ਸਮੱਗਰੀ 'ਤੇ ਜਾਓ

ਬਨਾਸਰ ਬਾਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਨਾਸਰ ਬਾਗ ਪੰਜਾਬ ਦੇ ਸ਼ਹਿਰ ਸਂਗਰੂਰ ਵਿੱਚ ਸਥਿਤ ਇੱਕ ਬਾਗ ਹੈ ਜਿਸ ਵਿੱਚ ਨਾਭਾ ਰਿਆਸਤ ਦੇ ਮਹਾਰਾਜਿਆਂ ਨਾਲ ਸੰਬੰਧਿਤ ਅਜਾਇਬ ਘਰ, ਸੰਗਮਰਮਰ ਦਾ ਭਵਨ, ਇੱਕ ਮੰਦਰ ਅਤੇ ਪਾਰਕ ਬਣਿਆ ਹੋਇਆ ਹੈ।

ਇਤਿਹਾਸ

[ਸੋਧੋ]