ਵੀਅਤਨਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵੀਅਤਨਾਮ ਦਾ ਸਮਾਜਵਾਦੀ ਗਣਰਾਜ
Cộng hòa Xã hội chủ nghĩa Việt Nam
ਝੰਡਾ Emblem
ਨਆਰਾ: Độc lập – Tự do – Hạnh phúc
"ਸੁਤੰਤਰਤਾ – ਅਜ਼ਾਦੀ – ਖ਼ੁਸ਼ਹਾਲੀ"
ਐਨਥਮ: "Tiến Quân Ca"
"ਸੈਨਿਕ ਕੂਚ" (ਪਹਿਲਾ ਸਲੋਕ)
Location of  ਵੀਅਤਨਾਮ  (ਹਰਾ) in ਏਸੀਆਨ  (ਗੂੜ੍ਹਾ ਸਲੇਟੀ)  —  [Legend]
Location of  ਵੀਅਤਨਾਮ  (ਹਰਾ)

in ਏਸੀਆਨ  (ਗੂੜ੍ਹਾ ਸਲੇਟੀ)  —  [Legend]

ਰਾਜਧਾਨੀਹਨੋਈ
21°2′N 105°51′E / 21.033°N 105.850°E / 21.033; 105.850
ਸਭ ਤੋਂ ਵੱਡਾ ਸ਼ਹਿਰ ਹੋ ਚੀ ਮਿੰਨ ਸ਼ਹਿਰ
ਐਲਾਨ ਬੋਲੀਆਂ ਵੀਅਤਨਾਮੀ
ਅਧਿਕਾਰਕ ਲਿਪੀਆਂ ਵੀਅਤਨਾਮੀ ਵਰਨਮਾਲਾ
ਡੇਮਾਨਿਮ ਵੀਅਤਨਾਮੀ
ਸਰਕਾਰ ਮਾਰਕਸਵਾਦੀ-ਲੈਨਿਨਵਾਦੀ ਲੋਕਤੰਤਰੀ ਇੱਕ-ਪਾਰਟੀ ਮੁਲਕ
 •  ਰਾਸ਼ਟਰਪਤੀ ਤਰੂੰਗ ਤਾਨ ਸਾਂਗ
 •  ਪ੍ਰਧਾਨ ਮੰਤਰੀ ਅੰਗੁਏਨ ਤਾਨ ਦੁੰਗ
 •  ਰਾਸ਼ਟਰੀ ਸਭਾ ਦਾ ਚੇਅਰਮੈਨ ਅੰਗੁਏਨ ਸਿੰਨ ਹੁੰਗ
 •  ਮੁੱਖ ਜੱਜ ਤਰੂੰਗ ਹੋਆ ਬਿੰਨ
 •  General Secretary Nguyễn Phú Trọng
ਕਾਇਦਾ ਸਾਜ਼ ਢਾਂਚਾ ਰਾਸ਼ਟਰੀ ਸਭਾ
ਨਿਰਮਾਣ
 •  ਚੀਨ ਤੋਂ ਸੁਤੰਤਰਤਾ 938 
 •  ਫ਼ਰਾਂਸ ਤੋਂ ਸੁਤੰਤਰਤਾ 2 ਸਤੰਬਰ 1945 
 •  ਮੁੜ-ਏਕੀਕਰਨ 2 ਜੁਲਾਈ 1976[1] 
 •  ਵਰਤਮਾਨ ਸੰਵਿਧਾਨ 15 ਅਪਰੈਲ 1992 
ਰਕਬਾ
 •  ਕੁੱਲ 331,210 km2 (65ਵਾਂ)
128,565 sq mi
 •  ਪਾਣੀ (%) 6.4[2]
ਅਬਾਦੀ
 •  2011 ਅੰਦਾਜਾ 87,840,000[3] (13ਵਾਂ)
 •  ਗਾੜ੍ਹ 265/km2 (46ਵਾਂ)
683/sq mi
GDP (PPP) 2012 ਅੰਦਾਜ਼ਾ
 •  ਕੁੱਲ $320.874 ਬਿਲੀਅਨ[4]
 •  ਫ਼ੀ ਸ਼ਖ਼ਸ $3,549[4]
GDP (ਨਾਂ-ਮਾਤਰ) 2012 ਅੰਦਾਜ਼ਾ
 •  ਕੁੱਲ $135.411 ਬਿਲੀਅਨ[4]
 •  ਫ਼ੀ ਸ਼ਖ਼ਸ $1,498[4]
ਜੀਨੀ (2008)38[5]
Error: Invalid Gini value
HDI (2011)ਵਾਧਾ  0.593[6]
Error: Invalid HDI value · 128ਵਾਂ
ਕਰੰਸੀ ਦੌਂਗ (₫)[7] (VND)
ਟਾਈਮ ਜ਼ੋਨ ਇੰਡੋਚਾਈਨਾ ਸਮਾਂ UTC+7 (UTC+7)
 •  ਗਰਮੀਆਂ (DST) ਕੋਈ DST ਨਹੀਂ (UTC+7)
ਡਰਾਈਵ ਕਰਨ ਦਾ ਪਾਸਾ right
ਕੌਲਿੰਗ ਕੋਡ 84
ਇੰਟਰਨੈਟ TLD .vn
ਵੀਅਤਨਾਮ ਅਤੇ ਉਸ ਦੇ ਗੁਆਂਢੀਆਂ ਨੂੰ ਦਰਸਾਉਂਦਾ ਇੰਡੋਚਾਈਨਾ ਪਰਾਇਦੀਪ ਦਾ ਨਕਸ਼ਾ।
1. ਅਧਿਕਾਰਕ ਨਾਂ ਅਤੇ 1992 ਸੰਵਿਧਾਨ ਮੁਤਾਬਕ

