ਬਰਤਾਨਵੀ ਹਿੰਦ ਮਹਾਂਸਾਗਰ ਰਾਜਖੇਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬਰਤਾਨਵੀ ਹਿੰਦ ਮਹਾਂਸਾਗਰ ਰਾਜਖੇਤਰ
ਬਰਤਾਨਵੀ ਹਿੰਦ ਮਹਾਂਸਾਗਰ ਰਾਜਖੇਤਰ ਦਾ ਝੰਡਾ Coat of arms of ਬਰਤਾਨਵੀ ਹਿੰਦ ਮਹਾਂਸਾਗਰ ਰਾਜਖੇਤਰ
ਮਾਟੋ"In tutela nostra Limuria" (ਲਾਤੀਨੀ)
"ਲਿਮੂਰੀਆ ਸਾਡੀ ਦੇਖਭਾਲ ਹੇਠ ਹੈ"
ਕੌਮੀ ਗੀਤਰੱਬ ਰਾਣੀ ਦੀ ਰੱਖਿਆ ਕਰੇ
ਬਰਤਾਨਵੀ ਹਿੰਦ ਮਹਾਂਸਾਗਰ ਰਾਜਖੇਤਰ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਦਿਏਗੋ ਗਾਰਸੀਆ
7°18′S 72°24′E / 7.3°S 72.4°E / -7.3; 72.4
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ
ਜਾਤੀ ਸਮੂਹ (2001[1])
  • 95.88% ਬਰਤਾਨਵੀ / ਅਮਰੀਕੀ
  • 4.12% ਹੋਰ
ਸਰਕਾਰ ਬਰਤਾਨਵੀ ਵਿਦੇਸ਼ੀ ਰਾਜਖੇਤਰ
 -  ਮਹਾਰਾਣੀ ਐਲਿਜ਼ਾਬੈਥ ਦੂਜੀ
 -  ਕਮਿਸ਼ਨਰ ਪੀਟਰ ਹੇਜ਼[2]
 -  ਪ੍ਰਬੰਧਕ ਜਾਨ ਮੈਕਮਾਨਸ[2]
 -  ਜ਼ੁੰਮੇਵਾਰ ਮੰਤਰੀ ਮਾਰਕ ਸਿਮੰਡਸ
ਬਣਾਇਆ ਗਿਆ 1965 
ਖੇਤਰਫਲ
 -  ਕੁੱਲ 54 ਕਿਮੀ2 
21 sq mi 
 -  ਪਾਣੀ (%) 99.89
ਅਬਾਦੀ
 -   ਦਾ ਅੰਦਾਜ਼ਾ 4,000[3] 
 -  ਆਬਾਦੀ ਦਾ ਸੰਘਣਾਪਣ 58.3/ਕਿਮੀ2 
160.0/sq mi
ਮੁੱਦਰਾ
  • ਅਮਰੀਕੀ ਡਾਲਰ (ਯਥਾਰਥ)[4][5]
  • ਬਰਤਾਨਵੀ ਪਾਊਂਡ (ਕਨੂੰਨੀ)[6][7]
ਸਮਾਂ ਖੇਤਰ (ਯੂ ਟੀ ਸੀ+6)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .io
ਕਾਲਿੰਗ ਕੋਡ +246

ਬਰਤਾਨਵੀ ਹਿੰਦ ਮਹਾਂਸਾਗਰ ਰਾਜਖੇਤਰ ਜਾਂ ਚਾਗੋਸ ਟਾਪੂ ਹਿੰਦ ਮਹਾਂਸਾਗਰ ਵਿੱਚ ਅਫ਼ਰੀਕਾ ਅਤੇ ਇੰਡੋਨੇਸ਼ੀਆ ਦੇ ਅੱਧ-ਰਾਹ ਵਿੱਚ ਸੰਯੁਕਤ ਬਾਦਸ਼ਾਹੀ ਦਾ ਇੱਕ ਵਿਦੇਸ਼ੀ ਰਾਜਖੇਤਰ ਹੈ। ਇਸ ਰਾਜਖੇਤਰ ਵਿੱਚ ਚਾਗੋਸ ਟਾਪੂ-ਸਮੂਹ (ਪੰਜਾਬੀ ਅਤੇ ਹੋਰ ਉੱਤਰ ਭਾਰਤੀ ਭਾਸ਼ਾਵਾਂ: ਫ਼ੇਹਨਟਾਪੂ ; ਤਾਮਿਲ: பேயிகான தீவுகள் ਪੈਕਾਨਾ ਥੀਵੂਕਾਲ ; ਦਿਵੇਹੀ: ފޭހަންދީބު ਫ਼ੇਹਨਦੀਬੂ) ਦੀਆਂ ਛੇ ਮੂੰਗਾ-ਚਟਾਨਾਂ ਸ਼ਾਮਲ ਹਨ ਜਿਹਨਾਂ ਵਿੱਚ ਲਗਭਗ 1,000 ਟਾਪੂ ਹਨ – ਜ਼ਿਆਦਾਤਰ ਬਹੁਤ ਛੋਟੇ – ਜਿਹਨਾਂ ਦਾ ਕੁੱਲ ਖੇਤਰਫਲ 60 ਵਰਗ ਕਿ.ਮੀ. ਹੈ।[5]

ਹਵਾਲੇ[ਸੋਧੋ]