ਫ਼ਿਲਾਡੈਲਫ਼ੀਆ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਦੀ ਸੂਚੀ
ਇਸ ਲੇਖ ਨੂੰ ਪੰਜਾਬੀ ਵਿੱਚ ਤਰਜਮਾ ਚਾਹੀਦਾ ਹੈ। ਇਸ ਲੇਖ ਪੰਜਾਬੀ ਤੋਂ ਬਿਨਾਂ ਹੋਰ ਭਾਸ਼ਾ ਵਿੱਚ ਲਿਖਿਆ ਗਿਆ ਹੈ। ਜੇਕਰ ਇਹ ਉਸ ਭਾਸ਼ਾ ਦੇ ਭਾਈਚਾਰੇ ਦੇ ਪਾਠਕਾਂ ਲਈ ਹੈ, ਤਾਂ ਇਸ ਨੂੰ ਉਸ ਭਾਸ਼ਾ ਵਿੱਚ ਵਿਕੀਪੀਡੀਆ ਵਿੱਚ ਯੋਗਦਾਨ ਦਿੱਤਾ ਜਾਣਾ ਚਾਹੀਦਾ ਹੈ। ਕਿਰਪਾ ਕਰਕੇ ਚਰਚਾ ਲਈ ਅੰਗਰੇਜ਼ੀ ਵਿੱਚ ਅਨੁਵਾਦ ਦੀ ਲੋੜ ਵਾਲੇ ਪੰਨਿਆਂ 'ਤੇ ਇਸ ਲੇਖ ਦੀ ਐਂਟਰੀ ਦੇਖੋ। ਜੇਕਰ ਅਗਲੇ ਦੋ ਹਫ਼ਤਿਆਂ ਵਿੱਚ ਲੇਖ ਨੂੰ ਅੰਗਰੇਜ਼ੀ ਵਿੱਚ ਦੁਬਾਰਾ ਨਹੀਂ ਲਿਖਿਆ ਗਿਆ ਤਾਂ ਇਸਨੂੰ ਮਿਟਾਉਣ ਲਈ ਸੂਚੀਬੱਧ ਕੀਤਾ ਜਾਵੇਗਾ ਅਤੇ/ਜਾਂ ਇਸਦੀ ਮੌਜੂਦਾ ਭਾਸ਼ਾ ਵਿੱਚ ਵਿਕੀਪੀਡੀਆ ਵਿੱਚ ਭੇਜ ਦਿੱਤਾ ਜਾਵੇਗਾ। If you have just labeled this article as needing translation, please add {{subst:uw-notpunjabi|1=ਫ਼ਿਲਾਡੈਲਫ਼ੀਆ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਦੀ ਸੂਚੀ}} ~~~~ on the talk page of the author. |
ਇਹ ਉਚਾਈ ਦੇ ਮੁਤਾਬਕ ਫਿਲਾਡੇਲਫਿਆ (ਜੋ ਅਮਰੀਕਾ ਦੇ ਪੇਨਸਿਲਵੇਨੀਆਂ ਰਾਜ ਦਾ ਇੱਕ ਸ਼ਹਿਰ ਹੈ) ਦਿਆਂ ਸਭ ਤੋਂ ਉੱਚੀਆਂ ਇਮਾਰਤਾਂ ਦੀ ਸੂਚੀ ਹੈ। ਇਸ ਸ਼ਹਿਰ ਦੀ ਸਭ ਤੋਂ ਉੱਚੀ ਇਮਾਰਤ 57 ਸਟੋਰੀ ਉੱਚਾ ਕਾਮਕੇਸਟ ਸੇਂਟਰ ਹੈ, ਜੋ 975 ਫੁੱਟ (297 ਮਿਟਰ) ਹੈ।[1] ਕਾਮਕੇਸਟ ਸੇਂਟਰ ਅਮਰੀਕਾ ਦੀ 14ਵੀਂ ਉੱਚੀ ਅਤੇ ਪੇਨਸਿਲਵੇਨੀਆਂ ਰਾਜ ਅਤੇ ਫਿਲਾਡੇਲਫਿਆ ਦੀ ਸਭ ਤੋਂ ਉੱਚੀ ਇਮਾਰਤ ਹੈ।[2] ਇਸ ਸ਼ਹਿਰ ਦੀ ਇੱਕ ਹੋਰ ਮਸ਼ਹੁਰ ਇਮਾਰਤ ਵੱਨ ਲਿਬਰਟੀ ਪਲੇਸ ਹੈ, ਜੋ ਸ਼ਹਿਰ ਦੀ ਦੁਜੀ ਅਤੇ ਦੇਸ਼ ਦੀ 17ਵੀਂ ਉੱਚੀ ਇਮਾਰਤ ਹੈ।[3] ਪੇਨਸਿਲਵੇਨੀਆਂ ਰਾਜ ਦਿਆਂ ਦਸ ਸਭ ਤੋਂ ਉੱਚੀਆਂ ਇਮਾਰਤਾਂ ਵਿੱਚੋਂ ਛੇ ਫਿਲਾਡੇਲਫਿਆ ਵਿੱਚ ਹਨ, ਬਾਕੀ ਚਾਰ ਪਿਟਸਬਰਗ ਸ਼ਹਿਰ ਵਿੱਚ ਹਨ। ਫਿਲਾਡੇਲਫਿਆ ਦਾ ਉੱਚੀਆਂ ਇਮਾਰਤਾਂ ਦਾ ਸਫ਼ਰ 1744 ਨੂੰ ਕਰਾਈਸਟ ਚਰਚ (Christ Church), ਜੋ ਕਿ ਪਹਿਲੀ ਅਮਰੀਕਾ ਦੀ ਸਭ ਤੋਂ ਉੱਚੀ ਇਮਾਰਤ ਸੀ, ਬਣਨ ਦੇ ਬਾਅਦ ਸ਼ੁਰੂ ਹੋਇਆ।[4]
