ਫ਼ਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਚੋਣ ਹਲਕਾ
ਦਿੱਖ
ਫਿਰੋਜ਼ਪੁਰ ਦੇਹਾਤੀ ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ) 'ਚ ਆਉਂਦਾ ਹੈ।
| ਫਿਰੋਜ਼ਪੁਰ ਦੇਹਾਤੀ ਵਿਧਾਨ ਸਭਾ ਹਲਕਾ | |
|---|---|
| ਪੰਜਾਬ ਵਿਧਾਨ ਸਭਾ ਦਾ Election ਹਲਕਾ | |
| ਜ਼ਿਲ੍ਹਾ | ਫ਼ਿਰੋਜ਼ਪੁਰ ਜ਼ਿਲ੍ਹਾ |
| ਖੇਤਰ | ਪੰਜਾਬ, ਭਾਰਤ |
| ਮੌਜੂਦਾ ਹਲਕਾ | |
| ਬਣਨ ਦਾ ਸਮਾਂ | 2012 |
| ਪੁਰਾਣਾ ਨਾਮ | ਫਿਰੋਜ਼ਪੁਰ ਵਿਧਾਨ ਸਭਾ ਹਲਕਾ |
ਫਿਰੋਜ਼ਪੁਰ ਦੇਹਾਤੀ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 77 ਇਹ ਹਲਕਾ ਜ਼ਿਲ਼੍ਹਾ ਫ਼ਿਰੋਜ਼ਪੁਰ ਵਿੱਚ ਪੈਂਦਾ ਹੈ।[1] ਇਹ ਹਲਕਾ ਐੱਸ ਸੀ ਲਈ ਰਾਖਵਾਂ ਰੱਖਿਆ ਗਿਆ ਹੈ।
ਵਿਧਾਇਕ ਸੂਚੀ
[ਸੋਧੋ]| ਸਾਲ | ਮੈਂਬਰ | ਪਾਰਟੀ | |
|---|---|---|---|
| 2017 | ਸਤਿਕਾਰ ਕੌਰ | ਭਾਰਤੀ ਰਾਸ਼ਟਰੀ ਕਾਂਗਰਸ | |
| 2012 | ਜੋਗਿੰਦਰ ਸਿੰਘ ਜਿੰਦੂ | ਸ਼੍ਰੋਮਣੀ ਅਕਾਲੀ ਦਲ | |
ਜੇਤੂ ਉਮੀਦਵਾਰ
[ਸੋਧੋ]| ਸਾਲ | ਨੰਬਰ | ਰਿਜ਼ਰਵ | ਮੈਂਬਰ | ਲਿੰਗ | ਪਾਰਟੀ | ਵੋਟਾਂ | ਪਛੜਿਆ ਉਮੀਦਵਾਰ | ਲਿੰਗ | ਪਾਰਟੀ | ਵੋਟਾਂ | ||
|---|---|---|---|---|---|---|---|---|---|---|---|---|
| 2017 | 76 | ਐੱਸ ਸੀ | ਸਤਿਕਾਰ ਕੌਰ | ਇਸਤਰੀ | ਕਾਂਗਰਸ | 71037 | ਜੋਗਿੰਦਰ ਸਿੰਘ ਜਿੰਦੂ | ਪੁਰਸ਼ | ਸ਼੍ਰੋ.ਅ.ਦ. | 49657 | ||
| 2012 | 76 | ਐੱਸ ਸੀ | ਜੋਗਿੰਦਰ ਸਿੰਘ ਜਿੰਦੂ | ਪੁਰਸ਼ | ਸ਼੍ਰੋ.ਅ.ਦ. | 61830 | ਸਤਿਕਾਰ ਕੌਰ | ਇਸਤਰੀ | ਕਾਂਗਰਸ | 61668 | ||
ਇਹ ਵੀ ਦੇਖੋ
[ਸੋਧੋ]ਫ਼ਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਚੋਣ ਹਲਕਾ
ਹਵਾਲੇ
[ਸੋਧੋ]- ↑ "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.
{{cite web}}: Unknown parameter|deadurl=ignored (|url-status=suggested) (help)