ਫੱਗੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫੱਗੂ ਪਿੰਡ ਹਰਿਆਣਾ, ਭਾਰਤ ਦੇ ਸਿਰਸਾ ਜ਼ਿਲ੍ਹੇ ਦੀ ਕਾਲਾਂਵਾਲੀ ਤਹਿਸੀਲ ਵਿੱਚ ਸਥਿਤ ਹੈ। ਇਹ ਸਿਰਸਾ ਤੋਂ 35 ਕਿਲੋਮੀਟਰ ਦੂਰ ਸਥਿਤ ਹੈ, ਜੋ ਕਿ ਫੱਗੂ ਪਿੰਡ ਦਾ ਜ਼ਿਲ੍ਹਾ ਹੈੱਡਕੁਆਰਟਰ ਹੈ।

ਪਿੰਡ ਦਾ ਕੁੱਲ ਭੂਗੋਲਿਕ ਖੇਤਰ 2449 ਹੈਕਟੇਅਰ ਹੈ। ਫੱਗੂ ਕਾਲਾਂਵਾਲੀ ਵਿਧਾਨ ਸਭਾ ਹਲਕੇ ਅਤੇ ਸਿਰਸਾ ਲੋਕ ਸਭਾ ਹਲਕੇ ਅਧੀਨ ਆਉਂਦਾ ਹੈ। ਕਾਲਾਂਵਾਲੀ ਫੱਗੂ ਪਿੰਡ ਦਾ ਨਜ਼ਦੀਕੀ ਸ਼ਹਿਰ ਹੈ।[1]

ਨੇੜਲੇ ਪਿੰਡ[ਸੋਧੋ]

ਫੱਗੂ ਦੇ ਆਲ਼ੇ-ਦੁਆਲ਼ੇ ਕੁਰੰਗਾਂਵਾਲੀ, ਭੀਮਾਂ, ਥਰਾਜ, ਦੇਸੂ ਖੁਰਦ, ਫੱਤਾ, ਸੂਰਤੀਆ, ਰੋੜੀ, ਰੋਹਣ, ਝੋਰੜ ਰੋਹੀ ਹਨ।

ਹਵਾਲੇ[ਸੋਧੋ]

  1. "Fagu Village in Sirsa, Haryana | villageinfo.in". villageinfo.in. Retrieved 2023-05-10.