ਫ਼ਿਲਮਫ਼ੇਅਰ ਸਭ ਤੋਂ ਵਧੀਆ ਸੰਗੀਤਕਾਰ
ਦਿੱਖ
(ਫ਼ਿਲਮਫ਼ੇਅਰ ਸੱਭ ਤੋਂ ਵਧੀਆ ਸੰਗੀਤਕਾਰ ਤੋਂ ਮੋੜਿਆ ਗਿਆ)
ਫਿਲਮਫੇਅਰ ਸਭ ਤੋਂ ਵਧੀਆ ਸੰਗੀਤਕਾਰ ਜੋ ਫਿਲਮ 'ਚ ਵਧੀਆ ਸੰਗੀਤਕਾਰ ਨੂੰ ਦਿਤਾ ਜਾਂਦਾ ਹੈ। ਸੰਨ 1954 ਵਿੱਚ ਇਸ ਸ਼੍ਰੇਣੀ ਨੂੰ ਇਨਾਮ ਦਿਤਾ ਗਿਆ। ਨੋਸ਼ਾਦ ਪਹਿਲੇ ਸੰਗੀਤਕਾਰ ਹਨ ਜਿਹਨਾਂ ਨੂੰ ਇਹ ਸਨਮਾਨ ਮਿਲਿਆ।
ਉੱਤਮ
[ਸੋਧੋ]
| ਸ਼੍ਰੇਣੀ | ਨਾਮ | ਉੱਤਮ | ਸਾਲ | ਵਿਸ਼ੇਸ਼ |
|---|---|---|---|---|
| ਸਭ ਤੋਂ ਜ਼ਿਆਦਾ ਸਨਮਾਨ | ਏ. ਆਰ. ਰਹਿਮਾਨ | 10 ਇਨਾਮ | 1996–2012 | 13 ਨਾਮਜ਼ਦਗੀਆਂ |
| ਸਭ ਤੋਂ ਜ਼ਿਆਦਾ ਨਾਮਜ਼ਦਗੀਆਂ | ਲਕਸ਼ਮੀਕਾਂਤ-ਪਿਆਰੇਲਾਲ | 25 ਨਾਮਜ਼ਦਗੀਆਂ | 1965–1994 | ਨਾਮਜ਼ਦਗੀਆਂ ਤੋਂ 7 ਇਨਾਮ |
| ਜ਼ਿਆਦਾ ਨਾਮਜ਼ਦਗੀਆਂ ਪਰ ਕੋਈ ਵੀ ਇਨਾਮ ਨਹੀਂ | ਜਤਿਨ ਲਲਿਤ | 11 ਨਾਮਜ਼ਦਗੀਆਂ | 1993–2007 | – |
ਸਨਮਾਨ ਜਾਂ ਨਾਮਜ਼ਦਗੀਆ
[ਸੋਧੋ]- ਭੂਰਾ: 10 ਸਨਮਾਨ ਜਾਂ ਜ਼ਿਆਦਾ
- ਹਲਕਾ ਭੁਰਾ: 5 ਸਨਮਾਨ ਜਾਂ ਜ਼ਿਆਦਾ
- ਸੰਤਰੀ: 25 ਜਾਂ ਜ਼ਿਆਦਾ ਨਾਮਜ਼ਦਗੀਆਂ
- ਨੀਲਾ: 10 ਤੋਂ ਜ਼ਿਆਦਾ ਨਾਮਜ਼ਦਗੀਆਂ
- ਹਰਾ: 10 ਜਾਂ 10 ਤੋਂ ਘੱਟ ਨਾਮਜ਼ਦਗੀਆਂ

ਵਿਸ਼ੇਸ਼
[ਸੋਧੋ]- ਏ. ਆਰ. ਰਹਿਮਾਨ ਨੂੰ 10 ਅਤੇ ਸ਼ੰਕਰ ਜੈਕ੍ਰਿਸ਼ਨ ਨੂੰ 9 ਵਧੀਆਂ ਸੰਗੀਤਕਾਰ ਦੇ ਫ਼ਿਲਮਫ਼ੇਅਰ ਮਿਲੇ।
- ਲਕਸ਼ਮੀਕਾਂਤ-ਪਿਆਰੇਲਾਲ ਨੂੰ 25, ਸ਼ੰਕਰ ਜੈਕ੍ਰਿਸ਼ਨ ਨੂੰ 20 ਅਤੇ ਆਰ. ਡੀ. ਬਰਮਨ ਨੂੰ 17 ਨਾਮਜ਼ਦਗੀਆਂ ਮਿਲੀਆ। ਸ਼ੰਕਰ ਜੈਕ੍ਰਿਸ਼ਨ ਨੂੰ ਸਭ ਤੋਂ ਜ਼ਿਆਦਾ 10 ਨਾਮਜ਼ਦਗੀਆਂ ਲਗਾਤਾਰ ਸਾਲ 1959 ਤੋਂ 1967 ਤੱਕ ਮਿਲੀਆਂ ਜਿਹਨਾਂ ਵਿੱਚ ਚਾਰ ਫ਼ਿਲਮਫ਼ੇਅਰ ਮਿਲੇ।.