ਫਿਲਾਡੇਲਫਿਆ ਦਿਆਂ ਦੋ ਇਮਾਰਤਾ ਕਿਸੇ ਸਮੇਂ ਦੁਨਿਆਂ ਦਿਆਂ ਸਭ ਤੋਂ ਉੱਚੀਆਂ ਇਮਾਰਤਾਂ ਰਹਿਆਂ ਸਨ:- ਪਹਿਲਾਂ ਕਰਾਈਸਟ ਚਰਚ (Christ Church) ਅਤੇ ਫਿਰ ਸਿਟੀ ਹਾਲ (City Hall)। ਫਿਲਾਡੇਲਫਿਆ ਦਾ ਸਿਟੀ ਹਾਲ (City Hall), 1901 ਤੋਂ 1908 ਤੱਕ ਦੁਨਿਆਂ ਦੀ ਸਭ ਤੋਂ ਉੱਚੀ ਇਮਾਰਤ ਰਿਹਾ।[5] ਇਸ ਸ਼ਹਿਰ ਇੱਚ ਜਿਆਦਾ ਉੱਚੀਆਂ ਇਮਾਰਤਾਂ 1970s ਤੋਂ 1980s ਤੱਕ ਬਣਨਿਆਂ ਸ਼ੁਰੂ ਹੋਈਆਂ, ਇਹਨਾਂ ਦਸ ਸਾਲਾਂ ਵਿੱਚ 20 ਉੱਚੀਆਂ ਇਮਾਰਤਾਂ ਬਣੀਆਂ। ਇਸ ਸ਼ਹਿਰ ਵਿੱਚ 11 ਇਮਾਰਤਾਂ 500 ਫੁੱਟ (152 ਮੀਟਰ) ਤੋਂ ਉੱਚੀਆਂ ਹਨ।
ਸਭ ਤੋਂ ਉੱਚੀਆਂ ਇਮਾਰਤਾਂ
[ਸੋਧੋ]ਇਹ ਸੂਚੀ ਫਿਲਾਡੇਲਫਿਆ ਦਿਆਂ ਇਮਾਰਤਾਂ ਨੂੰ ਉਹਨਾਂ ਦੀ ਉਚਾਈ ਦੇ ਹਿਸਾਬ ਲਾਨ ਦਰਜਾ ਦਿੰਦੀ ਹੈ, ਅਤੇ ਇਸ ਸੂਚੀ ਵਿੱਚ ਸਿਰਫ ਉਹ ਇਮਾਰਤਾਂ ਹਨ ਜੋ 400 ਫੁੱਟ (122 ਮੀਟਰ) ਤੋਂ ਉੱਚੀਆਂ ਹਨ।[6] ਇਸ ਵਿੱਚ ਸਿਰਫ ਇਮਾਰਤ ਦੀ ਉਚਾਈ ਹੈ, ਅਤੇ ਉਹਨਾ ਉੱਤੇ ਲੱਗੇ ਅਨਟੀਨੇ ਨਹੀਂ ਹਨ। ਇੱਕ ਬਰਾਬਰ (=) ਦੋ ਜਾਂ ਜਿਆਦਾ ਇਮਾਰਤਾ ਦੀ ਉਚਾਈ ਇੱਕ ਹੋਣ ਦਾ ਸੰਕੇਤ-ਚਿਨ੍ਹ ਹੈ। "ਸਾਲ" ਕਾਲਮ ਦੱਸਦੀ ਹੈ ਕਿ ਕਿਸ ਸਾਲ ਇਮਾਰਤ ਪੁਰੀ ਹੋਈ। ਸਿਰਫ ਇੱਕੋ ਢਾਈ ਗਈ ਇਮਾਰਤ (ਵੱਨ ਮਰਿਡੀਅਨ ਪਲਾਜ਼ਾ - One Meridian Plaza - 492-ਫੁੱਟ (150 ਮੀਟਰ)) ਇਸ ਸੂਚੀ ਵਿੱਚ ਲਿਖੀ ਜਾ ਸਕਦੀ ਸੀ, ਜਿਸ ਨੂੰ 1999 ਵਿੱਚ ਡਾ ਦਿੱਤਾ ਸੀ।[7]
ਦਰਜਾ | ਨਾਂ | ਉਚਾਈ ਫੁੱਟ / ਮੀਟਰ |
ਮੰਜਲਾਂ | ਸਾਲ | ਨੋਟ |
---|---|---|---|---|---|
1 | ਕਾਮਕੇਸਟ ਸੇਂਟਰ (Comcast Center) | 975 / 297 | 58 | 2008 | ਪੇਨਸਿਲਵੇਨੀਆਂ ਅਤੇ ਫਿਲਾਡੇਲਫਿਆ ਦੀ ਸਭ ਤੋਂ ਉੱਚੀ ਇਮਾਰਤ; ਅਮਰੀਕਾ ਦੀ 14ਵੀਂ ਉੱਚੀ, ਦੁਨਿਆਂ ਦੀ 55ਵੀਂ ਉੱਚੀ।[1][8][9] |
2 | ਵੱਨ ਲਿਬਰਟੀ ਪਲੇਸ (One Liberty Place) | 945 / 288 | 61 | 1987 | ਸ਼ਹਿਰ ਅਤੇ ਰਾਜ ਦੀ ਦੁਜੀ ਉੱਚੀ ਇਮਾਰਤ; ਦੇਸ਼ ਦੀ 19ਵੀਂ ਉੱਚੀ, ਦੁਨਿਆਂ ਦੀ 62ਵੀਂ ਉੱਚੀ।[3][10][11] |
3 | ਟੂ ਲਿਬਰਟੀ ਪਲੇਸ (Two Liberty Place) | 848 / 258 | 58 | 1990 | ਦੇਸ਼ ਦੀ 35ਵੀਂ ਉੱਚੀ ਅਤੇ ਦੁਨਿਆਂ ਦੀ 121ਵੀਂ ਉੱਚੀ।[12][13][14] |
