ਫਾਸ਼ੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫਾਸ਼ੋ, ਕੁਹਾੜੇ ਨਾਲ ਬੰਨ੍ਹਿਆ ਡੰਡਿਆਂ ਦਾ ਬੰਡਲ - ਸੱਤਾ ਦਾ ਚਿੰਨ

ਫਾਸ਼ੋ (Fascio) (ਉਚਾਰਨ [ˈfaʃʃo]; ਬਹੁਵਚਨ fasci - ਫਾਸ਼ੀ) ਇੱਕ ਇਤਾਲਵੀ ਸ਼ਬਦ ਹੈ ਜਿਸ ਦਾ ਸ਼ਾਬਦਿਕ ਅਰਥ ਹੈ, "ਇੱਕ ਬੰਡਲ" ਜਾਂ "ਇੱਕ ਥੱਬਾ",[1] ਅਤੇ ਅਲੰਕਾਰੀ ਤੌਰ 'ਤੇ  "ਲੀਗ", ਅਤੇ ਇਸ ਨੂੰ 19 ਵੀਂ ਸਦੀ ਦੇ ਅੰਤ ਵਿੱਚ ਵਿੱਚ ਬਹੁਤ ਸਾਰੇ ਵੱਖ-ਵੱਖ (ਅਤੇ ਕਈ ਵਾਰ ਵਿਰੋਧੀ) ਸਿਆਸੀ ਗਰੁੱਪਾਂ ਦੇ ਲਈ ਵਰਤਿਆ ਜਾਂਦਾ ਸੀ। ਬਹੁਤ ਸਾਰੇ  ਰਾਸ਼ਟਰਵਾਦੀਫਾਸ਼ੀ  ਗਰੁੱਪ ਬਾਅਦ ਵਿੱਚ 20 ਸਦੀ ਵਿੱਚ ਫਾਸ਼ੀ ਲਹਿਰ ਬਣ ਗਏ, ਜਿਸ ਨੂੰਫਾਸ਼ੀਵਾਦ  ਦੇ ਤੌਰ 'ਤੇ ਜਾਣਿਆ ਗਿਆ। 

ਹਵਾਲੇ[ਸੋਧੋ]

  1. Google. "Google Translate". Retrieved August 19, 2010. {{cite web}}: |last= has generic name (help)