- ਏ. ਆਰ. ਰਹਿਮਾਨ ਨੂੰ ਜਦੋਂ ਵੀ ਨਾਮਜ਼ਦਗੀ ਮਿਲੀ ਤਾਂ ਇਨਾਮ ਮਿਲਿਆ ਸਿਰਫ 2005 ਤੋਂ ਬਗੈਰ ਜੋ ਕਿ ਅਨੁ ਮਲਿਕ ਨੂੰ ਮਿਲਿਆ।.
- ਲਕਸ਼ਮੀਕਾਂਤ-ਪਿਆਰੇਲਾਲ ਅਤੇ ਏ. ਆਰ. ਰਹਿਮਾਨ ਨੂੰ ਲਗਾਤਾਰ ਚਾਰ ਇਨਾਮ ਸਾਲ 1978-1981 ਅਤੇ 2007-2010 ਵਿੱਚ ਮਿਲੇ। ਅਤੇ ਲਗਾਤਰ ਸੰਕਰ ਜੈਕ੍ਰਿਸ਼ਨ (1971–1973) ਅਤੇ ਨਦੀਮ-ਸ਼ਰਵਣ (1991–1993) ਤਿਨ ਤਿਨ ਇਨਾਮ ਮਿਲੇ।
- ਭੱਪੀ ਲਹਿਰੀ ਨੂੰ 1985 ਵਿਚ, ਲਕਸ਼ਮੀਕਾਂਤ-ਪਿਆਰੇਲਾਲ ਨੂੰ 1986 ਵਿੱਚ ਅਤੇ ਏ. ਆਰ. ਰਹਿਮਾਨ ਨੂੰ 2009 ਵਿੱਚ ਦੋ ਦੋ ਨਾਮਜ਼ਦਗੀਆਂ ਮਿਲੀਆ।
- ਉਸ਼ਾ ਖੰਨਾ ਨੂੰ ਫ਼ਿਲਮ ਸੋਤਨ ਵਿੱਚ 1983 ਅਤੇ ਸਨੇਹਾ ਖੰਵਾਲਕਾਰ ਨੂੰ ਫ਼ਿਲਮ ਗੈਗਜ਼ ਆਫ ਵਾਸੇਪੁਰ ਵਿੱਚ ਸਾਲ
2012 ਵਿੱਚ ਨਾਮਜ਼ਦਗੀਆਂ ਪ੍ਰਾਪਤ ਕਰਨ ਵਾਲੀਆਂ ਔਰਤਾਂ ਹਨ।.
ਜ਼ਿਆਦਾ ਨਾਮਜ਼ਦਗੀਆਂ
[ਸੋਧੋ]ਹੇਠ ਦਿਤੇ ਗਏ ਸੰਗੀਤਕਾਰ ਹਨ ਜਿਹਨਾਂ ਦੀ ਗਿਣਤੀ 28 ਹੈ ਜਿਹਨਾਂ ਨੂੰ ਸਭ ਤੋਂ ਜ਼ਿਆਦਾ ਨਾਮਜ਼ਦਗੀਆਂ ਮਿਲੀਆ।
- 10: ਏ. ਆਰ. ਰਹਿਮਾਨ (13)
- 9: ਸ਼ੰਕਰ ਜੈਕ੍ਰਿਸ਼ਨ (20)
- 7: ਲਕਸ਼ਮੀਕਾਂਤ ਪਿਆਰੇਲਾਲ (25)
- 4: ਨਦੀਮ ਸ਼ਰਵਣ (10)
- 3: ਆਰ. ਡੀ. ਬਰਮਨ (17)
- 2: ਅਨੁ ਮਲਿਕ (14)
- 2: ਰਜੇਸ਼ ਰੋਸ਼ਨ (10)
- 2: ਸ਼ੰਕਰ-ਅਹਿਸਾਨ-ਲਾਯ (8)
- 2: ਰਵੀ (7)
- 2: ਐਸ. ਡੀ. ਬਰਮਨ (7)
- 2: ਖਿਯਾਮ (6)
- 1: ਪ੍ਰੀਤਮ (10)
- 1: ਕਲਿਆਨਜੀ-ਅਨੰਦਜੀ (8)
- 1: ਭੱਪੀ ਲਹਿਰੀ (6)
- 1: ਨੋਸ਼ਾਦ (5)
- 1: ਅਨੰਦ-ਮਿਲਿੰਦ (4)
- 1: ਰਵਿੰਦਰ ਜੈਨ (3)
- 1: ਓ. ਪੀ. ਨਯੀਅਰ (3)
- 1: ਹੇਮੰਤ ਕੁਮਾਰ (2)
- 1: ਰਾਮ- ਲਕਸ਼ਣ (2)