ਵੀਅਤਨਾਮ, ਅਧਿਕਾਰਕ ਤੌਰ ਉੱਤੇ ਵੀਅਤਨਾਮ ਦਾ ਸਮਾਜਵਾਦੀ ਗਣਰਾਜ (ਵੀਅਤਨਾਮੀ: Cộng hòa Xã hội chủ nghĩa Việt Nam), ਦੱਖਣ-ਪੂਰਬੀ ਏਸ਼ੀਆ ਦੇ ਇੰਡੋਚਾਈਨਾ ਪਰਾਇਦੀਪ ਦਾ ਸਭ ਤੋਂ ਪੂਰਬੀ ਦੇਸ਼ ਹੈ। 2011 ਤੱਕ 8.78 ਕਰੋੜ ਦੀ ਅਬਾਦੀ ਦੇ ਨਾਲ ਇਹ ਦੁਨੀਆ ਦਾ 13ਵਾਂ ਅਤੇ ਏਸ਼ੀਆ ਦਾ 8ਵਾਂ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੈ। ਵੀਅਤਨਾਮ ਸ਼ਬਦ ਦਾ ਪੰਜਾਬੀ ਤਰਜਮਾ "ਦੱਖਣੀ ਵੀਅਤ" ਹੈ ਅਤੇ ਇਸ ਨਾਮ ਨੂੰ 1945 ਵਿੱਚ ਸਵੀਕਾਰਿਆ ਗਿਆ ਸੀ। ਇਸ ਦੀਆਂ ਹੱਦਾਂ ਉੱਤਰ ਵੱਲ ਚੀਨ, ਉੱਤਰ-ਪੱਛਮ ਵੱਲ ਲਾਓਸ, ਦੱਖਣ-ਪੱਛਮ ਵੱਲ ਕੰਬੋਡੀਆ ਅਤੇ ਪੂਰਬ ਵੱਲ ਦੱਖਣੀ ਚੀਨ ਸਾਗਰ ਨਾਲ ਲੱਗਦੀਆਂ ਹਨ।[8] 1976 ਵਿੱਚ ਉੱਤਰੀ ਅਤੇ ਦੱਖਣੀ ਵੀਅਤਨਾਮ ਦੇ ਮੁੜ-ਏਕੀਕਰਨ ਮਗਰੋਂ ਇਸ ਦੀ ਰਾਜਧਾਨੀ ਹਨੋਈ ਹੀ ਰਹੀ ਹੈ। ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।

ਤਸਵੀਰਾਂ[ਸੋਧੋ]

ਪ੍ਰਸ਼ਾਸਕੀ ਵਿਭਾਗ[ਸੋਧੋ]

ਵੀਅਤਨਾਮ ਨੂੰ 58 ਸੂਬਿਆਂ (ਵੀਅਤਨਾਮੀ: tỉnh, ਚੀਨੀ , shěng ਤੋਂ) ਵਿੱਚ ਵੰਡਿਆ ਗਿਆ ਹੈ। ਇਸ ਵਿੱਚ ਪੰਜ ਨਗਰਪਾਲਿਕਾਵਾਂ (thành phố trực thuộc trung ương) ਵੀ ਹਨ ਜੋ ਕਿ ਪ੍ਰਸ਼ਾਸਕੀ ਪੱਧਰ ਉੱਤੇ ਸੂਬਿਆਂ ਦੇ ਬਰਾਬਰ ਹਨ।

