ਫ਼ੈਡੇਰੀਕੋ ਫ਼ੈਲੀਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫ਼ੈਡੇਰਿਕੋ ਫ਼ੈਲੀਨੀ
Federico Fellini NYWTS 2.jpg
ਜਨਮ 20 ਜਨਵਰੀ 1920(1920-01-20)
ਰਿਮਿਨੀ, ਇਟਲੀ
ਮੌਤ 31 ਅਕਤੂਬਰ 1993(1993-10-31) (ਉਮਰ 73)
ਰੋਮ, ਇਟਲੀ
ਪੇਸ਼ਾ ਫਿਲਮ ਡਾਇਰੈਕਟਰ ਅਤੇ ਸਕ੍ਰਿਪਟ ਲੇਖਕ
ਸਰਗਰਮੀ ਦੇ ਸਾਲ 1945–1992
ਸਾਥੀ Giulietta Masina
(m. 1943–93, his death)

ਫ਼ੈਡੇਰਿਕੋ ਫ਼ੈਲੀਨੀ (ਇਤਾਲਵੀ: [fedeˈriːko felˈliːni]; 20 ਜਨਵਰੀ 1920 – 31 ਅਕਤੂਬਰ 1993) ਇੱਕ ਇਤਾਲਵੀ ਫਿਲਮ ਡਾਇਰੈਕਟਰ ਅਤੇ ਸਕ੍ਰਿਪਟ ਲੇਖਕ ਸੀ। ਉਸ ਨੂੰ ਆਪਣੀ ਵਿਲੱਖਣ ਸ਼ੈਲੀ ਕਰ ਕੇ 20ਵੀਂ ਸਦੀ ਦੇ ਮਹਾਨ ਅਤੇ ਸਭ ਤੋਂ ਪ੍ਰਭਾਵਸ਼ਾਲੀ ਫਿਲਮ ਨਿਰਮਾਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1] ਲਗਭਗ ਪੰਜਾਹ ਸਾਲ ਦੇ ਆਪਣੇ ਕੈਰੀਅਰ ਵਿੱਚ, ਫ਼ੈਲੀਨੀ ਨੇ la Dolce Vita ਲਈ ਪਾਮ ਦ'ਓਰ ਜਿੱਤਿਆ, ਬਾਰਾਂ ਅਕੈਡਮੀ ਅਵਾਰਡਾਂ ਲਈ ਨਾਮਜ਼ਦ ਕੀਤਾ ਗਿਆ, ਅਤੇ ਚਾਰ ਮੋਸ਼ਨ ਪਿਕਚਰਾਂ ਨੂੰ ਨਿਰਦੇਸ਼ਕੀਤਾ, ਜਿਹਨਾਂ ਲਈ ਉਸਨੂੰ ਵਧੀਆ ਵਿਦੇਸ਼ੀ ਭਾਸ਼ਾ ਫਿਲਮ ਦੀ ਸ਼੍ਰੇਣੀ ਵਿੱਚ ਆਸਕਰ ਮਿਲਿਆ। 1993 ਵਿੱਚ ਉਸ ਨੂੰ ਲਾਸ ਏਂਜਲਿਸ ਵਿੱਚ 65ਵੇਂ ਸਾਲਾਨਾ ਅਕਾਦਮੀ ਅਵਾਰਡ ਸਮਾਗਮ ਸਮੇਂ ਜੀਵਨ ਭਰ ਦੀ ਪ੍ਰਾਪਤੀ ਲਈ ਇੱਕ ਆਨਰੇਰੀ ਆਸਕਰ ਨਾਲ ਸਨਮਾਨਿਤ ਕੀਤਾ ਗਿਆ ਸੀ।[2]

ਹਵਾਲੇ[ਸੋਧੋ]

  1. Burke and Waller, 12
  2. [1]