- 1: ਉੱਤਮ ਸਿੰਘ (2)
- 0: ਜਲਿਨ ਲਲਿਤ (11)
- 0: ਵਿਸ਼ਾਲ ਸ਼ੇਖਰ (6)
- 0: ਮਦਨ ਮੋਹਨ (4)
- 0: ਹਿਮੇਸ਼ ਰੇਸ਼ਮੀਆ (4)
- 0: ਵੀਜੂ ਸ਼ਾਹ (4)
- 0: ਸ਼ਿਵ ਹਰਿ (3)
- 0: ਵਿਸ਼ਾਲ ਭਾਰਦਵਾਜ (3)
- 0: ਸੀ. ਰਾਮਚੰਦਰਨ (2)
ਜੇਤੂ ਅਤੇ ਨਾਮਜ਼ਦਗੀਆਂ
[ਸੋਧੋ]1950 ਦਾ ਦਹਾਕਾ
[ਸੋਧੋ]| ਸਾਲ | ਸੰਗੀਤਕਾਰ ਦਾ ਨਾਮ | ਫ਼ਿਲਮ ਦਾ ਨਾਮ |
|---|---|---|
| 1954 | ਨੋਸ਼ਾਦ | ਬੈਜੂ ਬਾਵਰਾ" ਤੂ ਗੰਗਾ ਕੀ ਮੌਜ਼ |
| 1955 | ਐਸ. ਡੀ. ਬਰਮਨ | ਟੈਕਸ਼ੀ ਡਰਾਈਵਰ ਜਾਨੇ ਤੋ ਜਾਨੇ ਕਹਾ |
| 1956 | ਹੇਮੰਤ ਕੁਮਾਰ | ਨਗਿਨ |
| ** | ਸੀ. ਰਾਮਚੰਦਰਨ | ਅਜ਼ਾਦ |
| ** | ਨੋਸ਼ਾਦ | ਓਡਨ ਖਟੋਲਾ |
| 1957 | ਸੰਕਰ ਜੈਕ੍ਰਿਸ਼ਨ | ਚੋਰੀ ਚੋਰੀ |
| ** | ਓ. ਪੀ. ਨਯੀਅਰ | ਸੀ.ਆਈ. ਡੀ. |
| 1958 | ਓ. ਪੀ. ਨਯੀਅਰ | ਨਯਾ ਦੌਰ |
| ** | ਸੀ. ਰਾਮਚੰਦਰਨ | ਆਸ਼ਾ |
| 1959 | ਸਲੀਲ ਚੋਧਰੀ | ਮਧੁਮਤੀ |
| ** | ਓ. ਪੀ. ਨਯੀਅਰ | ਫਾਗੁਨ |
| ** | ਸੰਕਰ ਜੈਕ੍ਰਿਸ਼ਨ | ਯਹੂਦੀ |
1960 ਦਾ ਦਹਾਕਾ
[ਸੋਧੋ]1970s
[ਸੋਧੋ]1980 ਦਾ ਦਹਾਕਾ
[ਸੋਧੋ]| ਸਾਲ | ਸੰਗੀਤਕਾਰ ਦਾ ਨਾਮ | ਫ਼ਿਲਮ ਦਾ ਨਾਮ |
|---|---|---|
| 1980 | ਲਕਸ਼ਮੀਕਾਂਤ ਪਿਆਰੇਲਾਲ | ਸਰਗਮ |
| ** | ਖਿਯਾਮ | ਨੂਰੀ |
| ** | ਲਕਸ਼ਮੀਕਾਂਤ ਪਿਆਰੇਲਾਲ | ਜਾਨੀ ਦੁਸ਼ਮਣ |
| ** | ਰਜੇਸ਼ ਰੋਸ਼ਨ | ਕਾਲਾ ਪੱਥਰ |
| ** | ਰਜੇਸ਼ ਰੋਸ਼ਨ | ਮਿਸਟਰ ਨਟਵਰਲਾਲ |
| 1981 | ਲਕਸ਼ਮੀਕਾਂਤ ਪਿਆਰੇਲਾਲ | ਕਰਜ਼ |
| ** | ਕਲਿਆਨਜੀ ਅਨੰਦਜੀ | ਕੁਰਬਾਨੀ |
| ** | ਖਿਯਾਮ | ਥੋੜੀ ਸੀ ਬੇਵਫਾਈ |