ਵੀਅਤਨਾਮ ਦੇ ੫੮ ਸੂਬਿਆਂ ਅਤੇ ੫ ਕੇਂਦਰੀ ਸ਼ਾਸਤ ਨਗਰਪਾਲਿਕਾਵਾਂ ਨੂੰ ਦਰਸਾਉਂਦਾ ਕਲਿੱਕ-ਕਰਨ ਯੋਗ ਨਕਸ਼ਾ।

<imagemap> File:VietnameseProvincesMap.png|450px|left|A clickable map of Vietnam exhibiting its provinces.

rect 51 44 100 62 ਲਾਈ ਚਾਓ rect 137 18 170 43 ਹਾ ਗਿਆਂਗ

rect 109 49 133 69 ਲਾਓ ਕਾਈ rect 66 69 93 91 ਤਿਏਨ ਬਿਏਨ rect 291 15 361 43 ਚੀਨ rect 24 174 86 204 ਲਾਓਸ rect 20 349 107 383 ਥਾਈਲੈਂਡ rect 140 483 238 512 ਕੰਬੋਡੀਆ

rect 101 100 139 118 ਸੋਨ ਲਾ rect 135 74 155 91 ਯਨ ਬਾਈ rect 195 24 223 44 ਕਾਓ ਬਾਂਗ rect 188 47 209 69 ਬਕ ਕਨ rect 153 52 183 75 ਤੁਏਨ ਛਾਂਗ rect 219 69 242 88 ਲਾਂਗ ਸੋਨ rect 252 98 308 117 ਛਾਂਗ ਨਿਨ rect 184 77 210 92 ਥਾਈ ਅੰਗੁਏਨ rect 155 93 173 112 ਫੂ ਥੋ rect 229 124 274 135 ਹਾਈ ਫੋਂਗ rect 218 137 257 146 ਥਾਈ ਬਿਨ rect 213 152 253 161 ਨਮ ਦਿਨ rect 207 98 244 106 ਬਕ ਗਿਆਂਗ rect 182 115 195 131 ਹਨੋਈ rect 165 128 178 141 ਹੋਆ ਬਿਨ rect 190 148 206 165 ਨਿਨ ਬਿਨ rect 169 170 221 184 ਥਾਨ ਹੋਆ rect 136 197 184 213 ਅੰਘੇ ਅਨ rect 175 233 217 251 ਹਾ ਤਿਨ rect 208 273 265 289 ਛਾਂਗ ਬਿਨ rect 231 300 283 319 ਛਾਂਗ ਤ੍ਰੀ rect 293 340 336 355 ਦਾ ਨੰਗ rect 328 428 381 447 ਬਿਨ ਦਿਨ rect 271 359 327 376 ਛਾਂਗ ਨਮ rect 316 386 376 405 ਛਾਂਗ ਅੰਗਾਈ rect 274 401 304 425 ਕੋਨ ਤੁਮ rect 282 444 319 464 ਗਿਆ ਲਾਈ rect 257 322 330 335 ਥੁਆ ਥਿਏਨ-ਹੂਏ rect 282 491 324 514 ਦਕ ਲਕ rect 337 470 381 492 ਫੂ ਯਨ rect 335 511 388 534 ਖਨ ਹੋਆ rect 263 519 295 545 ਦਕ ਨੋਂਗ rect 328 546 383 564 ਨਿਨ ਥੁਆਨ rect 273 546 322 560 ਲਮ ਦੋਂਗ rect 282 573 340 595 ਬਿਨ ਥੁਆਨ rect 228 536 257 559 ਬਿਨ ਫੂਓਕ rect 192 550 216 574 ਤਾਈ ਨਿਨ rect 221 562 244 578 ਬਿਨ ਦੁਓਂਗ rect 249 572 272 592 ਦੋਂਗ ਨਾਈ rect 252 602 333 620 ਬਾ ਰਿਆ-ਵੁੰਗ ਤਾਊ rect 224 583 243 606 ਹੋ ਚੀ ਮਿਨ ਸ਼ਹਿਰ rect 195 586 218 604 ਲੋਂਗ ਅਨ rect 176 595 190 611 ਦੋਨ ਥਪ rect 151 595 170 612 ਅਨ ਗਿਆਂਗ rect 117 626 168 643 ਕਿਏਨ ਗਿਆਂਗ rect 123 665 165 684 ਕਾ ਮਾਊ rect 198 608 236 616 ਤਿਏਨ ਗਿਆਂਗ rect 175 618 185 630 ਕਾਨ ਥੋ rect 194 620 214 634 ਵਿਨ ਲੋਂਗ rect 223 624 255 635 ਬਨ ਤ੍ਰੇ rect 215 641 252 654 ਤ੍ਰਾ ਵਿਨ rect 175 632 193 650 ਹਾਊ ਗਿਆਂਗ rect 199 659 223 674 ਸੋਕ ਤਰਾਂਗ rect 174 665 195 687 ਬਕ ਲਿਊ rect 180 97 188 106 ਵਿਨ ਫੂਕ rect 193 103 200 112 ਹਨੋਈ rect 205 109 212 117 ਬਕ ਨਿਨ rect 215 115 224 125 ਹਾਈ ਦੁਓਂਗ rect 199 122 209 131 ਹੁੰਗ ਯਨ rect 195 134 205 141 ਹਾ ਨਮ rect 251 174 295 184 ਵਿਨ ਫੂਕ rect 254 185 284 193 ਹਨੋਈ rect 254 197 292 204 ਬਕ ਨਿਨ rect 253 208 296 218 ਹਾਈ ਦੁਓਂਗ rect 254 220 293 225 ਹੁੰਗ ਯਨ rect 252 228 290 240 ਹਾ ਨਮ


