3]

ਬਾਹਰਲੇ ਜੋੜ[ਸੋਧੋ]

  1. Merriam-Webster's Collegiate Dictionary, Eleventh Edition. Merriam-Webster, 2007. p. 928
  2. 2.0 2.1 Dictionary Reference: pharaoh
  3. Beck, Roger B. (1999). World History: Patterns of Interaction. Evanston, IL: McDougal Littell. ISBN 0-395-87274-X. {{cite book}}: Unknown parameter |coauthors= ignored (help)