| ** | ਆਰ. ਡੀ. ਬਰਮਨ | ਸ਼ਾਨ |
| ** | ਲਕਸ਼ਮੀਕਾਂਤ ਪਿਆਰੇਲਾਲ | ਆਸ਼ਾ |
| 1982 | ਖਿਯਾਮ | ਉਮਰਾਓ ਜਾਨ |
| ** | ਭੱਪੀ ਲਹਿਰੀ | ਅਰਮਾਨ |
| ** | ਲਕਸ਼ਮੀਕਾਂਤ ਪਿਆਰੇਲਾਲ | ਏਕ ਦੁਜੇ ਕੇ ਲੀਏ |
| ** | ਆਰ. ਡੀ. ਬਰਮਨ | ਲੱਵ ਸਟੋਰੀ |
| ** | ਸਿਵ ਹਰੀ | ਸਿਲਸਿਲਾ |
| 1983 | ਆਰ. ਡੀ. ਬਰਮਨ | ਸਨਮ ਤੇਰੀ ਕਸਮ |
| ** | ਭੱਪੀ ਲਹਿਰੀ | ਨਮਕ ਹਲਾਲ |
| ** | ਖਿਯਾਮ | ਬਜ਼ਾਰ |
| ** | ਲਕਸ਼ਮੀਕਾਂਤ ਪਿਆਰੇਲਾਲ | ਪ੍ਰੇਮ ਰੋਗ |
| ** | ਰਵੀ | ਨਿਕਾਹ |
| 1984 | ਆਰ. ਡੀ. ਬਰਮਨ | ਮਾਸੂਮ |
| ** | ਖਿਯਾਮ | ਰਜ਼ੀਆ ਸੁਲਤਾਨ |
| ** | ਲਕਸ਼ਮੀਕਾਂਤ ਪਿਆਰੇਲਾਲ | ਹੀਰੋ |
| ** | ਆਰ. ਡੀ. ਬਰਮਨ | ਬੇਤਾਬ |
| ** | ਉਸ਼ਾ ਖੰਨਾ | ਸੌਤਨ |
| 1985 | ਭੱਪੀ ਲਹਿਰੀ | ਸ਼ਰਾਬੀ |
| ** | ਅਨੁ ਮਲਿਕ | ਸੋਹਣੀ ਮਹਿਵਾਲ |
| ** | ਭੱਪੀ ਲਹਿਰੀ | ਕਸਮ ਪੈਦਾ ਕਰਨੇ ਵਾਲੇ ਕੀ |
| ** | ਭੱਪੀ ਲਹਿਰੀ | ਤੋਹਫਾ |
| ** | ਆਰ. ਡੀ. ਬਰਮਨ | ਜਵਾਨੀ |
| 1986 | ਰਵਿੰਦਰ ਜੈਨ | ਰਾਮ ਤੇਰੀ ਗੰਗਾ ਮੈਲੀ |
| ** | ਲਕਸ਼ਮੀਕਾਂਤ ਪਿਆਰੇਲਾਲ | ਮੇਰੀ ਜੰਗ |
| ** | ਲਕਸ਼ਮੀਕਾਂਤ ਪਿਆਰੇਲਾਲ | ਪਿਆਰ ਝੁਕਤਾ ਨਹੀਂ |
| ** | ਲਕਸ਼ਮੀਕਾਂਤ ਪਿਆਰੇਲਾਲ | ਸੁਰ ਸੰਗਮ |
| ** | ਆਰ. ਡੀ. ਬਰਮਨ | ਸਾਗਰ |
| 1987 | ਕੋਵੀ ਇਨਾਮ ਨਹੀ | -- |
| 1988 | ਕੋਵੀ ਇਨਾਮ ਨਹੀ | -- |
| 1989 | ਅਨੰਦ ਮਿਲਿੰਦ | ਕਿਆਮਤ ਸੇ ਕਿਆਮਤ ਤਕ |
| ** | ਲਕਸ਼ਮੀਕਾਂਤ ਪਿਆਰੇਲਾਲ | ਤੇਜ਼ਾਬ |
| ** | ਰਜੇਸ਼ ਰੋਸ਼ਨ | ਖ਼ੂਨ ਭਰੀ ਮਾਂਗ |