ਸਮੱਗਰੀ 'ਤੇ ਜਾਓ

ਬਜਰੰਗ ਕੁਮਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਜਰੰਗ ਕੁਮਾਰ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਜਨਮ (1994-02-26) 26 ਫਰਵਰੀ 1994 (ਉਮਰ 30)
ਝੱਜਰ, ਹਰਿਆਣਾ, ਭਾਰਤ
ਕੱਦ5 ft 5 in (1.65 m)
ਭਾਰ61 kg (134 lb)
ਖੇਡ
ਖੇਡਕੁਸ਼ਤੀ
ਇਵੈਂਟਫ੍ਰੀ ਸਟਾਈਲ
ਕਲੱਬਛਤਸ਼ਲ ਸਟੇਡੀਅਮ
ਦੁਆਰਾ ਕੋਚਵਿਨੋਦ ਕੁਮਾਰ
ਮੈਡਲ ਰਿਕਾਰਡ
 ਭਾਰਤ ਦਾ/ਦੀ ਖਿਡਾਰੀ
Men's Freestyle Wrestling
World Wrestling Championships
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2013 Budapest 60 kg
Commonwealth Games
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2014 Glasgow 61 kg
Asian Games
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2014 Incheon 61 kg
Asian Wrestling Championships
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2013 New Delhi 60 kg
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2014 Astana 61 kg

ਬਜਰੰਗ ਕੁਮਾਰ (ਜਨਮ 26 ਫਰਬਰੀ 1994) ਇੱਕ ਭਾਰਤੀ ਫ੍ਰੀ ਸਟਾਇਲ ਕੁਸ਼ਤੀ ਖਿਡਾਰੀ ਹੈ। ਖੇਡ ਸੁਧਾਰ ਲਈ ਯੋਗਦਾਨ ਦੇ ਰਹੀ ਸੰਸਥਾ ਜੇ. ਏਸ. ਡਬਲਿਓ ਉਸਨੂੰ ਖੇਡ ਸਹਾਇਤਾ ਪ੍ਰਧਾਨ ਕਰਵਾ ਰਹੀ ਹੈ।

ਨਿੱਜੀ ਜ਼ਿੰਦਗੀ ਅਤੇ ਪਰਿਵਾਰ

[ਸੋਧੋ]

ਬਜਰੰਗ ਨੇ ਸੱਤ ਸਾਲ ਦੀ ਉਮਰ ਵਿੱਚ ਹੀ ਆਪਣੇ ਪਿਤਾ ਜੀ ਦੀ ਪ੍ਰੇਰਨਾ ਨਾਲ ਕੁਸ਼ਤੀ ਦੀ ਸੁਰੂਆਤ ਕੀਤੀ।[1]

ਹਵਾਲੇ

[ਸੋਧੋ]
  1. "Glasgow 2014 - Bajrang Bajrang Profile". g2014results.thecgf.com. Retrieved 2015-10-30.