ਫ਼ੁਲਹਮ ਫੁੱਟਬਾਲ ਕਲੱਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ


ਫ਼ੁਲਹਮ
Fulham's crest since 2000
ਪੂਰਾ ਨਾਂ ਫ਼ੁਲਹਮ ਫੁੱਟਬਾਲ ਕਲੱਬ
ਉਪਨਾਮ ਕੋਟੇਗੇਰਸ
ਸਥਾਪਨਾ ੧੬ ਅਗਸਤ ੧੮੭੯
ਮੈਦਾਨ ਕ੍ਰਾਵੇਨ ਕੋਟੇਜ
ਲੰਡਨ
(ਸਮਰੱਥਾ: ੨੫,੭੦੦[1])
ਮਾਲਕ ਸ਼ਾਹਿਦ ਖਾਨ[2]
ਪ੍ਰਧਾਨ ਸ਼ਾਹਿਦ ਖਾਨ[2]
ਪ੍ਰਬੰਧਕ ਫ਼ੇਲਿਕਸ ਮਗਤ
ਲੀਗ ਫੁੱਟਬਾਲ ਲੀਗ ਚੈਮਪੀਅਨਸ਼ਿਪ
ਵੈੱਬਸਾਈਟ ਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ
ਤੀਜਾ ਰੰਗ

ਫ਼ੁਲਹਮ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ[3][4], ਇਹ ਲੰਡਨ, ਇੰਗਲੈਂਡ ਵਿਖੇ ਸਥਿੱਤ ਹੈ। ਇਹ ਕ੍ਰਾਵੇਨ ਕੋਟੇਜ, ਲੰਡਨ ਅਧਾਰਤ ਕਲੱਬ ਹੈ[5], ਜੋ ਫੁੱਟਬਾਲ ਲੀਗ ਚੈਮਪੀਅਨਸ਼ਿਪ ਵਿੱਚ ਖੇਡਦਾ ਹੈ।

ਹਵਾਲੇ[ਸੋਧੋ]

  1. "Premier League Handbook Season 2013/14" (PDF). Premier League. Retrieved 17 August 2013. 
  2. 2.0 2.1 "Welcome To Shahid Khan". Fulham FC. 12 July 2013. Retrieved 12 July 2013. 
  3. "News". Fulham Supporters Trust. Retrieved 17 February 2012. 
  4. Chopper (5 June 2009). "The Hammy End Chronicle: Famous Fulham Fans – The Definitive List". Fulhamish.blogspot.com. Retrieved 12 November 2013. 
  5. http://www.fulhamfc.com/visit/craven-cottage

ਬਾਹਰੀ ਕੜੀਆਂ[ਸੋਧੋ]