4 | ਮੇਲਨ ਬੇਂਕ ਸੇਂਟਰ (Mellon Bank Center) | 792 / 241 | 54 | 1990 | ਦੇਸ਼ ਦੀ 47ਵੀਂ ਉੱਚੀ ਅਤੇ ਦੁਨਿਆਂ ਦੀ 187ਵੀਂ ਉੱਚੀ। ਇਸ ਨੂੰ ਨਾਈਨ ਪੇਨ ਸੇਂਟਰ (Nine Penn Center) ਦੇ ਨਾਂ ਨਾਲ ਵੀ ਜਾਣੀਆ ਜਾਂਦਾ ਹੈ[15][16][17] |
5 | ਬੇਲ ਅਟਲਾਂਟਿਕ ਟਾਵਰ (Bell Atlantic Tower) | 739 / 225 | 55 | 1991 | 89th-tallest building in the United States; also known as Verizon Tower[18][19][20] |
6 | ਜੀ. ਫਰੇਡ ਡਿਬੋਨਾ ਬਿਲਡੀੰਗ (G. Fred DiBona Jr. Building) | 625 / 191 | 45 | 1990 | Formerly known as the Blue Cross-Blue Shield Tower and the IBX Tower[21][22][23] |
7= | ਵੱਨ ਕਮਰਸ ਸਕੂਏਅਰ (One Commerce Square) | 565 / 172 | 41 | 1992 | [24][25] |
7= | ਟੂ ਕਮਰਸ ਸਕੁਏਅਰ (Two Commerce Square) | 565 / 172 | 41 | 1987 | [25][26] |
9 | ਫਿਲਾਡੇਲਫਿਆ ਸਿਟੀ ਹਾਲ (Philadelphia City Hall) | 548 / 167 | 9 | 1901 | Tallest building in the United States and the world from 1901 until the completion of the Singer Building in 1908[27][28] |
10 | ਦਾ ਰੇਜ਼ੀਡੇਂਸਜ਼ ਐਟ ਦਾ ਰਿਟਜ਼-ਕਾਰਲਟਨ (The Residences at The Ritz-Carlton) | 518 / 158 | 48 | 2009 | [29][30][31] |
11 | 1818 ਮਾਰਕਟ ਸਟਰੀਟ (1818 Market Street) | 500 / 152 | 40 | 1974 | [32][33] |
12 | The St. James | 498 / 152 | 45 | 2004 | [34][35] |
13 | Loews Philadelphia Hotel | 492 / 150 | 36 | 1932 | ਇਸ ਨੂੰ ਪੀਐਸਐਫਐਸ ਬਿਲਡੀੰਗ (PSFS Building) ਦੇ ਨਾਂ ਨਾਲ ਵੀ ਜਾਣਦੇ ਹਨ[36] ਸ਼ਹਿਰ ਦਾ ਸਭ ਤੋਂ ਉੱਚਾ ਹੋਟਲ[37][38][39] |
14 | PNC Bank Building | 491 / 150 | 40 | 1983 | [40][41] |
15= | Centre Square II | 490 / 149 | 40 | 1973 | [42][43] |
