ਫ਼ੌਜਸ਼ਾਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਫ਼ੌਜਸ਼ਾਹੀ ਜਾਂ ਫ਼ੌਜੀ ਰਾਜ ਸਰਕਾਰ ਦੀ ਉਹ ਕਿਸਮ ਹੈ ਜੀਹਦਾ ਪ੍ਰਬੰਧ ਫ਼ੌਜੀ ਮੁਖੀਆਂ ਹੇਠ ਹੁੰਦਾ ਹੈ।[1] ਇਹ ਫ਼ੌਜੀ ਤਾਨਾਸ਼ਾਹੀ ਜਾਂ ਫ਼ੌਜੀ ਜੁੰਡੀ ਤੋਂ ਅੱਡ ਹੈ ਜਿਹਨਾਂ ਵਿੱਚ ਫ਼ੌਜ ਦੀਆਂ ਸਿਆਸੀ ਤਾਕਤਾਂ ਦਾ ਕੋਈ ਕਨੂੰਨੀ ਅਧਾਰ ਨਹੀਂ ਹੁੰਦਾ। ਸਗੋਂ, ਫ਼ੌਜਸ਼ਾਹੀ ਫ਼ੌਜੀ ਰਾਜ ਦੀ ਉਹ ਕਿਸਮ ਹੈ ਜਿਸ ਵਿੱਚ ਮੁਲਕ ਅਤੇ ਫ਼ੌਜ ਰਿਵਾਇਤੀ ਜਾਂ ਸੰਵਿਧਾਨਕ ਤੌਰ ਉੱਤੇ ਇੱਕੋ ਹੀ ਇਕਾਈ ਹੁੰਦੀਆਂ ਹਨ ਅਤੇ ਸਰਕਾਰੀ ਗੱਦੀਆਂ ਉੱਤੇ ਅਧਿਕਾਰਤ ਅਫ਼ਸਰ ਅਤੇ ਫ਼ੌਜੀ ਆਗੂ ਬਿਰਾਜਮਾਨ ਹੁੰਦੇ ਹਨ।

ਹਵਾਲੇ[ਸੋਧੋ]

  1. Bouvier, John; Gleason, Daniel A. (1999). Institutes of American law. The Lawbook Exchange, Ltd. p. 7. ISBN 978-1-886363-80-9.