ਬਚਪਨ (ਨਾਵਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬਚਪਨ  
ਤਾਲਸਤਾਏ ਅਤੇ ਉਸਦੇ ਪੋਤਰਾ ਤੇ ਪੋਤਰੀ, ਅੰਦਾਜਨ 1909
ਲੇਖਕ ਲਿਉ ਤਾਲਸਤਾਏ
ਮੂਲ ਸਿਰਲੇਖ Детство (ਦੇਤਸਤਵੋ)
ਦੇਸ਼ ਰੂਸ
ਭਾਸ਼ਾ ਰੂਸੀ
ਵਿਧਾ ਗਲਪ
ਪ੍ਰਕਾਸ਼ਕ ਸਮਕਾਲੀ
ਪੰਨੇ 358 (ਪੇਪਰਬੈਕ)
ਆਈ ਐੱਸ ਬੀ ਐੱਨ 978-1-84749-142-8

ਬਚਪਨ (ਰੂਸੀ: Детство, ਦੇਤਸਤਵੋ) ਲਿਓ ਤਾਲਸਤਾਏ ਦਾ ਪਹਿਲਾ ਪ੍ਰਕਾਸ਼ਿਤ ਨਾਵਲ ਹੈ, ਜੋ ਲ. ਨ. ਦੇ ਨਾਮ ਤੇ ਪ੍ਰਸਿੱਧ ਰੂਸੀ ਮੈਗਜ਼ੀਨ ਸਮਕਾਲੀ ਦੇ 1852 ਵਾਲੇ ਅੰਕ ਵਿੱਚ ਛਪਿਆ। [੧]

ਇਹ ਤਿੰਨ ਨਾਵਲਾਂ ਦੀ ਇੱਕ ਲੜੀ ਵਿੱਚ ਪਹਿਲਾ ਹੈ ਅਤੇ ਇਸ ਦੇ ਬਾਅਦ ਲੜਕਪਣ ਅਤੇ ਜੁਆਨੀ ਇਸਦੇ ਮਗਰੋਂ ਲਿਖੇ ਗਏ। ਤਾਲਸਤਾਏ ਸਿਰਫ਼ ਤੇਈ ਸਾਲ ਦੀ ਉਮਰ ਦਾ ਸੀ, ਜਦ ਇਹ ਪ੍ਰਕਾਸ਼ਿਤ ਹੋਇਆ। ਇਸ ਕਿਤਾਬ ਤੁਰੰਤ ਸਫਲਤਾ ਨਸੀਬ ਹੋਈ ਅਤੇ ਇਸਨੇ ਇਵਾਨ ਤੁਰਗਨੇਵ ਸਮੇਤ ਹੋਰਨਾਂ ਵੱਡੇ ਰੂਸੀ ਨਾਵਲਕਾਰਾਂ ਨੇ ਇਸ ਵੱਲ ਧਿਆਨ ਦਿੱਤਾ। ਇਸ ਘਟਨਾ ਨੇ ਤਾਲਸਤਾਏ ਦੀ ਰੂਸੀ ਸਾਹਿਤ ਦੇ ਉਭਰਦੇ ਵੱਡੇ ਲੇਖਕ ਵਜੋਂ ਪਛਾਣ ਕਰਵਾ ਦਿੱਤੀ।

ਹਵਾਲੇ[ਸੋਧੋ]

  1. O'Brien, Dora. Trans. Dora O'Brien (2010). "Translator's Note" in Childhood, Boyhood, Youth. London: Penguin Books. p. 358. ISBN 978-1-84749-142-8. Check |isbn= value (help).