15= | Five Penn Center | 490 / 149 | 36 | 1970 | [44][45] |
17 | Murano | 475 / 145 | 43 | 2008 | [46][47][48] |
18 | One South Broad | 472 / 144 | 28 | 1932 | Formerly known as the PNB Building[49][50] |
19= | 2000 ਮਾਰਕਟ ਸਟਰੀਟ (2000 Market Street) | 435 / 133 | 29 | 1973 | [51][52] |
19= | Two Logan Square | 435 / 133 | 35 | 1987 | [53][54] |
21 | Cira Centre | 434 / 133 | 28 | 2005 | Tallest building in Philadelphia located outside of Center City[55][56] |
22 | 1700 ਮਾਰਕਟ (1700 Market) | 430 / 131 | 32 | 1968 | [57][58] |
23 | 1835 ਮਾਰਕਟ ਸਟਰੀਟ (1835 Market Street) | 425 / 130 | 29 | 1986 | Name was changed from Eleven Penn Center in 2003[59][60] |
24 | Centre Square I | 417 / 127 | 32 | 1973 | [61][62] |
25 | Aramark Tower | 412 / 126 | 32 | 1984 | Formerly known as One Reading Center[63][64] |
26 | Wachovia Building | 405 / 123 | 29 | 1927 | [65][66] |
27 | One Logan Square | 400 / 122 | 31 | 1983 | [67][68] |
* Indicates still under construction, but has been topped out.
Tallest under construction, approved and proposed
[ਸੋਧੋ]This lists buildings that are under construction, approved, or proposed in Philadelphia that are at least 400 feet (122 meters) in height. Under construction buildings that have already been topped out are also included. The rank that each building would hold if it were completed is listed. However, its rank is not dependent on any other buildings that are not currently completed or topped off.
