ਸਮੱਗਰੀ 'ਤੇ ਜਾਓ

ਫ਼ੌਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਂਸੀ ਜੁੱਗ ਦਾ ਮੱਧ ਪੂਰਬੀ
ਫ਼ੌਜੀ
ਪੁਰਾਤਨ ਯੂਰਪ
ਫ਼ੌਜੀ ਕੈਂਪ
ਮੱਧ ਕਾਲ ਦਾ ਨੇੜਲਾ ਪੂਰਬ
ਗੋਲ਼ਾ-ਵਰ੍ਹਾਊ

ਫ਼ੌਜ ਜਾਂ ਸੈਨਾ ਉਹਨਾਂ ਤਾਕਤਾਂ ਨੂੰ ਕਿਹਾ ਜਾਂਦਾ ਹੈ ਜਿਹਨਾਂ ਕੋਲ਼ ਮਾਰੂ ਜ਼ੋਰ ਅਤੇ ਹਥਿਆਰ ਵਰਤਣ ਦੀ ਖੁੱਲ੍ਹ ਹੁੰਦੀ ਹੈ ਤਾਂ ਜੋ ਉਹ ਕਿਸੇ ਮੁਲਕ ਜਾਂ ਉਹਦੇ ਕੁਝ ਜਾਂ ਸਾਰੇ ਵਸਨੀਕਾਂ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਮਦਦ ਕਰ ਸਕਣ। ਫ਼ੌਜ ਦਾ ਮਕਸਦ ਆਮ ਤੌਰ ਉੱਤੇ ਮੁਲਕ ਅਤੇ ਉਹਦੇ ਨਾਗਰਿਕਾਂ ਦੀ ਰਾਖੀ ਅਤੇ ਹੋਰ ਮੁਲਕਾਂ ਖ਼ਿਲਾਫ਼ ਜੰਗ ਲੜਨਾ ਹੁੰਦਾ ਹੈ। ਇਸ ਤੋਂ ਇਲਾਵਾ ਕਿਸੇ ਸਮਾਜ ਅੰਦਰ ਫ਼ੌਜ ਕੋਲ਼ ਹੋਰ ਕਈ ਤਰਾਂ ਦੇ ਮਨਜ਼ੂਰ ਅਤੇ ਨਾਮਨਜ਼ੂਰ ਕੰਮ ਹੋ ਸਕਦੇ ਹਨ ਜਿਵੇਂ ਕਿ ਕਿਸੇ ਸਿਆਸੀ ਏਜੰਡੇ ਦਾ ਪਰਚਾਰ ਕਰਨਾ, ਸਨਅਤਾਂ ਜਾਂ ਨਿਗਮਾਂ ਦੇ ਮਾਲੀ ਹਿੱਤਾਂ ਦੀ ਰਾਖੀ ਕਰਨੀ, ਅੰਦਰੂਨੀ ਅਬਾਦੀ ਨੂੰ ਕਾਬੂ ਰੱਖਣਾ, ਉਸਾਰੀ, ਐਮਰਜੈਂਸੀ ਸੇਵਾਵਾਂ, ਸਮਾਜੀ ਰੀਤਾਂ-ਰਸਮਾਂ ਅਤੇ ਅਹਿਮ ਇਲਾਕਿਆਂ ਦੀ ਚੌਂਕੀਦਾਰੀ ਕਰਨੀ।

ਇਹ ਵੀ ਵੇਖੋ[ਸੋਧੋ]

ਬਾਹਰਲੇ ਜੋੜ[ਸੋਧੋ]