ਬੱਦੂ ਲੋਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੱਦੂ
Bedouin family-Wahiba Sands.jpg
ਓਮਾਨ ਦਾ ਇੱਕ ਬੱਦੂ ਪਰਿਵਾਰ
ਕੁੱਲ ਅਬਾਦੀ
(21,250,700[1])
ਅਹਿਮ ਅਬਾਦੀ ਵਾਲੇ ਖੇਤਰ
 ਸੁਡਾਨ 10,199,000[2]
 ਅਲਜੀਰੀਆ 2,257,000[3]
 ਸਾਊਦੀ ਅਰਬ 1,532,000 (2013)[4][5]
 ਇਰਾਕ 1,437,000
 ਜਾਰਡਨ 1,232,000 (2013)[5]
 ਲੀਬੀਆ 916,000[6][7][8][9][10]
 ਮਿਸਰ 902,000 (2007)[11][12]
 ਸੰਯੁਕਤ ਅਰਬ ਇਮਰਾਤ 763,000[13]
 ਸੀਰੀਆ 620,000 (2013)[5][14][15]
 ਯਮਨ 457,000[16]
 ਕੁਵੈਤ 263,000[17][18]
 ਤੁਨੀਸੀਆ 177,000[19][20][21]
 ਮੋਰਾਕੋ 144,000[22][23]
 ਇਜ਼ਰਾਇਲ 114,000 (2012)[24][25]
 ਮੌਰੀਤਾਨੀਆ 54,000[26]
 ਬਹਿਰੀਨ 50,000
 ਲਿਬਨਾਨ 47,000[27]
 ਇਰੀਤਰੀਆ 46,000
 ਕਤਰ 39,000
 ਫ਼ਲਸਤੀਨ 30,000[28]
 ਓਮਾਨ 28,000
 ਪੱਛਮੀ ਸਹਾਰਾ 13,300[29][30]
ਬੋਲੀ
ਅਰਬੀ ਉੱਪ-ਬੋਲੀਆਂ: ਹਿਜਾਜ਼ੀਨਜਦੀਹਸਾਨੀਆਬਿਦਾਵੀ
ਧਰਮ
ਬਹੁਤੀ ਗਿਣਤੀ ਸ਼ੀਆ ਇਸਲਾਮ ਅਤੇ ਸੁੰਨੀ ਇਸਲਾਮ ਨੂੰ ਮੰਨਦੀ ਹੈ; ਥੋੜ੍ਹੀ ਗਿਣਤੀ ਇਸਾਈ ਮੱਤ ਦੀ ਧਾਰਨੀ ਹੈ
ਸਬੰਧਿਤ ਨਸਲੀ ਗਰੁੱਪ
ਅਰਬ ਲੋਕ
ਸੀਰੀਆ ਰੋਟੀ ਪਕਾਉਂਦੀਆਂ ਦੋ ਬੱਦੂ ਔਰਤਾਂ
ਮਿਸਰ ਦੇ ਸਿਨਾਈ ਪ੍ਰਾਇਦੀਪ ਵਿੱਚ ਰੋਟੀ ਪਕਾਉਂਦੇ ਦੋ ਬੱਦੂ ਬੰਦੇ

ਬੱਦੂ (ਅਰਬੀ: بدو) ਜਾਂ ਬੱਦੂਈਨ (بَدَوِيُّون, ਬੱਦੂਇਨ) ਇੱਕ ਅਰਬੀ ਨਸਲੀ ਸਮੂਹ ਹੈ ਜੋ ਪਰੰਪਰਾਗਤ ਤੌਰ 'ਤੇ ਖ਼ਾਨਾਬਦੋਸ਼ ਜੀਵਨ ਬਤੀਤ ਕਰਦੇ ਹਨ ਅਤੇ 'ਅਸ਼ਾਇਰ' (عَشَائِر) ਯਾਨੀ ਕਬੀਲਿਆਂ ਗਣਾਂ ਵਿੱਚ ਵੰਡੇ ਹੋਏ ਹਨ। ਇਹ ਜ਼ਿਆਦਾਤਰ ਜਾਰਡਨ, ਇਰਾਕ, ਅਰਬੀ ਪਰਾਇਦੀਪ ਅਤੇ ਉੱਤਰੀ ਅਫ਼ਰੀਕਾ ਦੇ ਰੇਗਸਤਾਨੀ ਖੇਤਰਾਂ ਵਿੱਚ ਰਹਿੰਦੇ ਹਨ।[31]

