ਫ਼ਿਰੋਜ਼ਸ਼ਾਹ ਮਹਿਤਾ
ਦਿੱਖ
ਫ਼ਿਰੋਜ਼ਸ਼ਾਹ ਮਹਿਤਾ | |
|---|---|
| ਕਾਂਗਰਸ ਪ੍ਰਧਾਨ | |
| ਦਫ਼ਤਰ ਸੰਭਾਲਿਆ 1890 | |
| ਕਾਂਗਰਸ ਪ੍ਰਧਾਨ | |
| ਨਿੱਜੀ ਜਾਣਕਾਰੀ | |
| ਜਨਮ | 4 ਅਗਸਤ 1845 |
| ਮੌਤ | 5 ਨਵੰਬਰ 1915 (ਉਮਰ 70) |
| ਕੌਮੀਅਤ | ਭਾਰਤੀ |
| ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
| ਕਿੱਤਾ | ਆਜ਼ਾਦੀ ਸੰਗਰਾਮੀਆ ਰਾਜਨੀਤਕ ਸਰਗਰਮੀਆਂ ਵਕਾਲਤ |
ਫ਼ਿਰੋਜ਼ਸ਼ਾਹ ਮਹਿਤਾ (4 ਅਗਸਤ, 1845 - 5 ਨਵੰਬਰ, 1915) ਇੱਕ ਪਾਰਸੀ ਭਾਰਤੀ ਰਾਜਨੀਤੀਵੇਤਾ ਅਤੇ ਪ੍ਰਸਿੱਧ ਵਕੀਲ ਸਨ। ਉਹ 1890 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਬਣੇ।