ਫੋਰਟੀ ਰੂਲਜ਼ ਆਫ਼ ਲਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
 
The Forty Rules of Love cover.jpg
ਲੇਖਕਐਲਫ਼ ਸ਼ਫ਼ਕ
ਦੇਸ਼ਤੁਰਕੀ
ਭਾਸ਼ਾਅੰਗਰੇਜ਼ੀ
ਵਿਧਾਸਾਹਿਤਕ ਗਲਪ
ਪ੍ਰਕਾਸ਼ਕਪੈਨਗੁਇਨ ਬੁਕਸ
ਪੰਨੇ354
ਆਈ.ਐੱਸ.ਬੀ.ਐੱਨ.9780141047188


ਪਿਆਰ ਦੇ ਚਾਲੀ ਨਿਯਮ ਤੁਰਕੀ ਲੇਖਿਕਾ ਐਲਫ਼ ਸ਼ਫ਼ਕ ਦੁਆਰਾ ਲਿਖਿਆ ਇੱਕ ਨਾਵਲ ਹੈ।[1][2][3] ਇਹ ਕਿਤਾਬ ਮਾਰਚ 2009 ਵਿੱਚ ਪ੍ਰਕਾਸ਼ਤ ਹੋਈ ਸੀ।[4] ਇਹ ਰੂਮੀ ਅਤੇ ਉਸਦੇ ਸਾਥੀ ਸ਼ਮਸ ਤਬਰੀਜ਼ੀ ਬਾਰੇ ਹੈ।[5][6] ਇਹ ਕਿਤਾਬ ਦੱਸਦੀ ਹੈ ਕਿ ਕਿਵੇਂ ਸ਼ਮਸ ਨੇ ਇੱਕ ਵਿਦਵਾਨ ਨੂੰ ਪਿਆਰ ਦੁਆਰਾ ਸੂਫੀ (ਰਹੱਸਵਾਦੀ) ਵਿੱਚ ਬਦਲਿਆ।[7] ਇਸ ਕਿਤਾਬ ਦੀਆਂ 750,000 ਤੋਂ ਵੱਧ ਕਾਪੀਆਂ ਤੁਰਕੀ ਅਤੇ ਫਰਾਂਸ ਵਿੱਚ ਵਿਕੀਆਂ ਸਨ।[8]

ਸਾਰ[ਸੋਧੋ]

"ਨਾਵਲ ਦੇ ਅੰਦਰ ਨਾਵਲ, ਫੋਰਟੀ ਰੂਲਜ਼ ਆਫ਼ ਲਵ ਵਿੱਚ ਦੋ ਕਹਾਣੀਆਂ ਨਾਲ-ਨਾਲ ਚੱਲਦੀਆਂ ਹਨ ਜੋ ਦੋ ਬਹੁਤ ਵੱਖ ਵੱਖ ਸਭਿਆਚਾਰਾਂ ਦੀਆਂ ਹਨ ਅਤੇ ਸੱਤ ਸਦੀਆਂ ਦੇ ਫ਼ਰਕ ਨਾਲ ਚੱਲਦੀਆਂ ਇੱਕ ਦੂਜੇ ਦੀ ਝਲਕ ਪੇਸ਼ ਕਰਦੀਆਂ ਹਨ।" ਕਹਾਣੀ ਸ਼ੁਰੂ ਹੁੰਦੀ ਹੈ ਜਦੋਂ ਇੱਕ ਘਰੇਲੂ ਔਰਤ, ਐਲਾ ਨੂੰ ਮੁਲਾਂਕਣ ਲਈ ਸਵੀਟ ਬਲਾਸਫਮੀ ਨਾਮਕ ਕਿਤਾਬ ਮਿਲਦੀ ਹੈ. ਇਹ ਪੁਸਤਕ ਤੇਰ੍ਹਵੀਂ ਸਦੀ ਦੇ ਕਵੀ ਰੁਮੀ ਅਤੇ ਉਸਦੇ ਅਧਿਆਤਮਕ ਅਧਿਆਪਕ ਸ਼ਮਸ ਬਾਰੇ ਹੈ। ਕਿਤਾਬ ਸ਼ਮਸ ਦੇ ਪਿਆਰ ਦੇ ਚਾਲੀ ਨਿਯਮਾਂ ਦੇ ਵੱਖ-ਵੱਖ ਅੰਤਰਾਲਾਂ ਨੂੰ ਪੇਸ਼ ਕਰਦੀ ਹੈ।[9][10] ਨਾਵਲ ਵਿੱਚ ਪੇਸ਼ ਕੀਤੀ ਕਹਾਣੀ ਅਸਲ ਵਿਚ "ਪਿਆਰ ਅਤੇ ਅਧਿਆਤਮਿਕਤਾ 'ਤੇ ਹੈ ਜੋ ਦੱਸਦੀ ਹੈ ਕਿ ਤੁਹਾਡੇ ਦਿਲ ਨੂੰ ਮੰਨਣ ਦਾ ਕੀ ਅਰਥ ਹੈ"।[11]

ਹਵਾਲੇ[ਸੋਧੋ]

  1. “Our Compass” Archived 2019-08-03 at the Wayback Machine., “International Herald Tribune”, November 27, 2013
  2. "Looking for God: Following the Path of Love","alif.id",October 13, 2019
  3. "Books of the week: From Stephen King's The Institute to Margaret Atwood's The Testaments, our picks","www.firstpost.com",September 16, 2019
  4. “Analysis: The Forty Rules of Love” Archived 2019-08-03 at the Wayback Machine., “Analysis of Love”, 2010
  5. “The Forty Rules of Love – review” Archived 2016-09-13 at the Wayback Machine., “The Guardian”, December 5, 2014
  6. Rashid,Yamna."The Forty Rules of Love taught me that we’ve been asking ourselves all the wrong questions","blogs.tribune.com.pk",June 1, 2017
  7. Kazim, Maisam. “Overview of Forty Rules of Love”, “Pamir Times”, March 3, 2018
  8. “Forty Rules Of Love by ELIF SHAFAK”, “lagazetteverdun”, November 29, 2016
  9. “Sham’s of Tabriz’s 40 Rules of Love”, “The Vision Weekly”, November 4, 2011,
  10. Imran Ali Buth."The Forty Rules of Love","www.greaterkashmir.com",May 4, 2017
  11. "Five must-read books that help shape the way we think about the world","www.thenational.ae",June 7, 2019