Name | Height* feet / m |
Floors* | Year (est.) |
Status | Notes |
---|---|---|---|---|---|
American Commerce Center | 1,510 / 460 | 63 | 2012 | Approved | Would become the tallest building in Philadelphia and the 3rd-tallest in the United States upon completion, as well as the tallest building east of Chicago and west of New York City, surpassing the Comcast Center.[69][70] |
Old City Harbor Tower II | 636 / 194 | 37 | 2010 | Proposed | Would stand as the 6th-tallest building in the city upon completion. Planned to be the same height as Old City Harbor Tower III.[71][72] |
Old City Harbor Tower III | 636 / 194 | 37 | 2010 | Proposed | Would stand as the 6th-tallest building in the city upon completion. Planned to be the same height as Old City Harbor Tower II.[73] |
Mandeville Place | 607 / 185 | 41 | 2008 | Proposed | Would stand as the 7th-tallest building and the tallest all-residential building in the city upon completion.[74][75] |
Waldorf Astoria Hotel & Residences Philadelphia | 585 / 178 | 48 | 2009 | Approved | Would stand as the 7th-tallest building in the city upon completion.[76][77] |
Trump Tower Philadelphia | 528 / 161 | 45 | 2008 | Proposed | Would stand as the 10th-tallest building in the city upon completion.[78][79] |
Old City Harbor Tower I | 435 / 132 | 42 | 2010 | Proposed | Would stand as the 20th-tallest building in the city upon completion.[80] |
The Horizon | 409 / 125 | 37 | 2009 | Approved | Would stand as the 24th-tallest building in the city upon completion.[81][82] |
Parkway22 Tower I | 407 / 124 | 35 | 2009 | Approved | Would stand as the 24th-tallest building in the city upon completion.[83][84] |
Cira Centre South Office Tower | 40 | 2012 | Approved | Height figures have not yet been released.[85][86][87] |
* Table entry without text indicates that information regarding a building's height has not yet been released.
Timeline of tallest buildings
[ਸੋਧੋ]Philadelphia has seen few city record-holders compared to other cities with comparable skylines. The City Hall stood as the tallest structure in the city for 86 years, and was also a world record holder for tallest habitable building from 1901 until the 1908 completion of the Singer Building in New York City.
Name | Street address | Years as tallest | Height feet / m |
Floors | Notes |
---|---|---|---|---|---|
Christ Church | 20 N. American St. | 1754–1854 | 196 / 60 | Robert Smith, architect[4][88] | |
Tenth Presbyterian Church | 17th & Spruce Sts. | 1854-1901 | 250 / 76 | John McArthur, Jr., architect. The church's 150-foot (45 m) wooden spire was removed in 1912.[89] | |
Philadelphia City Hall | Broad & Market Street | 1901–1987 | 548 / 167 | 9 | John McArthur, Jr., architect[27][90] |
One Liberty Place | 1650 Market Street | 1987–2008 | 945 / 288 | 61 | Helmut Jahn, architect[3][91] |
Comcast Center | 1701 John F. Kennedy Boulevard | 2008–present | 975 / 297 | 57 | Robert A. M. Stern Architects[1][8] |
ਬਾਹਾਰੀ ਕੜੀਆਂ
[ਸੋਧੋ]- Diagram of Philadelphia skyscrapers on SkyscraperPage
- Philadelphia Center for Architecture
ਹਵਾਲੇ
[ਸੋਧੋ]- ↑ 1.0 1.1 1.2 "Comcast Center". SkyscraperPage.com. Retrieved 2007-08-21.
- ↑ Cynwyd, Bala. "L.F. Driscoll Co. tops out Comcast Center". L.F. Driscoll. Retrieved 2007-08-22.
- ↑ 3.0 3.1 3.2 "One Liberty Place". Emporis.com. Retrieved 2007-08-21.
- ↑ 4.0 4.1 "Christ Church". Emporis.com. Retrieved 2007-08-17.[permanent dead link]
- ↑ "City Hall". GalenFrysinger.com. Retrieved 2007-08-21.
- ↑ Cooperman, Emily T. "Philly's 50 tallest buildings". phillyskyline.com. Archived from the original on 2007-07-06. Retrieved 2007-08-16.
- ↑ "One Meridian Plaza". Emporis.com. Retrieved 2007-08-22.
- ↑ 8.0 8.1 "Comcast Center". Emporis.com. Retrieved 2008-05-12.
- ↑ "Comcast Center Overview". Liberty Property Trust. Retrieved 2009-03-30.
{{cite web}}
: Unknown parameter|quotes=
ignored (help) - ↑ "One Liberty Place". SkyscraperPage.com. Retrieved 2007-08-22.
- ↑ "One Liberty Place". Structurae.de. Retrieved 2007-08-22.