desc bottom-left

ਲਾਲ ਦਰਿਆ ਡੈਲਟਾ

Bắc Ninh
ਹਾ ਨਮ
ਹਾਈ ਦੁਔਂਗ
ਹੁੰਗ ਯੈਨ
ਨਮ ਦਿਨ
ਨਿਨ ਬਿਨ
ਥਾਈ ਬਿਨ
ਵਿੰਨ ਫੂਕ
ਹਨੋਈ (ਨਗਰਪਾਲਿਕਾ)
ਹਾਈ ਫੌਂਗ (ਨਗਰਪਾਲਿਕਾ)

ਦੋਂਗ ਬਕ(ਉੱਤਰ-ਪੂਰਬ)

ਬਕ ਗਿਆਂਗ
ਬਕ ਕਨ
ਕਾਓ ਬਾਂਗ
ਹਾ ਗਿਆਂਗ
ਲਾਂਗ ਸੋਨ
ਲਾਓ ਕਾਈ
ਫੂ ਥੋ
ਛਾਂਗ ਨਿਨ
ਥਾਈ ਅੰਗੁਏਨ
ਤੁਏਨ ਛਾਂਗ
ਯਨ ਬਾਈ

ਤਾਈ ਬਕ (ਉੱਤਰ-ਪੱਛਮ)

ਤਿਏਨ ਬਿਏਨ
ਹੋਆ ਬਿਨ
ਲਾਈ ਚਾਓ
ਸੋਨ ਲਾ

ਬਕ ਤਰੁੰਗ ਬੋ (ਮੱਧ-ਉੱਤਰੀ ਤਟ)

ਹਾ ਤਿਨ
ਅੰਘੇ ਅਨ
ਛਾਂਗ ਬਿਨ
ਛਾਂਗ ਤ੍ਰੀ
ਥਾਨ ਹੋਆ
ਥੂਆ ਥਿਏਨ-ਹੁਏ

ਤਾਈ ਅੰਗੁਏਨ (ਮੱਧ ਉੱਚ-ਭੋਂਆਂ)

ਡਕ ਲਕ
ਡਕ ਨੋਂਗ
ਗਿਆ ਲਈ
ਕੋਨ ਤੁਮ
ਲਮ ਡੋਂਗ

ਨਮ ਤਰੁੰਗ ਬੋ (ਮੱਧ-ਦੱਖਣੀ ਤਟ)

ਬਿਨ ਦਿਨ
ਬਿਨ ਥੁਆਨ
ਖਨ ਹੋਆ
ਨਿਨ ਥੁਆਨ
ਫੂ ਯਨ
ਛਾਂਗ ਨਮ
ਛਾਂਗ ਅੰਗਾਈ
ਦਾ ਨੰਗ (ਨਗਰਪਾਲਿਕਾ)

ਦੋਂਗ ਨਮ ਬੋ (ਦੱਖਣ-ਪੂਰਬ)

ਬਾ ਰੀਆ-ਵੁੰਗ ਤਾਊ
ਬਿਨ ਦੁਓਂਗ
ਬਿਨ ਫੂਉਕ
ਦੋਂਗ ਨਾਈ
ਤਾਈ ਨਿਨ
ਹੋ ਚੀ ਮਿਨ ਸ਼ਹਿਰ (ਨਗਰਪਾਲਿਕਾ)

