ਸਮੱਗਰੀ 'ਤੇ ਜਾਓ

ਫੁਲਾਤੀ ਗਿਦਾਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਫੁਲਾਤੀ ਗਿਦਾਲੀ
ਜਨਮ1911
ਮੌਤ22 ਅਗਸਤ 2019 (ਉਮਰ 108)
ਰਾਸ਼ਟਰੀਅਤਾਭਾਰਤੀ
ਹੋਰ ਨਾਮਸ਼ੈਤੋਲ ਮਹਾਰਾਣੀ
ਪੇਸ਼ਾਲੋਕ ਗਾਇਕਾ
ਪੁਰਸਕਾਰਅਕਾਦਮੀ ਅਵਾਰਡ (2010)
ਬੰਗਾ ਰਤਨ (2013)

ਫੁਲਾਤੀ ਗਿਦਾਲੀ (1911 - 22 ਅਗਸਤ 2019) ਇੱਕ ਭਾਰਤੀ ਲੋਕ ਗਾਇਕਾ ਸੀ, ਜੋ ਸ਼ੈਤੋਲ ਮਹਾਰਾਣੀ ਵਜੋਂ ਜਾਣੀ ਜਾਂਦੀ ਸੀ।[1][2]

ਫੁਲਾਤੀ ਗਿਦਾਲੀ ਦਾ ਜਨਮ 1911 ਵਿੱਚ ਹੋਇਆ ਸੀ। ਉਸਨੇ "ਸ਼ੈਤੋਲ" (ਕੁਚ ਬਿਹਾਰ, ਪੱਛਮੀ ਬੰਗਾਲ, ਭਾਰਤ ਤੋਂ ਇੱਕ ਕਿਸਮ ਦਾ ਲੋਕ ਗੀਤ) ਗਾਇਆ। ਇਸ ਸੰਦਰਭ ਵਿੱਚ ਉਸ ਦੇ ਯੋਗਦਾਨ ਲਈ ਉਸ ਨੂੰ 2010 ਵਿੱਚ ਰਬਿੰਦਰਾ ਭਾਰਤੀ ਯੂਨੀਵਰਸਿਟੀ ਦੁਆਰਾ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਤਦ ਉਸਨੇ 2013 ਵਿੱਚ ਪੱਛਮੀ ਬੰਗਾਲ ਸਰਕਾਰ ਤੋਂ ਬੰਗਾ ਰਤਨ ਪ੍ਰਾਪਤ ਕੀਤਾ।[1][2] 22 ਅਗਸਤ 2019 ਨੂੰ 108 ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ।

ਹਵਾਲੇ

[ਸੋਧੋ]
  1. 1.0 1.1 "প্রয়াত হলেন বঙ্গরত্ন পুরষ্কার প্রাপ্ত কোচবিহারের ষাইটোল সম্রাজ্ঞী ফুলতি গিদালি". Ubg news (in Bengali). 22 August 2019. Retrieved 18 April 2020. {{cite web}}: Cite has empty unknown parameter: |6= (help)[permanent dead link]
  2. 2.0 2.1 "প্রয়াত কোচবিহারের ষাইটোল সম্রাজ্ঞী ফুলতি গিদালি". ETV Bharat (in Bengali). 23 August 2019. Retrieved 25 August 2019.[permanent dead link]