- ↑ "Two Liberty Place". Emporis.com. Retrieved 2007-08-22.
- ↑ "Two Liberty Place". SkyscraperPage.com. Retrieved 2007-08-22.
- ↑ "Two Liberty Place". Structurae.de. Retrieved 2007-08-22.
- ↑ "Mellon Bank Center". Emporis.com. Retrieved 2007-08-22.
- ↑ "Mellon Bank Center". SkyscraperPage.com. Retrieved 2007-08-22.
- ↑ "Mellon Building". Structurae.de. Retrieved 2007-08-22.
- ↑ "Bell Atlantic Tower". Emporis.com. Retrieved 2007-08-22.
- ↑ "Bell Atlantic Tower". SkyscraperPage.com. Retrieved 2007-08-22.
- ↑ "Verizon Tower". Structurae.de. Retrieved 2007-08-22.
- ↑ "G. Fred DiBona, Jr. Building". Emporis.com. Retrieved 2007-08-22.
- ↑ "G. Fred DiBona, Jr. Building". SkyscraperPage.com. Retrieved 2007-08-22.
- ↑ "Independence Blue Cross Tower". Structurae.de. Retrieved 2007-08-22.
- ↑ "One Commerce Square". Emporis.com. Retrieved 2007-08-22.
- ↑ 25.0 25.1 "Commerce Square". SkyscraperPage.com. Retrieved 2007-08-22.
- ↑ "Two Commerce Square". Emporis.com. Retrieved 2007-08-22.
- ↑ 27.0 27.1 "Philadelphia City Hall". Emporis.com. Retrieved 2007-08-21.
- ↑ "Philadelphia City Hall". SkyscraperPage.com. Retrieved 2007-08-22.
- ↑ "Residences at the Ritz-Carlton". SkyscraperPage.com. Retrieved 2007-08-22.
- ↑ "Residences at the Ritz-Carlton, Philadelphia". Emporis.com. Retrieved 2007-08-22.
- ↑ (PDF) The Residences at The Ritz-Carlton, Philadelphia Is Now Open (Press release). AGC Partners, LC and Gencom Group. January 13, 2009. Archived from the original on 2011-07-15. https://web.archive.org/web/20110715074108/http://www.philadelphiaresidences.com/pdfs/01.13.09%20-%20Press%20Release.pdf. Retrieved 2009-04-20.
- ↑ "1818 Market Street". Emporis.com. Retrieved 2007-08-22.
- ↑ "1818 Market Street". SkyscraperPage.com. Retrieved 2007-08-22.
- ↑ "The St. James". Emporis.com. Retrieved 2007-08-22.
- ↑ "The Saint James". SkyscraperPage.com. Retrieved 2007-08-22.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000091-QINU`"'</ref>" does not exist.
- ↑ "Loews Philadelphia Hotel". Emporis.com. Retrieved 2007-08-22.
- ↑ "Loews Philadelphia Hotel". SkyscraperPage.com. Retrieved 2007-08-22.
- ↑ "PSFS Building". Structurae.de. Retrieved 2007-08-22.
- ↑ "PNC Bank Building". Emporis.com. Retrieved 2007-08-22.
- ↑ "PNC Bank Center". SkyscraperPage.com. Retrieved 2007-08-22.
- ↑ "Centre Square II". Emporis.com. Retrieved 2007-08-22.
- ↑ "Centre Square II". SkyscraperPage.com. Retrieved 2007-08-22.
- ↑ "Five Penn Center". Emporis.com. Retrieved 2007-08-22.
- ↑ "Five Penn Center". SkyscraperPage.com. Retrieved 2007-08-22.
- ↑ "The Murano". Emporis.com. Retrieved 2007-08-16.
- ↑ "The Murano". SkyscraperPage.com. Retrieved 2007-08-22.
- ↑ Kostelni, Natalie (November 11, 2005). "Murano will heighten West Market's residential thrust". Philadelphia Business Journal. Retrieved 2009-04-20.
{{cite journal}}
: Unknown parameter|quotes=
ignored (help) - ↑ "One South Broad". Emporis.com. Retrieved 2007-08-22.
- ↑ "One South Broad". SkyscraperPage.com. Retrieved 2007-08-22.
- ↑ "2000 Market Street". Emporis.com. Retrieved 2007-08-22.
- ↑ "2000 Market Street". SkyscraperPage.com. Retrieved 2007-08-22.