ਨਾਮ ਨਿਰੁਕਤੀ[ਸੋਧੋ]

ਅਰਬੀ ਭਾਸ਼ਾ ਵਿੱਚ ਦੋ ਪ੍ਰਕਾਰ ਦੇ ਰੇਗਿਸਤਾਨ ਹੁੰਦੇ ਹਨ - ਅਰਧ-ਖੁਸ਼ਕ ਖੇਤਰ ਅਤੇ ਅੰਤਾਂ ਦੀ ਖੁਸ਼ਕੀ ਵਾਲਾ ਖੇਤਰ। ਅਰਧ-ਰੇਗਿਸਤਾਨੀ ਇਲਾਕੇ ਨੂੰ ਬਾਦਿਅਹ (بَادِية) ਕਹਿੰਦੇ ਹਨ ਜਦੋਂ ਕਿ ਸਾਰੇ ਰੇਗਿਸਤਾਨ ਨੂੰ ਸਹਿਰਾ (صَحَرَاء)। ਬਾਦਿਅਹ ਵਿੱਚ ਵੱਸਣ ਵਾਲਿਆਂ ਨੂੰ ਬਦੂਈ (بدوي) ਕਿਹਾ ਜਾਂਦਾ ਹੈ ਅਤੇ ਇਸ ਤੋਂ ਬਦੂ ਸ਼ਬਦ ਆਇਆ ਹੈ।

ਹਵਾਲੇ[ਸੋਧੋ]

 1. Elizabeth Losleben (2003). The Bedouin of the Middle East. Lerner Publications. pp. 4–5. ISBN 978-0-8225-0663-8. Retrieved 1 November 2012. 
 2. http://www.joshuaproject.net/countries.php?rog3=SU
 3. http://www.joshuaproject.net/countries.php?rog3=AG
 4. http://www.joshuaproject.net/peoples.php?peo3=10758
 5. 5.0 5.1 5.2 http://www.jpost.com/Middle-East/Saudi-Arabia-to-aid-Jordan-with-Syrian-refugees
 6. http://www.joshuaproject.net/people-profile.php?peo3=14752&rog3=LY
 7. http://www.joshuaproject.net/people-profile.php?peo3=14951&rog3=LY
 8. http://www.joshuaproject.net/people-profile.php?peo3=14563&rog3=LY
 9. http://www.joshuaproject.net/people-profile.php?peo3=11261&rog3=LY
 10. http://www.joshuaproject.net/people-profile.php?peo3=11198&rog3=LY
 11. http://www.joshuaproject.net/people-profile.php?peo3=13046&rog3=EG
 12. Bedouin Take On the Govt
 13. http://www.joshuaproject.net/people-profile.php?peo3=12046&rog3=AE
 14. http://www.joshuaproject.net/people-profile.php?peo3=10759&rog3=SY
 15. http://www.arabnews.com/news/460413
 16. http://www.joshuaproject.net/people-profile.php
 17. http://www.joshuaproject.net/countries.php?rog3=KU
 18. "Grove Encyclopedia of Islamic Art & Architecture: Three-Volume Set". 
 19. http://www.joshuaproject.net/people-profile.php?peo3=12345&rog3=TS
 20. http://www.joshuaproject.net/people-profile.php?peo3=11797&rog3=TS
 21. http://www.joshuaproject.net/people-profile.php?peo3=10395&rog3=TS
 22. http://www.joshuaproject.net/people-profile.php?peo3=15946&rog3=MO
 23. http://www.joshuaproject.net/people-profile.php?peo3=11889&rog3=MO
 24. http://www.joshuaproject.net/people-profile.php?peo3=13046&rog3=IS
 25. Despite hardships, some Bedouins still feel obligation to serve Israel | JTA - Jewish & Israel News
 26. http://www.joshuaproject.net/people-profile.php?peo3=10799&rog3=MR
 27. http://www.joshuaproject.net/people-profile.php?peo3=13046&rog3=LE
 28. Israel plans to move West Bank Bedouin - The National
 29. http://www.joshuaproject.net/people-profile.php?peo3=10435&rog3=WI
 30. http://www.joshuaproject.net/people-profile.php?peo3=15199&rog3=WI
 31. The Bedouin of the Middle East, Elizabeth Losleben, pp. 4, Lerner Publications, 2003, ISBN 978-0-8225-0663-8, ... The Bedouin are an ancient Arab people. They live mainly in the Arabian and Syrian deserts, the Sinai Peninsula of Egypt, and the Sahara Desert of North Africa ...