ਮਿਕੋਂਗ ਦਰਿਆ ਡੈਲਟਾ

ਅਨ ਗਿਆਂਗ
ਬਕ ਲਿਊ
ਬਨ ਤ੍ਰੇ
ਕਾ ਮਾਊ
ਦੋਂਗ ਥਪ
ਹਾਊ ਗਿਆਂਗ
ਕਿਏਨ ਗਿਆਂਗ
ਲੋਂਗ ਅਨ
ਸੋਕ ਤ੍ਰਾਂਗ
ਤਿਏਨ ਗਿਆਂਗ
ਤ੍ਰਾ ਵਿਨ
ਵਿਨ ਲੋਂਗ
ਕਨ ਥੋ (ਨਗਰਪਾਲਿਕਾ)

ਸੂਬੇ ਸੂਬਾਈ ਨਗਰਪਲਿਕਾਵਾਂ (thành phố trực thuộc tỉnh), ਨਗਰ-ਖੇਤਰਾਂ (thị xã) ਅਤੇ ਕਾਊਂਟੀਆਂ (huyện) ਵਿੱਚ ਵੰਡੇ ਹੋਏ ਹਨ, ਜੋ ਅੱਗੋਂ ਨਗਰਾਂ(thị trấn) ਜਾਂ ਪਰਗਣਿਆਂ () ਵਿੱਚ ਵੰਡੇ ਹੋਏ ਹਨ। ਕੇਂਦਰੀ ਸ਼ਾਸਤ ਨਗਰਪਾਲਿਕਾਵਾਂ ਅੱਗੋਂ ਜ਼ਿਲ੍ਹਿਆਂ (quận) ਅਤੇ ਕਾਊਂਟੀਆਂ ਵਿੱਚ ਵੰਡੀਆਂ ਹੋਈਆਂ ਹਨ ਜੋ ਅੱਗੋਂ ਹਲਕਿਆਂ (phường) ਵਿੱਚ ਵੰਡੇ ਹੋਏ ਹਨ।

ਭੂਗੋਲ[ਸੋਧੋ]

ਵੀਅਤਨਾਮ ਦੀ ਹਾ ਲੋਂਗ ਖਾੜੀ ਦਾ ਅਦਭੁੱਤ ਨਜ਼ਾਰਾ, ਜੋ ਕਿ ਯੁਨੈਸਕੋ ਦੀ ਵਿਸ਼ਵ ਵਿਰਾਸਤੀ ਥਾਂ ਹੈ।

ਵੀਅਤਨਾਮ 8° ਤੋਂ 24° ਉੱਤਰੀ ਲੈਟੀਟਿਊਡ ਅਤੇ 102° ਤੋਂ 110° ਪੂਰਬੀ ਲੌਂਗੀਟਿਊਡ ਵਿਚਕਾਰ ਕਰੀਬ 127,881 ਮੁਰੱਬਾ ਮੀਲ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ ਜੋ ਕਿ ਜਰਮਨੀ ਲਗਭਗ ਦੇ ਬਰਾਬਰ ਹੈ। ਇਸ ਦੀ ਜ਼ਿਆਦਾਤਰ ਧਰਤੀ ਪਹਾਡੀ ਅਤੇ ਸੰਘਣੇ ਜੰਗਲਾਂ ਨੇ ਘੇਰੀ ਹੋਈ ਹੈ।

ਹਵਾਲੇ[ਸੋਧੋ]

  1. Robbers, Gerhard (30 January 2007). Encyclopedia of world constitutions. Infobase Publishing. p. 1021. ISBN 978-0-8160-6078-8. Retrieved 1 July 2011. 
  2. Vietnam - Geography. Index Mundi, 12 July 2011. Retrieved 19 December 2011.
  3. General Statistics Office. 2011 social - economic statistical data.
  4. 4.0 4.1 4.2 4.3 "Vietnam". International Monetary Fund. April 2012 estimate. Retrieved 26 September 2012.  Check date values in: |date= (help)
  5. "Gini Index". World Bank. Retrieved 2 March 2011. 
  6. "Human Development Report 2010. Human development index trends: Table G" (PDF). The United Nations. Retrieved 5 January 2011. 
  7. "Socialist Republic of Vietnam". Travelsradiate.com. Retrieved 6 August 2011. 
  8. The South China Sea is referred to in Vietnam as the East Sea (Biển Đông).

ਬਾਹਰੀ ਲਿੰਕ[ਸੋਧੋ]