- ↑ "Two Logan Square". Emporis.com. Retrieved 2007-08-22.
- ↑ "2 Logan Square". SkyscraperPage.com. Retrieved 2007-08-22.
- ↑ "Cira Center". Emporis.com. Retrieved 2007-08-22.
- ↑ "Cira Center". SkyscraperPage.com. Retrieved 2007-08-22.
- ↑ "1700 Market". Emporis.com. Retrieved 2007-08-22.
- ↑ "1700 Market". SkyscraperPage.com. Retrieved 2007-08-22.
- ↑ "1835 Market Street". Emporis.com. Archived from the original on 2012-07-31. Retrieved 2007-08-16.
{{cite web}}
: Unknown parameter|dead-url=
ignored (|url-status=
suggested) (help) - ↑ "1835 Market Street". SkyscraperPage.com. Retrieved 2007-08-22.
- ↑ "Centre Square I". Emporis.com. Retrieved 2007-08-22.
- ↑ "Centre Square I". SkyscraperPage.com. Retrieved 2007-08-22.
- ↑ "Aramark Tower". Emporis.com. Retrieved 2007-08-22.
- ↑ "Aramark Tower". SkyscraperPage.com. Retrieved 2007-08-22.
- ↑ "Wachovia Building". Emporis.com. Retrieved 2007-08-22.
- ↑ "Wachovia Building". SkyscraperPage.com. Retrieved 2007-08-22.
- ↑ "One Logan Square". Emporis.com. Retrieved 2007-08-22.
- ↑ "1 Logan Square". SkyscraperPage.com. Retrieved 2007-08-22.
- ↑ "American Commerce Center". Emporis.com. Retrieved 2008-03-24.
- ↑ "American Commerce Center". SkyscraperPage.com. Retrieved 2008-03-14.
- ↑ "Old City Harbor Tower II". Emporis.com. Retrieved 2007-08-16.[permanent dead link]
- ↑ "Old City Harbor Tower III". Emporis.com. Retrieved 2007-08-16.[permanent dead link]
- ↑ "Old City Harbor Tower III". Emporis.com. Retrieved 2007-08-22.
- ↑ "Mandeville Place". Emporis.com. Retrieved 2007-08-16.[permanent dead link]
- ↑ "Mandeville Place". SkyscraperPage.com. Retrieved 2007-08-22.
- ↑ "1441 Chestnut". Emporis.com. Retrieved 2007-08-16.[permanent dead link]
- ↑ "1441 Chestnut". SkyscraperPage.com. Retrieved 2007-08-22.
- ↑ "Trump Tower Philadelphia". Emporis.com. Retrieved 2007-08-16.[permanent dead link]
- ↑ "Trump Tower Philadelphia". SkyscraperPage.com. Retrieved 2007-08-22.
- ↑ "Old City Harbor Tower (Residential)". Emporis.com. Retrieved 2007-08-22.[permanent dead link]
- ↑ "The Horizon". Emporis.com. Retrieved 2007-08-16.[permanent dead link]
- ↑ "The Horizon". SkyscraperPage.com. Retrieved 2007-08-22.
- ↑ "Parkway22 Tower I". Emporis.com. Retrieved 2007-08-16.[permanent dead link]
- ↑ "Parkway22 Tower I". SkyscraperPage.com. Retrieved 2007-08-22.
- ↑ "Cira Centre South Office Tower". emporis.com. Retrieved 2008-04-17.
- ↑ "Cira Centre South". University of Pennsylvania. Retrieved 2007-10-31.
- ↑ Shields, Jeff. "Cira Centre South project gets Council panel's OK". Philly.com. Retrieved 2007-10-31.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-000000C5-QINU`"'</ref>" does not exist.
- ↑ Barfield, Jennifer (September 25, 2005). "Architecture". Tenth Presbyterian Church (Presbyterian Church in America). Retrieved 2009-01-21.
{{cite web}}
: Unknown parameter|coauthors=
ignored (|author=
suggested) (help) - ↑ "City Hall". A View On Cities. Archived from the original on 2007-09-27. Retrieved 2007-08-17.
{{cite web}}
: Unknown parameter|dead-url=
ignored (|url-status=
suggested) (help) - ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-000000C8-QINU`"'</ref>" does not exist.
<ref>
tag defined in <references>
has no name attribute.