ਫਾਂਗ ਨ੍ਹਾ-ਕੇ ਬਾਂਗ ਨੈਸ਼ਨਲ ਪਾਰਕ
ਦਿੱਖ
ਫਾਂਗ ਨ੍ਹਾ-ਕੇ ਬਾਂਗ ਨੈਸ਼ਨਲ ਪਾਰਕ | |
---|---|
ਆਈ.ਯੂ.ਸੀ.ਐੱਨ. ਦੂਜੀ ਸ਼੍ਰੇਣੀ ਦਾ (ਨੈਸ਼ਨਲ ਪਾਰਕ) | |
Lua error in ਮੌਡਿਊਲ:Location_map at line 522: Unable to find the specified location map definition: "Module:Location map/data/Vietnam" does not exist. | |
Location | ਕ਼ੂਏੰਗ ਬਿਨਾਹ ਸੂਬਾ, ਮੱਧ ਵੀਅਤਨਾਮ |
Nearest city | Đồng Hới |
Area | 857.54 km2 |
Established | 2001 |
Governing body | ਸੂਬਾਈ ਸਰਕਾਰ |
ਕਿਸਮ | ਕੁਦਰਤੀ |
ਮਾਪਦੰਡ | viii |
ਅਹੁਦਾ | 2003 (27th session) |
ਹਵਾਲਾ ਨੰ. | 951 |
ਦੇਸ਼ | ਵੀਅਤਨਾਮ |
Region | ਯੂਰਪ ਅਤੇ ਉੱਤਰੀ ਅਮਰੀਕਾ |
ਫਾਂਗ ਨ੍ਹਾ-ਕੇ ਬਾਂਗ ਨੈਸ਼ਨਲ ਪਾਰਕ (Vườn quốc gia Phong Nha-Kẻ Bàng) ਵੀਅਤਨਾਮ ਵਿੱਚ ਇੱਕ ਨੈਸ਼ਨਲ ਪਾਰਕ ਹੈ ਜੋ ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ ਹੈ। ਇੱਥੇ 300 ਦੇ ਕਰੀਬ ਗੁਫਾਵਾਂ ਹਨ।[1] ਸੋਨ ਡੂੰਗ ਗੁਫ਼ਾ ("ਹੈਂਗ ਸੋਨ ਡੂੰਗ", ਵੀਅਤਨਾਮ ਵਿੱਚ)[2][3] ਇੱਕ ਅਜਿਹੀ ਗੁਫ਼ਾ ਹੈ ਜੋ ਚੂਨੇ ਦੇ ਪੱਥਰ ਨਾਲ ਬਣੀ ਹੈ ਅਤੇ ਇਹ ਬੋ ਟ੍ਰਾਕ, ਜ਼ਿਲ੍ਹਾ, ਕ਼ੂਏੰਗ ਬਿਨਾਹ ਸੂਬਾ, ਵੀਅਤਨਾਮ ਦੇ ਫਾਂਗ ਨ੍ਹਾ-ਕੇ ਬਾਂਗ ਨੈਸ਼ਨਲ ਪਾਰਕ ਵਿੱਚ ਹੈ। ਇਹ ਗੁਫ਼ਾ ਕਰੋਸ-ਸੈਕਸ਼ਨ ਵਿੱਚ ਸੰਸਾਰ ਦੀ ਸਭ ਤੋਂ ਵੱਡੀ ਗੁਫ਼ਾ ਦੇ ਰੂਪ ਵਿੱਚ ਦਰਜ ਹੈ[4][5] ਜੋ ਲਾਉਸ-ਵੀਅਤਨਾਮ ਦੀ ਹੱਦ ਦੇ ਨੇੜੇ ਸਥਿਤ ਹੈ। ਇਸ ਗੁਫ਼ਾ ਦੇ ਅੰਦਰ ਇੱਕ ਵੱਡੀ ਭੂਮੀਗਤ ਨਦੀ ਵਹਿੰਦੀ ਹੈ।
ਖੋਜ
[ਸੋਧੋ]ਸੋਨ ਡੂੰਗ ਗੁਫ਼ਾ, ਵੀਅਤਨਾਮੀ ਵਾਸੀ/ਮੂਲ ਵਾਸੀ ਹਓ ਖ਼ਾਨ ਦੁਆਰਾ 1991 ਵਿੱਚ ਲਭੀ ਗਈ।
ਹਵਾਲੇ
[ਸੋਧੋ]- ↑ "World's largest cave found in Quang Binh". Dân Trí (in Vietnamese). 2009-04-23. Retrieved 2009-05-08.
{{cite web}}
: CS1 maint: unrecognized language (link) - ↑ "British explorers discover the light at the end of the tunnel ... in the world's largest cave". MailOnline. 2009-05-05. Retrieved 2009-05-05.
- ↑ "Ho Khanh, a local farmer and biggest cave in the world". Son Doong Cave. 2009-06-29. Retrieved 2014-11-12.
- ↑ "World's Biggest Cave Found in Vietnam". National Geographic. July 9, 2009.
- ↑ Guinness World Records 2013, Page 032. ISBN 9781904994879