ਸਮੱਗਰੀ 'ਤੇ ਜਾਓ

ਫੈਸਲ ਮਸੀਤ

ਗੁਣਕ: 33°43′48″N 73°02′18″E / 33.729944°N 73.038436°E / 33.729944; 73.038436
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ਾਹ ਫੈਸਲ ਮਸੀਤ
Faisal Mosque
فیصل مسجد
ਨਿਰਦੇਸ਼-ਅੰਕ: 33°43′48″N 73°02′18″E / 33.729944°N 73.038436°E / 33.729944; 73.038436
ਸਥਾਨ ਇਸਲਾਮਾਬਾਦ, ਪਾਕਿਸਤਾਨ
ਸਥਾਪਿਤ 1987
ਆਰਕੀਟੈਕਚਰ ਸੰਬੰਧੀ ਜਾਣਕਾਰੀ
ਆਰਕੀਟੈਕਟ Vedat Dalokay
ਆਰਕੀਟੈਕਚਰ ਸ਼ੈਲੀ ਅਜੋਕੀ ਇਸਲਾਮਿਕ
ਸਮਰਥਾ 74,000 ਮੁੱਖ ਰਕਬੇ ਦਾ,[1] 200,000 ਆਲੇ ਦੁਆਲੇ ਦੇ ਮੈਦਾਨਾ ਦਾ
ਕਵਰ ਖੇਤਰ 5,000 m2 (54,000 sq ft)
ਮਿਨਾਰਾਂ 4
ਮਿਨਾਰਾਂ ਦੀ ਉਚਾਈ 90 m (300 ft)
ਨਿਰਮਾਣ ਦੀ ਲਾਗਤ 120 ਮਿਲੀਅਨ ਯੂ ਐਸ ਡੀ

ਫੈਸਲ ਮਸੀਤ(Urdu: فیصل مسجد) ਪਾਕਿਸਤਾਨ ਦੀ ਸਭ ਤੋਂ ਵੱਡੀ ਹੈ ਜੋ ਇਸ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਸਥਿਤ ਹੈ। ਇਹ 1986 ਵਿੱਚ ਬਣਾਈ ਗਈ ਸੀ ਅਤੇ ਇਸ ਦਾ ਨਕਸ਼ਾ ਤੁਰਕੀ ਦੇ ,ਇਮਾਰਤਸਾਜ਼ ਵੇਦਤ ਡਲੋਕੇ(Vedat Dalokay) ਨੇ ਤਿਆਰ ਕੀਤਾ ਸੀ। ਇਸ ਦੀ ਬਣਤਰ ਦਾ ਆਕਾਰ ਰੇਗਿਸਤਾਨ ਦੇ ਰੇਤੀਲੇ ਟਿੱਬਿਆਂ ਤੇ ਅਰਬ ਦੇ ਬੱਦੂ ਲੋਕ ਕਬੀਲੀਆਂ ਵਲੋਂ ਲਾਏ ਜਾਣ ਵਾਲੇ ਤੰਬੂ ਵਰਗਾ ਹੈ। ਇਹ ਇਮਾਰਤ ਵਿਸ਼ਵ ਵਿੱਚ ਪਾਕਿਸਤਾਨ ਦਾ ਪਹਿਚਾਣ ਚਿੰਨ੍ਹ ਹੈ।

ਫੋਟੋ ਗੈਲਰੀ

[ਸੋਧੋ]

ਹਵਾਲੇ

[ਸੋਧੋ]
  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named archnet