ਸਮੱਗਰੀ 'ਤੇ ਜਾਓ

ਅਜੇ ਦੇਵਗਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਜੇ ਦੇਵਗਨ
ਜਨਮ
ਵਿਸ਼ਾਲ ਦੇਵਗਨ[1]

(1969-04-02) 2 ਅਪ੍ਰੈਲ 1969 (ਉਮਰ 55)
ਹੋਰ ਨਾਮਅਜੇ ਦੇਵਗਨ[2]
ਪੇਸ਼ਾਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ
ਸਰਗਰਮੀ ਦੇ ਸਾਲ1991 ਹੁਣ ਤਕ
ਜੀਵਨ ਸਾਥੀਕਾਜੋਲ (1999– ਹੁਣ ਤਕ)
ਬੱਚੇ2
ਮਾਤਾ-ਪਿਤਾਵੀਰੂ ਦੇਵਗਨ (ਪਿਤਾ)
ਵੀਨਾ ਦੇਵਗਨ (ਮਾਤਾ)

ਅਜੇ ਦੇਵਗਨ (ਵਿਸ਼ਾਲ ਵੀਰੂ ਦੇਵਗਨ, ਜਨਮ 2 ਅਪਰੈਲ 1969[3]) ਇੱਕ ਭਾਰਤੀ ਅਭਿਨੇਤਾ, ਨਿਰਦੇਸ਼ਕ ਅਤੇ ਨਿਰਮਾਤਾ ਹਨ। ਓਹਨਾ ਨੇ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਫੂਲ ਔਰ ਕਾਂਟੇ ਫਿਲਮ ਤੋਂ 1991 ਵਿੱਚ ਕੀਤੀ ਜਿਸ ਲਈ ਓਸ ਨੂੰ ਫਿਲਮਫੇਅਰ ਸਭ ਤੋਂ ਵਧੀਆ ਨਵਾਂ ਅਦਾਕਾਰ[4][5] ਦਾ ਸਨਮਾਨ ਮਿਲਿਆ। 1998 ਵਿੱਚ ਓਹਨਾ ਨੂੰ ਮਹੇਸ਼ ਭੱਟ ਦੀ ਫਿਲਮ ਜ਼ਖਮ ਅਤੇ 2003 ਵਿੱਚ ਦੁਬਾਰਾ ਰਾਜਕੁਮਾਰ ਸੰਤੋਸ਼ੀ ਦੀ ਫਿਲਮ ਦ ਲੀਜੰਡ ਆਫ ਭਗਤ ਸਿੰਘ ਲਈ ਸਭ ਤੋਂ ਵਧੀਆ ਅਦਾਕਾਰੀ ਲਈ ਨੈਸ਼ਨਲ ਫਿਲਮ ਅਵਾਰਡ ਮਿਲਿਆ। ਓਹ ਹੁਣ ਤਕ ਲਗਭਗ 80 ਬਾਲੀਵੁੱਡ ਫਿਲਮਾਂ ਵਿੱਚ ਕੰਮ ਕਰ ਚੁਕੇ ਹਨ'।

ਹਵਾਲੇ

[ਸੋਧੋ]
  1. "Ajay Devgn turns 41". Hindustan Times. Archived from the original on 2011-01-27. Retrieved 2014-08-16. {{cite web}}: Unknown parameter |dead-url= ignored (|url-status= suggested) (help)
  2. Dubey, Bharati (13 October 2009). "Kyunki his name is Ajay Devgn". The Times of India.
  3. Devgan, Ajay. "Biography". Koimoi. koimoi. Retrieved 29 June 2013.
  4. "Box Office 1991". Box Office India. Archived from the original on 15 ਜਨਵਰੀ 2013. Retrieved 10 January 2007. {{cite web}}: Unknown parameter |dead-url= ignored (|url-status= suggested) (help)
  5. Sampurn Wire. "Ajay Devgan a versatility expert". Thaindian.com. Archived from the original on 22 ਫ਼ਰਵਰੀ 2014. Retrieved 7 June 2010. {{cite web}}: Unknown parameter |dead-url= ignored (|url-status= suggested) (help)