ਅਨੁਸ਼ਕਾ ਸ਼ਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਨੁਸ਼ਕਾ ਸ਼ਰਮਾ
Anushka Sharma 2015.jpg
2015 ਵਿੱਚ ਅਨੁਸ਼ਕਾ ਸ਼ਰਮਾ
ਜਨਮ (1988-05-01) 1 ਮਈ 1988 (ਉਮਰ 29)
ਅਯੋਧਿਆ, ਉੱਤਰ ਪ੍ਰਦੇਸ਼, ਭਾਰਤ
ਰਾਸ਼ਟਰੀਅਤਾ ਭਾਰਤੀ
ਸਿੱਖਿਆ ਬੰਗਲੋਰ ਯੂਨੀਵਰਸਿਟੀ
ਪੇਸ਼ਾ
  • ਅਦਾਕਾਰਾ
  • ਨਿਰਮਾਤਰੀ
  • ਮਾਡਲ
ਸਰਗਰਮੀ ਦੇ ਸਾਲ 2007–ਵਰਤਮਾਨ
ਸੰਬੰਧੀ ਕਰਨੇਸ਼ ਸ਼ਰਮਾ (ਭਰਾ)
Anushka Sharma is wearing a printed top and smiling away from the camera
2015 ਵਿੱਚ "ਬੰਬੇ ਵੇਲਵੇਟ" ਫ਼ਿਲਮ ਦੇ ਇੱਕ ਪ੍ਰੋਗਰਾਮ ਦੌਰਾਨ ਅਨੁਸ਼ਕਾ

ਅਨੁਸ਼ਕਾ ਸ਼ਰਮਾ (ਉਚਾਰਨ [əˈnʊʂkaː ˈʃərmaː]; ਜਨਮ 1 ਮਈ 1988) ਇੱਕ ਭਾਰਤੀ ਫ਼ਿਲਮੀ ਅਦਾਕਾਰਾ, ਨਿਰਮਾਤਾ ਅਤੇ ਮਾਡਲ ਹੈ। ਉਹ ਬਾਲੀਵੁੱਡ ਵਿੱਚ ਕੰਮ ਕਰਦੀ ਹੈ। ਅਨੁਸ਼ਕਾ ਭਾਰਤ ਦੀਆਂ ਸਭ ਤੋਂ ਵਧੇਰੇ ਪੈਸਾ ਕਮਾਉਣ ਵਾਲੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ।

ਫ਼ਿਲਮਾਂ[ਸੋਧੋ]

ਸਾਲ ਸਿਰਲੇਖ ਭੂਮਿਕਾ ਨੋਟਸ
2008 ਰਬ ਨੇ ਬਨਾ ਦੀ ਜੋੜੀ ਤਾਨੀ ਸਾਹਨੀ
2010 ਬਦਮਾਸ਼ ਕੰਪਨੀ ਬੁਲਬੁਲ ਸਿੰਘ
2010 ਬੈਂਡ ਬਾਜਾ ਬਾਰਾਤ ਸ਼ਰੂਤੀ ਕੱਕੜ
2011 ਪਟਿਆਲਾ ਹਾਊਸ (ਫ਼ਿਲਮ) ਸਿਮਰਨ ਛੱਗਲ
2011 ਲੇਡੀਜ਼ ਬਨਾਮ ਰਿੱਕੀ ਬਾਹਲ ਇਸ਼ੀਕਾ ਦੇਸਾਈ/ ਇਸ਼ੀਕਾ ਪਟੇਲ
2012 ਜਬ ਤਕ ਹੈ ਜਾਨ ਅਕੀਰਾ ਰਾਏ
2013 ਮਟਰੂ ਕੀ ਬਿਜਲੀ ਕਾ ਮੰਡੋਲਾ ਬਿਜਲੀ ਮੰਡੋਲਾ
2014 ਪੀ.ਕੇ. ਜਗਤ "ਜੱਗੂ" ਜਨਿਨੀ ਸਾਹਨੀ
2015 ਐੱਨ.ਐੱਚ.10 ਮੀਰਾ ਨਿਰਮਾਤਾ ਵੀ ਸਨ
2015 ਬੌਂਬੇ ਵੇਲਵੇਟ ਰੋਜੀ ਨੋਰੋਂਹਾ
2015 ਦਿਲ ਧੜਕਨੇ ਦੋ (ਫ਼ਿਲਮ) ਫਾਰਾਹ ਅਲੀ
2016 ਸੁਲਤਾਨ ਆਰਫ਼ਾ ਹੁਸੈਨ
2016 ਐ ਦਿਲ ਹੈ ਮੁਸ਼ਕਿਲ ਅਲੀਜ਼ੇ ਖ਼ਾਨ
2017 ਫ਼ਿਲੌਰੀ ਸ਼ਸ਼ੀ ਨਿਰਮਾਤਾ ਵੀ ਹਨ
ਪੋਸਟ-ਪ੍ਰੋਡਕਸ਼ਨ
2017 ਜਬ ਹੈਰੀ ਮੇਟ ਸੇਜਲ ਸੇਜਲ ਜ਼ਾਵੇਰੀ

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]